ਵਿਸ਼ਾ-ਸੂਚੀ
15 ਅਪ੍ਰੈਲ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਮਈ 31–ਜੂਨ 6
ਬੱਚਿਓ—ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰੋ
ਸਫ਼ਾ 3
ਗੀਤ: 24 (200), 5 (45)
ਜੂਨ 7-13
ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਪਵਿੱਤਰ ਸ਼ਕਤੀ ਦਾ ਰੋਲ
ਸਫ਼ਾ 7
ਗੀਤ: 7 (46), 27 (212)
ਜੂਨ 14-20
ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ!
ਸਫ਼ਾ 20
ਗੀਤ: 19 (143), 15 (124)
ਜੂਨ 21-27
ਕੀ ਤੁਸੀਂ ਪੂਰੀ ਤਰ੍ਹਾਂ ਮਸੀਹ ਦੇ ਮਗਰ ਚੱਲ ਰਹੇ ਹੋ?
ਸਫ਼ਾ 24
ਗੀਤ: 16 (224), 25 (191)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 3-7
ਯਹੋਵਾਹ ਬੱਚਿਆਂ ਨੂੰ ਸੁਣਨ, ਸਿੱਖਣ ਅਤੇ ਉਸ ਦੀ ਸੇਧ ਵਿਚ ਚੱਲਣ ਲਈ ਕਹਿੰਦਾ ਹੈ। ਇਸ ਲੇਖ ਵਿਚ ਸਮਝਾਇਆ ਜਾਵੇਗਾ ਕਿ ਬਾਈਬਲ ਪੜ੍ਹਨ, ਪ੍ਰਾਰਥਨਾ ਕਰਨ ਅਤੇ ਚੰਗਾ ਚਾਲ-ਚਲਣ ਰੱਖਣ ਨਾਲ ਬੱਚੇ ਯਹੋਵਾਹ ਦੀ ਦਿਲੋਂ ਭਗਤੀ ਕਰ ਸਕਦੇ ਹਨ।
ਅਧਿਐਨ ਲੇਖ 2 ਸਫ਼ੇ 7-11
ਸਾਨੂੰ ਪਤਾ ਹੈ ਕਿ ਯਹੋਵਾਹ ਦਾ ਮਕਸਦ ਪੂਰਾ ਹੋ ਕੇ ਰਹੇਗਾ। ਇਸ ਲੇਖ ਵਿਚ ਸਮਝਾਇਆ ਜਾਵੇਗਾ ਕਿ ਪੁਰਾਣੇ ਜ਼ਮਾਨੇ ਵਿਚ, ਅੱਜ ਅਤੇ ਭਵਿੱਖ ਵਿਚ ਪਰਮੇਸ਼ੁਰ ਦੇ ਮਕਸਦ ਵਿਚ ਪਵਿੱਤਰ ਸ਼ਕਤੀ ਦਾ ਕੀ ਰੋਲ ਹੈ।
ਅਧਿਐਨ ਲੇਖ 3 ਸਫ਼ੇ 20-24
ਜਿਉਂ-ਜਿਉਂ ਸ਼ਤਾਨ ਦੀ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸਾਡੇ ਉੱਤੇ ਅਜਿਹੀਆਂ ਚੀਜ਼ਾਂ ਦੀ ਬੁਛਾੜ ਹੁੰਦੀ ਹੈ ਜਿਨ੍ਹਾਂ ਕਾਰਨ ਸਾਡਾ ਰਿਸ਼ਤਾ ਪਰਮੇਸ਼ੁਰ ਨਾਲ ਵਿਗੜ ਸਕਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਹ ਕਿਹੜੀਆਂ ਚੀਜ਼ਾਂ ਹਨ, ਸ਼ਤਾਨ ਇਨ੍ਹਾਂ ਨੂੰ ਕਿਉਂ ਵਰਤ ਰਿਹਾ ਹੈ ਅਤੇ ਅਸੀਂ ਕਿੱਦਾਂ ਆਪਣਾ ਬਚਾਅ ਕਰ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 24-28
ਪਰਮੇਸ਼ੁਰ ਦੀ ਸੇਵਾ ਜੋਸ਼ ਨਾਲ ਕਰਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਜੇ ਅਸੀਂ ਮਸੀਹ ਦੇ ਮਗਰ ਚੱਲਦੇ ਰਹਿਣਾ ਚਾਹੁੰਦੇ ਹਾਂ, ਤਾਂ ਕਿਹੜੇ ਇਨਸਾਨੀ ਰੁਝਾਨ ਨੂੰ ਕੰਟ੍ਰੋਲ ਕਰਨ ਦੀ ਲੋੜ ਹੈ? ਇਸ ਲੇਖ ਵਿਚ ਇਨ੍ਹਾਂ ਜ਼ਰੂਰੀ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਹੋਰ ਲੇਖ
ਕੀ ਤੁਸੀਂ ਯਹੋਵਾਹ ਨੂੰ ਸਵਾਲ ਕਰਨ ਦਿੰਦੇ ਹੋ? 13
ਅਜ਼ਮਾਇਸ਼ਾਂ ਸਹਿੰਦਿਆਂ ਯਹੋਵਾਹ ਵਿਚ ਸਾਡੀ ਨਿਹਚਾ ਮਜ਼ਬੂਤ ਹੋਈ 16
ਯਹੋਵਾਹ ਤੁਹਾਡੀ ਸੁੱਖ-ਸਾਂਦ ਚਾਹੁੰਦਾ ਹੈ 29