ਵਿਸ਼ਾ–ਸੂਚੀ
15 ਫਰਵਰੀ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਪ੍ਰੈਲ 5-11
‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’
ਸਫ਼ਾ 5
ਗੀਤ: 18 (130), 20 (162)
ਅਪ੍ਰੈਲ 12-18
ਪਵਿੱਤਰ ਸ਼ਕਤੀ ਦੀ “ਤਲਵਾਰ” ਚੰਗੀ ਤਰ੍ਹਾਂ ਵਰਤੋ
ਸਫ਼ਾ 10
ਗੀਤ: 8 (51), 13 (113)
ਅਪ੍ਰੈਲ 19-25
ਪਵਿੱਤਰ ਸ਼ਕਤੀ ਅਤੇ ਲਾੜੀ ਆਖਦੀ ਹੈ “ਆਓ!”
ਸਫ਼ਾ 14
ਗੀਤ: 11 (85), 3 (32)
ਅਪ੍ਰੈਲ 26–ਮਈ 2
ਜ਼ਿੰਦਗੀ ਦੇ ਸਭ ਤੋਂ ਵਧੀਆ ਰਾਹ ਉੱਤੇ ਚੱਲੋ!
ਸਫ਼ਾ 24
ਗੀਤ: 1 (13), 17 (127)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1-3 ਸਫ਼ੇ 5-18
ਇਨ੍ਹਾਂ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਪ੍ਰਚਾਰ ਵਿਚ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ। ਇਨ੍ਹਾਂ ਵਿਚ ਦੱਸਿਆ ਜਾਵੇਗਾ ਕਿ ਪਵਿੱਤਰ ਸ਼ਕਤੀ ਦੀ ਸੇਧ ਨਾਲ ਅਸੀਂ ਦਲੇਰੀ ਨਾਲ ਕਿਵੇਂ ਬੋਲ ਸਕਦੇ ਹਾਂ, ਚੰਗੇ ਪ੍ਰਚਾਰਕ ਕਿਵੇਂ ਬਣ ਸਕਦੇ ਹਾਂ ਅਤੇ ਪ੍ਰਚਾਰ ਵਿਚ ਕਿਵੇਂ ਲੱਗੇ ਰਹਿ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 24-28
ਯਹੋਵਾਹ ਦੀ ਮਰਜ਼ੀ ਪੂਰੀ ਕਰਨੀ ਅਤੇ ਯਿਸੂ ਦੇ ਕਹਿਣੇ ਵਿਚ ਰਹਿਣਾ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਹੈ। ਇਸ ਲੇਖ ਵਿਚ ਉਨ੍ਹਾਂ ਬਰਕਤਾਂ ਬਾਰੇ ਦੱਸਿਆ ਗਿਆ ਹੈ ਜੋ ਉਨ੍ਹਾਂ ਨੂੰ ਮਿਲਦੀਆਂ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਣ ਕਰ ਕੇ ਬਪਤਿਸਮਾ ਲਿਆ ਹੈ। ਇਸ ਵਿਚ ਇਹ ਵੀ ਦੱਸਿਆ ਹੈ ਕਿ ਸੱਚਾਈ ਵਿਚ ਚੱਲਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।
ਹੋਰ ਲੇਖ
ਕੀ ਤੁਸੀਂ ਯਹੋਵਾਹ ਨੂੰ ਆਪਣਾ ਪਿਤਾ ਸਮਝਦੇ ਹੋ? 3
ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਬਚ ਕੇ ਰਹੋ 19
“ਰੱਬ ਦਾ ਗਿਆਨ ਲੈਣਾ ਬੱਚਿਆਂ ਦਾ ਹੱਕ” 29
ਪਰਮੇਸ਼ੁਰ ਨੂੰ ਚੇਤੇ ਰੱਖੋ—ਨੌਜਵਾਨਾਂ ਦੀ ਮਦਦ ਕਰਨ ਲਈ ਵਧੀਆ ਕਿਤਾਬ 30