ਵਿਸ਼ਾ-ਸੂਚੀ
15 ਦਸੰਬਰ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਫਰਵਰੀ 1-7
ਸਫ਼ਾ 11
ਗੀਤ: 5 (45), 13 (113)
ਫਰਵਰੀ 8-14
ਸਫ਼ਾ 15
ਗੀਤ: 18 (130), 11 (85)
ਫਰਵਰੀ 15-21
ਪਰਮੇਸ਼ੁਰ ਵੱਲੋਂ ਮੁਕਤੀ ਦਾ ਜ਼ਰੀਆ—ਮਸੀਹਾ!
ਸਫ਼ਾ 20
ਗੀਤ: 2 (15), 1 (13)
ਫਰਵਰੀ 22-28
ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ
ਸਫ਼ਾ 24
ਗੀਤ: 15 (124), 27 (212)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 11-19
ਸਾਰੇ ਮਸੀਹੀ—ਆਦਮੀ, ਤੀਵੀਆਂ ਅਤੇ ਬੱਚੇ—ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਪ੍ਰਗਟ ਕਰ ਸਕਦੇ ਹਨ। ਇਨ੍ਹਾਂ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਅਸੀਂ ਇਸ ਤਰ੍ਹਾਂ ਕਿੱਦਾਂ ਕਰ ਸਕਦੇ ਹਾਂ। ਇਹ ਵੀ ਦੱਸਿਆ ਜਾਵੇਗਾ ਕਿ ਅਸੀਂ ਮੁਸੀਬਤ ਦੀ ਘੜੀ ਵਿਚ ਹੁੰਦਿਆਂ ਵੀ ਕਿਵੇਂ ਖ਼ੁਸ਼ ਰਹਿ ਸਕਦੇ ਹਾਂ।
ਅਧਿਐਨ ਲੇਖ 3 ਸਫ਼ੇ 20-24
ਬਾਈਬਲ ਸਾਨੂੰ ਸਬੂਤ ਦਿੰਦੀ ਹੈ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹਾ ਹੈ। ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ʼਤੇ ਘੱਲਿਆ ਤਾਂਕਿ ਉਹ ਪਰਮੇਸ਼ੁਰ ਦੇ ਨਾਂ ʼਤੇ ਲੱਗੇ ਕਲੰਕ ਨੂੰ ਮਿਟਾ ਸਕੇ, ਸਾਬਤ ਕਰ ਸਕੇ ਕਿ ਯਹੋਵਾਹ ਹੀ ਸਾਰੇ ਜਹਾਨ ਉੱਤੇ ਰਾਜ ਕਰਨ ਦਾ ਹੱਕ ਰੱਖਦਾ ਹੈ ਅਤੇ ਆਗਿਆਕਾਰ ਮਨੁੱਖਜਾਤੀ ਨੂੰ ਪਾਪ ਤੇ ਮੌਤ ਤੋਂ ਛੁਡਾ ਸਕੇ। ਪ੍ਰਚਾਰ ਕਰਦਿਆਂ ਸਾਨੂੰ ਇਨ੍ਹਾਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਣਾ ਚਾਹੀਦਾ ਹੈ।
ਅਧਿਐਨ ਲੇਖ 4 ਸਫ਼ੇ 24-28
ਅਸੀਂ ਯਹੋਵਾਹ ਅਤੇ ਯਿਸੂ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਪਿਆਰ ਸਭ ਕੁਝ ਕਿਵੇਂ ਸਹਿ ਸਕਦਾ ਹੈ? ਕਿਸ ਅਰਥ ਵਿਚ ਕਿਹਾ ਜਾ ਸਕਦਾ ਹੈ ਕਿ ਪਿਆਰ ਕਦੇ ਟਲਦਾ ਨਹੀਂ? 2010 ਦੇ ਮੁੱਖ ਹਵਾਲੇ ਉੱਤੇ ਆਧਾਰਿਤ ਇਹ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।
ਹੋਰ ਲੇਖ
ਸਫ਼ਾ 3
ਕੀ ਤੁਸੀਂ ਮਕਦੂਨਿਯਾ ਵਿਚ ਕਦਮ ਰੱਖ ਸਕਦੇ ਹੋ?
ਸਫ਼ਾ 4
ਪਰਮੇਸ਼ੁਰ ਦੀ ਸੇਵਾ ਵਿਚ ਰੁੱਝ ਕੇ ਖ਼ੁਸ਼ ਰਹੋ
ਸਫ਼ਾ 8
ਮੈਡਾਗਾਸਕਰ ਟਾਪੂ ਤਕ ਬਾਈਬਲ ਪਹੁੰਚਦੀ ਹੈ
ਸਫ਼ਾ 29
ਪਹਿਰਾਬੁਰਜ 2009 ਲਈ ਵਿਸ਼ਾ ਇੰਡੈਕਸ
ਸਫ਼ਾ 32