ਵਿਸ਼ਾ-ਸੂਚੀ
15 ਜੂਨ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਗਸਤ 3-9
ਸਫ਼ਾ 7
ਗੀਤ: 12 (93), 5 (45)
ਅਗਸਤ 10-16
ਸਫ਼ਾ 11
ਗੀਤ: 18 (130), 3 (32)
ਅਗਸਤ 17-23
ਸਫ਼ਾ 16
ਗੀਤ: 20 (162), 25 (191)
ਅਗਸਤ 24-30
ਮਾਤਬਰ ਮੁਖ਼ਤਿਆਰ ਅਤੇ ਇਸ ਦੀ ਪ੍ਰਬੰਧਕ ਸਭਾ
ਸਫ਼ਾ 20
ਗੀਤ: 8 (51), 27 (212)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 7-15
ਯਹੂਦਾਹ ਦੇ ਚਾਰ ਰਾਜਿਆਂ ਨੇ ਸੱਚੀ ਭਗਤੀ ਲਈ ਮਾਅਰਕੇ ਦਾ ਜੋਸ਼ ਦਿਖਾਇਆ। ਯਹੋਵਾਹ ਦੀ ਭਗਤੀ ਕਰਦਿਆਂ ਅਸੀਂ ਜੋਸ਼ ਦਿਖਾਉਣ ਸੰਬੰਧੀ ਉਨ੍ਹਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਦੋ ਦਿਲਚਸਪ ਲੇਖਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।
ਅਧਿਐਨ ਲੇਖ 3 ਸਫ਼ੇ 16-20
ਰੋਜ਼ਮੱਰਾ ਦੀ ਜ਼ਿੰਦਗੀ ਵਿਚ ਅਸੀਂ ਕਈ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਵਿਚ ਸਾਡੇ ਕੋਲੋਂ ਆਪਣੇ ਫ਼ਾਇਦੇ ਲਈ ਸੌਖਿਆਂ ਹੀ ਝੂਠ ਬੋਲ ਹੋ ਜਾਂਦਾ ਹੈ। ਅਸੀਂ ਸ਼ਾਇਦ ਆਪਣੇ ਜਾਂ ਹੋਰਨਾਂ ਦੇ ਭਲੇ ਲਈ ਅਜਿਹਾ ਕੁਝ ਕਹਿ ਦਿੰਦੇ ਹਾਂ ਜੋ ਸੱਚ ਨਹੀਂ ਹੈ ਜਾਂ ਜੋ ਦੂਜਿਆਂ ਨੂੰ ਗੁਮਰਾਹ ਕਰਦਾ ਹੈ। ਸੱਚੇ ਮਸੀਹੀਆਂ ਨੂੰ ਇਸ ਤਰ੍ਹਾਂ ਦੇ ਫੰਦੇ ਵਿਚ ਪੈਣ ਤੋਂ ਕਿਉਂ ਬਚਣਾ ਚਾਹੀਦਾ ਹੈ? ਇਸ ਸੰਬੰਧੀ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?
ਅਧਿਐਨ ਲੇਖ 4 ਸਫ਼ੇ 20-24
ਪਰਮੇਸ਼ੁਰ ਦੇ ਲੋਕ ਮਾਤਬਰ ਅਤੇ ਬੁੱਧਵਾਨ ਨੌਕਰ ਦਾ ਬਹੁਤ ਆਦਰ ਕਰਦੇ ਹਨ। ਪਰ ਸਮੂਹ ਦੇ ਤੌਰ ਤੇ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਅਤੇ ਪ੍ਰਬੰਧਕ ਸਭਾ ਦਾ ਆਪਸ ਵਿਚ ਕੀ ਰਿਸ਼ਤਾ ਹੈ? ਯਹੋਵਾਹ ਅੱਜ ਸਾਨੂੰ ਕਿਵੇਂ ਰਸਤ ਦਿੰਦਾ ਹੈ, ਇਸ ਬਾਰੇ ਬਾਈਬਲ ਕੀ ਦੱਸਦੀ ਹੈ? ਨਾਲੇ ਯਿਸੂ ਦੀ ਯਾਦਗਾਰ ਮਨਾਉਂਦੇ ਸਮੇਂ ਰੋਟੀ ਤੇ ਵਾਈਨ ਲੈਣ ਵਾਲਿਆਂ ਬਾਰੇ ਸਾਨੂੰ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਇਹ ਲੇਖ ਇਨ੍ਹਾਂ ਗੱਲਾਂ ਦਾ ਸਾਫ਼ ਜਵਾਬ ਦਿੰਦਾ ਹੈ।
ਹੋਰ ਲੇਖ
ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?
ਸਫ਼ਾ 3
ਕੁਆਰੇਪਣ ਦੀ ਦਾਤ ਨੂੰ ਵਰਤ ਕੇ ਖ਼ੁਸ਼ੀ ਪਾਓ
ਸਫ਼ਾ 25
ਜ਼ਿੰਮੇਵਾਰੀਆਂ ਕਿਉਂ ਤੇ ਕਿਵੇਂ ਸੌਂਪੀਏ
ਸਫ਼ਾ 28
ਸਫ਼ਾ 32