ਵਿਸ਼ਾ-ਸੂਚੀ
15 ਮਈ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਜੁਲਾਈ 6-12
ਸਿਆਣਪੁਣੇ ਵੱਲ ਅੱਗੇ ਵਧਦੇ ਜਾਓ ਕਿਉਂਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”
ਸਫ਼ਾ 9
ਗੀਤ: 6 (43), 18 (130)
ਜੁਲਾਈ 13-19
ਸਫ਼ਾ 13
ਗੀਤ: 25 (191), 28 (221)
ਜੁਲਾਈ 20-26
ਸਫ਼ਾ 21
ਗੀਤ: 25 (191), 27 (212)
ਜੁਲਾਈ 27–ਅਗਸਤ 2
“ਮਸੀਹ” ਦੇ ਪਿੱਛੇ-ਪਿੱਛੇ ਕਿਉਂ ਚੱਲੀਏ?
ਸਫ਼ਾ 28
ਗੀਤ: 9 (53), 16 (224)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 9-17
ਪਹਿਲੇ ਲੇਖ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਮਸੀਹੀਆਂ ਨੂੰ ਕਿਉਂ ਸਿਆਣਪੁਣੇ ਵੱਲ ਵਧਦੇ ਜਾਣਾ ਚਾਹੀਦਾ ਹੈ ਅਤੇ ਉਹ ਇੱਦਾਂ ਕਿਵੇਂ ਕਰ ਸਕਦੇ ਹਨ। ਦੂਸਰੇ ਲੇਖ ਵਿਚ ਦੱਸਿਆ ਗਿਆ ਹੈ ਕਿ ਸੱਚਾਈ ਵਿਚ ਤਰੱਕੀ ਕਰਦਿਆਂ ਨੌਜਵਾਨਾਂ ਨੂੰ ਜੋ ਚੁਣੌਤੀਆਂ ਆਉਂਦੀਆਂ ਹਨ, ਉਨ੍ਹਾਂ ਦਾ ਉਹ ਕਿਵੇਂ ਸਾਮ੍ਹਣਾ ਕਰ ਸਕਦੇ ਹਨ।
ਅਧਿਐਨ ਲੇਖ 3 ਸਫ਼ੇ 21-25
ਬਾਈਬਲ ਦੀ ਜਾਂਚ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਦੂਤ ਕਿਵੇਂ ਸੇਵਾ ਕਰਦੇ ਹਨ। ਇਹ ਲੇਖ ਦੱਸਦਾ ਹੈ ਕਿ ਦੂਤ ਅੱਜ ਮਸੀਹੀਆਂ ਦੀ ਕਿਵੇਂ ਮਦਦ ਕਰ ਰਹੇ ਹਨ। ਇਹ ਲੇਖ ਇਹ ਵੀ ਦੱਸਦਾ ਹੈ ਕਿ ਅਸੀਂ ਵਫ਼ਾਦਾਰ ਦੂਤਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 28-32
ਯਿਸੂ ਮਸੀਹ ਨੇ ਆਪਣੇ ਸੁਣਨ ਵਾਲਿਆਂ ਨੂੰ ਆਪਣੇ ਪਿੱਛੇ ਚੱਲਣ ਦਾ ਸੱਦਾ ਦਿੱਤਾ। ਇਸ ਲੇਖ ਵਿਚ ਪੰਜ ਕਾਰਨ ਦੱਸੇ ਗਏ ਹਨ ਕਿ ਅਸੀਂ “ਮਸੀਹ” ਦੇ ਪਿੱਛੇ ਕਿਉਂ ਚੱਲਣਾ ਚਾਹੁੰਦੇ ਹਾਂ ਤੇ ਸਾਨੂੰ ਇੱਦਾਂ ਪੂਰੀ ਤਰ੍ਹਾਂ ਕਿਉਂ ਕਰਦੇ ਰਹਿਣਾ ਚਾਹੀਦਾ ਹੈ।
ਹੋਰ ਲੇਖ
ਸਫ਼ਾ 3
ਦੁਨੀਆਂ ਦਾ ਅੰਤ ਆਉਣ ʼਤੇ ਤੁਹਾਨੂੰ ਕਿੱਥੇ ਹੋਣਾ ਚਾਹੀਦਾ ਹੈ?
ਸਫ਼ਾ 6
ਸਫ਼ਾ 18
ਸਫ਼ਾ 19
ਸਫ਼ਾ 26