ਵਿਸ਼ਾ-ਸੂਚੀ
15 ਅਗਸਤ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਸਤੰਬਰ 28–ਅਕਤੂਬਰ 4
ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ—ਪਰਮੇਸ਼ੁਰ ਵੱਲੋਂ ਮਿਲੀ ਉਮੀਦ
ਸਫ਼ਾ 3
ਗੀਤ: 22 (185), 29 (222)
ਅਕਤੂਬਰ 5-11
ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਮਸੀਹੀਆਂ ਦੀ ਉਮੀਦ?
ਸਫ਼ਾ 7
ਗੀਤ: 23 (187), 2 (15)
ਅਕਤੂਬਰ 12-18
ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਉਮੀਦ ਜਿਸ ʼਤੇ ਮੁੜ ਚਾਨਣਾ ਪਾਇਆ ਗਿਆ
ਸਫ਼ਾ 12
ਗੀਤ: 5 (45), 19 (143)
ਅਕਤੂਬਰ 19-25
ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
ਸਫ਼ਾ 18
ਗੀਤ: 24 (200), 11 (85)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1-3 ਸਫ਼ੇ 3-16
ਇਨ੍ਹਾਂ ਲੇਖਾਂ ਵਿਚ ਧਰਤੀ ʼਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਦੱਸਿਆ ਹੈ ਜੋ ਬਾਈਬਲ ʼਤੇ ਆਧਾਰਿਤ ਹੈ। ਇਸ ਉਮੀਦ ਕਰਕੇ ਸੱਚੇ ਮਸੀਹੀ ਈਸਾਈ-ਜਗਤ ਤੋਂ ਵੱਖਰੇ ਹਨ। ਇਨ੍ਹਾਂ ਲੇਖਾਂ ਵਿਚ ਇਸ ਉਮੀਦ ਬਾਰੇ ਪੜ੍ਹ ਕੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਪੱਕੀ ਨਿਹਚਾ ਹੋਣ ਕਰਕੇ ਤੁਸੀਂ ਸਹੀ ਨਜ਼ਰੀਆ ਰੱਖ ਸਕੋਗੇ ਅਤੇ ਜੋਸ਼ ਨਾਲ ਇਸ ਉਮੀਦ ਬਾਰੇ ਹੋਰਨਾਂ ਨੂੰ ਦੱਸ ਸਕੋਗੇ।
ਅਧਿਐਨ ਲੇਖ 4 ਸਫ਼ੇ 18-22
ਇਸ ਲੇਖ ਵਿਚ ਤਿੰਨ ਤਰੀਕੇ ਦੱਸੇ ਹਨ ਜਿਨ੍ਹਾਂ ਰਾਹੀਂ ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖ ਸਕਦੇ ਹਾਂ। (ਯਹੂ. 21) ਇਹ ਅਸੀਂ ਇੱਦਾਂ ਕਰ ਸਕਦੇ ਹਾਂ: (1) ਯਹੋਵਾਹ ਦੇ ਪ੍ਰੇਮੀਆਂ ਨੂੰ ਪਿਆਰ ਕਰ ਕੇ, (2) ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰ ਕੇ ਅਤੇ (3) ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿ ਕੇ।
ਹੋਰ ਲੇਖ
ਸਫ਼ਾ 16
ਸਫ਼ਾ 23
‘ਯਹੋਵਾਹ ਨੇ ਆਪਣੇ ਮੁਖੜੇ ਨੂੰ ਉਨ੍ਹਾਂ ਉੱਤੇ ਚਮਕਾਇਆ’
ਸਫ਼ਾ 24
‘ਖੁਸ਼ੀ ਦੇ ਸਮਾਚਾਰ ਦੇ ਦਿਨ’ ਸਮਾਂ ਬਰਬਾਦ ਕਰਨ ਵਾਲੇ ਕੰਮਾਂ ਤੋਂ ਦੂਰ ਰਹੋ
ਸਫ਼ਾ 28
ਕੀ ਤੁਹਾਡੇ ਕੋਲ ਪਹਿਲਾਂ ਜ਼ਿੰਮੇਵਾਰੀਆਂ ਸਨ? ਕੀ ਤੁਸੀਂ ਫਿਰ ਤੋਂ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰ ਸਕਦੇ ਹੋ?
ਸਫ਼ਾ 30