ਵਿਸ਼ਾ-ਸੂਚੀ
15 ਜੂਨ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਜੁਲਾਈ 26–ਅਗਸਤ 1
ਪਰਮੇਸ਼ੁਰ ਦੇ ਲੋਕਾਂ ਵਿਚ ਸੁਰੱਖਿਆ ਪਾਓ
ਸਫ਼ਾ 6
ਗੀਤ: 19 (143), 17 (127)
ਅਗਸਤ 2-8
ਸਫ਼ਾ 10
ਗੀਤ: 24 (200), 18 (130)
ਅਗਸਤ 9-15
ਗੁੱਸੇ ʼਤੇ ਕਾਬੂ ਪਾ ਕੇ ‘ਬੁਰਿਆਈ ਨੂੰ ਜਿੱਤਦੇ ਰਹੋ’
ਸਫ਼ਾ 15
ਗੀਤ: 15 (124), 25 (191)
ਅਗਸਤ 16-22
ਚੰਗੀ ਬੋਲ-ਬਾਣੀ ਨਾਲ ਚੰਗੇ ਰਿਸ਼ਤੇ ਬਣਦੇ ਹਨ
ਸਫ਼ਾ 20
ਗੀਤ: 26 (204), 5 (45)
ਅਗਸਤ 23-29
ਪਰਮੇਸ਼ੁਰ ਦੇ ਕੰਮ ਕਰ ਕੇ ਤਰੋਤਾਜ਼ਾ ਹੋਵੋ
ਸਫ਼ਾ 25
ਗੀਤ: 8 (51), 16 (224)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 6-14
ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਉਨ੍ਹਾਂ ਬਰਕਤਾਂ ਲਈ ਸਾਡੀ ਕਦਰ ਵਧੇਗੀ ਜੋ ਮਸੀਹੀ ਕਲੀਸਿਯਾ ਵਿਚ ਹੋਣ ਨਾਲ ਮਿਲਦੀਆਂ ਹਨ। ਅਸੀਂ ਇਹ ਵੀ ਦੇਖਾਂਗੇ ਕਿ ਕਿਨ੍ਹਾਂ ਗੱਲਾਂ ਵਿਚ ਅਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਤੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ।
ਅਧਿਐਨ ਲੇਖ 3, 4 ਸਫ਼ੇ 15-24
ਇਨ੍ਹਾਂ ਦੋ ਲੇਖਾਂ ਵਿਚ ਅਸੀਂ ਚਰਚਾ ਕਰਾਂਗੇ ਕਿ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਅਸੀਂ ਕਿਵੇਂ ਆਪਣੀਆਂ ਅਤੇ ਦੂਸਰਿਆਂ ਦੀਆਂ ਕਮੀਆਂ ਦੇ ਬਾਵਜੂਦ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਅਸੀਂ ਇਹ ਵੀ ਦੇਖਾਂਗੇ ਕਿ ਚੰਗੀ ਬੋਲ-ਬਾਣੀ ਨਾਲ ਕਿਵੇਂ ਚੰਗੇ ਰਿਸ਼ਤੇ ਬਣ ਸਕਦੇ ਹਨ।
ਅਧਿਐਨ ਲੇਖ 5 ਸਫ਼ੇ 25-29
ਦੁਨੀਆਂ ਦੀ ਸੋਚ ਗ਼ਲਤ ਹੈ ਕਿ ਅਸੀਂ ਕਿਵੇਂ ਤਾਜ਼ਗੀ ਪਾ ਸਕਦੇ ਹਾਂ ਕਿਉਂਕਿ ਇਹ ਸਰੀਰ ਨੂੰ ਖ਼ੁਸ਼ ਕਰਨ ਵਾਲੇ ਕੰਮਾਂ ʼਤੇ ਜ਼ੋਰ ਦਿੰਦੀ ਹੈ। ਪਰ ਪਰਮੇਸ਼ੁਰ ਦੇ ਲੋਕ ਉਸ ਦੇ ਕੰਮ ਕਰ ਕੇ ਤਾਜ਼ਗੀ ਪਾਉਂਦੇ ਹਨ। ਇਹ ਲੇਖ ਦੱਸਦਾ ਹੈ ਕਿ ਅਸੀਂ ਗਹਿਰੀ ਖ਼ੁਸ਼ੀ ਅਤੇ ਸੰਤੁਸ਼ਟੀ ਕਿਵੇਂ ਪਾ ਸਕਦੇ ਹਾਂ।
ਹੋਰ ਲੇਖ
ਪ੍ਰੇਮ ਨਾਲ ਏਕਤਾ ਵਿਚ ਬੱਝੇ—ਸਾਲਾਨਾ ਮੀਟਿੰਗ ਦੀ ਰਿਪੋਰਟ 3
ਜੀਵਨ-ਸਾਥੀ ਦੀ ਬੇਵਫ਼ਾਈ ਨਾਲ ਕਿਵੇਂ ਸਿੱਝਿਆ ਜਾਵੇ 29