ਵਿਸ਼ਾ-ਸੂਚੀ
15 ਜੁਲਾਈ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਗਸਤ 31–ਸਤੰਬਰ 6
ਸਫ਼ਾ 3
ਗੀਤ: 7 (46), 16 (224)
ਸਤੰਬਰ 7-13
ਮਸੀਹੀ ਪਰਿਵਾਰੋ, ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲੋ!
ਸਫ਼ਾ 7
ਗੀਤ: 9 (53), 18 (130)
ਸਤੰਬਰ 14-20
ਯਿਸੂ ਦੀ ਰੀਸ ਕਰ ਕੇ ਪਿਆਰ ਨਾਲ ਸਿਖਾਓ
ਸਫ਼ਾ 15
ਗੀਤ: 8 (51), 24 (200)
ਸਤੰਬਰ 21-27
ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
ਸਫ਼ਾ 19
ਗੀਤ: 26 (204), 3 (32)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 3-7
ਯਹੋਵਾਹ ਆਪਣੇ ਸਾਰੇ ਭਗਤਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਮਸੀਹ ਵਿਚ “ਗੁਪਤ” ਬੇਸ਼ਕੀਮਤੀ ਖ਼ਜ਼ਾਨਿਆਂ ਦੀ ਭਾਲ ਕਰਨ। ਇਹ ਖ਼ਜ਼ਾਨੇ ਕੀ ਹਨ? ਅਸੀਂ ਇਨ੍ਹਾਂ ਨੂੰ ਕਿਵੇਂ ਲੱਭ ਸਕਦੇ ਹਾਂ? ਇਨ੍ਹਾਂ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ? ਇਹ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਵਿਚ ਸਾਡੀ ਮਦਦ ਕਰ ਸਕਦਾ ਹੈ।
ਅਧਿਐਨ ਲੇਖ 2 ਸਫ਼ੇ 7-11
ਸ੍ਰਿਸ਼ਟੀ ਦੇ ਮੁੱਢ ਤੋਂ ਹੀ ਯਿਸੂ ਇਨਸਾਨਾਂ ਦੀ ਭਲਾਈ ਵਿਚ ਗਹਿਰੀ ਦਿਲਚਸਪੀ ਲੈਂਦਾ ਆਇਆ ਹੈ। ਇਸ ਲੇਖ ਵਿਚ ਦੱਸਿਆ ਹੈ ਕਿ ਯਿਸੂ ਦੀਆਂ ਸਿੱਖਿਆਵਾਂ ਅਤੇ ਉਸ ਦੀ ਮਿਸਾਲ ਕਿਵੇਂ ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਰਿਸ਼ਤਾ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ।
ਅਧਿਐਨ ਲੇਖ 3, 4 ਸਫ਼ੇ 15-23
ਕਿਸ ਗੱਲ ਕਰਕੇ ਯਿਸੂ ਵਧੀਆ ਢੰਗ ਨਾਲ ਸਿੱਖਿਆ ਦੇਣ ਵਿਚ ਮਾਹਰ ਸੀ? ਸਭ ਤੋਂ ਜ਼ਰੂਰੀ ਗੱਲ ਸੀ ਕਿ ਉਹ ਯਹੋਵਾਹ ਅਤੇ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਖ਼ੁਸ਼ ਖ਼ਬਰੀ ਨੂੰ ਅਨਮੋਲ ਸਮਝਦਾ ਸੀ। ਇਸ ਪਿਆਰ ਸਦਕਾ ਉਸ ਨੇ ਵਿਰੋਧ ਦੇ ਬਾਵਜੂਦ ਦਲੇਰੀ ਨਾਲ ਪ੍ਰਚਾਰ ਕੀਤਾ। ਇਨ੍ਹਾਂ ਲੇਖਾਂ ਵਿਚ ਦੱਸਿਆ ਹੈ ਕਿ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ ਅਤੇ ਪਿਆਰ ਕਰਨ ਵਾਲੇ ਸਿੱਖਿਅਕ ਤੇ ਦਲੇਰ ਪ੍ਰਚਾਰਕ ਕਿਵੇਂ ਬਣ ਸਕਦੇ ਹਾਂ।
ਹੋਰ ਲੇਖ
ਕੀ ਤੁਸੀਂ ਪਿਆਰ ਦੇ “ਸ਼ਰੇਸ਼ਟ ਮਾਰਗ” ʼਤੇ ਚੱਲਦੇ ਹੋ?
ਸਫ਼ਾ 12
ਨੱਬੇ ਸਾਲ ਪਹਿਲਾਂ ਮੈਂ ‘ਆਪਣੇ ਕਰਤਾਰ ਨੂੰ ਚੇਤੇ ਰੱਖਣਾ’ ਸ਼ੁਰੂ ਕੀਤਾ
ਸਫ਼ਾ 24
ਇਕ-ਦੂਜੇ ਦਾ ਸਾਥ ਦੇ ਕੇ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰੋ
ਸਫ਼ਾ 28
ਸ਼ੁਕਰਗੁਜ਼ਾਰੀ ਨਾਲ ਲਓ ਅਤੇ ਦਿਲੋਂ ਦਿਓ
ਸਫ਼ਾ 29
ਦੂਰ-ਦੁਰੇਡੀਆਂ ਥਾਵਾਂ ʼਤੇ ਸੱਚਾਈ ਦੇ ਬੀ ਖਿੱਲਰ ਗਏ
ਸਫ਼ਾ 32