ਵਿਸ਼ਾ-ਸੂਚੀ
15 ਮਈ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਜੂਨ 28–ਜੁਲਾਈ 4
ਭਰਾਵੋ, ਕੀ ਤੁਸੀਂ ਮਸੀਹ ਨੂੰ ਆਪਣਾ ਸਿਰ ਮੰਨਦੇ ਹੋ?
ਸਫ਼ਾ 8
ਗੀਤ: 1 (13), 18 (130)
ਜੁਲਾਈ 5-11
ਭੈਣੋ, ਆਪਣੇ ਸਿਰ ਦੇ ਅਧੀਨ ਕਿਉਂ ਹੋਈਏ?
ਸਫ਼ਾ 12
ਗੀਤ: 10 (82), 24 (200)
ਜੁਲਾਈ 12-18
ਭਰਾਵੋ, ਪਵਿੱਤਰ ਸ਼ਕਤੀ ਲਈ ਬੀਜੋ ਤੇ ਅੱਗੇ ਵਧੋ!
ਸਫ਼ਾ 24
ਗੀਤ: 6 (43), 4 (37)
ਜੁਲਾਈ 19-25
ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਸੇਧ ਨੂੰ ਨਾ ਠੁਕਰਾਓ
ਸਫ਼ਾ 28
ਗੀਤ: 19 (143), 8 (51)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 8-17
ਪਹਿਲੇ ਲੇਖ ਵਿਚ ਦੱਸਿਆ ਹੈ ਕਿ ਭਰਾਵਾਂ ਲਈ ਆਪਣੇ ਸਿਰ ਮਸੀਹ ਦੇ ਅਧੀਨ ਹੋਣਾ ਅਤੇ ਦੂਜਿਆਂ ਨਾਲ ਪੇਸ਼ ਆਉਣ ਵੇਲੇ ਉਸ ਦੀ ਰੀਸ ਕਰਨੀ ਕਿੰਨੀ ਜ਼ਰੂਰੀ ਹੈ। ਦੂਜੇ ਲੇਖ ਵਿਚ ਦੱਸਿਆ ਗਿਆ ਹੈ ਕਿ ਮਸੀਹੀ ਔਰਤਾਂ ਨੂੰ ਇਸ ਗੱਲ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ: “ਇਸਤ੍ਰੀ ਦਾ ਸਿਰ ਪੁਰਖ ਹੈ।”
ਅਧਿਐਨ ਲੇਖ 3, 4 ਸਫ਼ੇ 24-32
ਅੱਜ ਬਹੁਤ ਸਾਰੇ ਲੋਕ ਦੂਜਿਆਂ ਲਈ ਕੁਰਬਾਨੀਆਂ ਕਰਨ ਨੂੰ ਤਿਆਰ ਨਹੀਂ ਹਨ। ਪਹਿਲਾ ਲੇਖ ਖ਼ਾਸ ਕਰਕੇ ਬਪਤਿਸਮਾ-ਪ੍ਰਾਪਤ ਭਰਾਵਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂਕਿ ਉਹ ਆਪਾ ਵਾਰਨ, ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਜ਼ਿੰਮੇਵਾਰੀਆਂ ਉਠਾਉਣ ਬਾਰੇ ਸੋਚ ਸਕਣ। ਦੂਸਰਾ ਲੇਖ ਸਮਝਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਨੂੰ ਠੁਕਰਾਉਣ ਤੋਂ ਕਿਵੇਂ ਬਚ ਸਕਦੇ ਹਾਂ।
ਹੋਰ ਲੇਖ
ਮੁਢਲੀ ਮਸੀਹੀਅਤ ਤੇ ਰੋਮ ਦੇ ਦੇਵੀ-ਦੇਵਤੇ 3
ਨਿਹਚਾ ਵਿਚ ਮਜ਼ਬੂਤ ਰਹੋ ਜਦੋਂ ਤੁਸੀਂ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਦੇ ਹੋ 17
ਹਾਰਾਨ—ਭੀੜ-ਭੜੱਕੇ ਵਾਲਾ ਪ੍ਰਾਚੀਨ ਸ਼ਹਿਰ 20
ਆਪਣੀਆਂ ਗਿਆਨ-ਇੰਦਰੀਆਂ ਵਰਤਦੇ ਰਹੋ 22