ਵਿਸ਼ਾ-ਸੂਚੀ
15 ਮਾਰਚ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਮਈ 3-9
ਸਫ਼ਾ 10
ਗੀਤ: 11 (85), 5 (45)
ਮਈ 10-16
ਪਵਿੱਤਰ ਸ਼ਕਤੀ ਦੁਆਰਾ ਚੱਲੋ ਅਤੇ ਆਪਣੇ ਸਮਰਪਣ ਮੁਤਾਬਕ ਜੀਓ
ਸਫ਼ਾ 14
ਗੀਤ: 20 (162), 8 (51)
ਮਈ 17-23
ਸਫ਼ਾ 19
ਗੀਤ: 7 (46), 6 (43)
ਮਈ 24-30
ਸਫ਼ਾ 24
ਗੀਤ: 9 (53), 19 (143)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 10-18
ਇਨ੍ਹਾਂ ਦੋ ਲੇਖਾਂ ਵਿਚ ਸਮਝਾਇਆ ਜਾਵੇਗਾ ਕਿ ‘ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਸ਼ਕਤੀ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਕੀ ਮਤਲਬ ਹੈ। (ਮੱਤੀ 28:19) ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਵਾਅਦੇ ਨੂੰ ਕਿਵੇਂ ਨਿਭਾ ਸਕਦੇ ਹਾਂ।
ਅਧਿਐਨ ਲੇਖ 3, 4 ਸਫ਼ੇ 19-28
ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਦਿਖਾਇਆ ਕਿ ‘ਰਾਜ ਦੇ ਪੁੱਤ੍ਰਾਂ’ ਨਾਲ ਭਵਿੱਖ ਵਿਚ ਕੀ ਹੋਵੇਗਾ। ਕਣਕ ਅਤੇ ਜੰਗਲੀ ਬੂਟੀ ਕਿਨ੍ਹਾਂ ਨੂੰ ਦਰਸਾਉਂਦੇ ਹਨ? ਇਹ ਦ੍ਰਿਸ਼ਟਾਂਤ ਸਾਡੇ ਸਮੇਂ ਵਿਚ ਕਿੱਦਾਂ ਪੂਰਾ ਹੁੰਦਾ ਹੈ? ਕੀ ਇਹ ਦ੍ਰਿਸ਼ਟਾਂਤ ਸਿਰਫ਼ ਮਸਹ ਕੀਤੇ ਹੋਇਆਂ ਬਾਰੇ ਹੈ?
ਹੋਰ ਲੇਖ
ਤਬਦੀਲੀਆਂ ਦੇ ਬਾਵਜੂਦ ਰੱਬ ਦੀ ਮਿਹਰ ਪਾਉਣੀ 3
ਭੈੜੇ ਸਮਿਆਂ ਵਿਚ “ਦਿਲ ਦੀ ਸਫ਼ਾਈ” ਰੱਖੀ ਰੱਖੋ 30
(ਤਸਵੀਰ ਦੀ ਕ੍ਰੈਡਿਟ ਲਾਈਨ)
By permission of the Israel Museum, Jerusalem