ਵਿਸ਼ਾ-ਸੂਚੀ
15 ਅਗਸਤ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਕਤੂਬਰ 27–ਅਕਤੂਬਰ 3
ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈ
ਸਫ਼ਾ 8
ਗੀਤ: 18 (130), 23 (187)
ਅਕਤੂਬਰ 4-10
ਰਿਹਾਈ-ਕੀਮਤ ਸਾਨੂੰ ਕਿਵੇਂ ਬਚਾਉਂਦੀ ਹੈ?
ਸਫ਼ਾ 12
ਗੀਤ: 13 (113), 9 (53)
ਅਕਤੂਬਰ 11-17
“ਦਯਾ ਦੀ ਸਿੱਖਿਆ” ਨਾਲ ਜ਼ਬਾਨ ਨੂੰ ਲਗਾਮ ਦਿਓ
ਸਫ਼ਾ 21
ਗੀਤ: 24 (200), 26 (204)
ਅਕਤੂਬਰ 18-24
ਦੁਹਾਈ ਦੇਣ ਵਾਲਿਆਂ ਨੂੰ ਕੌਣ ਬਚਾ ਸਕਦਾ ਹੈ?
ਸਫ਼ਾ 28
ਗੀਤ: 5 (45), 11 (85)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 8-16
ਸਿੱਖੋ ਕਿ ਸ਼ਤਾਨ ਨੇ ਪਰਮੇਸ਼ੁਰ ਨੂੰ ਕਿਵੇਂ ਲਲਕਾਰਿਆ। ਗੌਰ ਕਰੋ ਕਿ ਯਿਸੂ ਨੇ ਕਿਵੇਂ ਯਹੋਵਾਹ ਦੀ ਧਰਮੀ ਹਕੂਮਤ ਨੂੰ ਵਡਿਆਇਆ। ਸੋਚੋ ਕਿ ਯਿਸੂ ਦੀ ਕੁਰਬਾਨੀ ਦੇਣੀ ਕਿੰਨੀ ਮਹਿੰਗੀ ਪਈ ਅਤੇ ਇਹ ਤੁਹਾਨੂੰ ਕਿਵੇਂ ਬਚਾ ਸਕਦੀ ਹੈ। ਇਨ੍ਹਾਂ ਲੇਖਾਂ ਵਿਚ ਇਨ੍ਹਾਂ ਗੱਲਾਂ ਉੱਤੇ ਚਰਚਾ ਕੀਤੀ ਗਈ ਹੈ।
ਅਧਿਐਨ ਲੇਖ 3 ਸਫ਼ੇ 21-25
ਸਿੱਖੋ ਕਿ ਦਇਆ ਕੀ ਹੈ ਅਤੇ ਤੁਹਾਡੀ ਜ਼ਬਾਨ ਉੱਤੇ ਇਸ ਦਾ ਕੀ ਅਸਰ ਪੈ ਸਕਦਾ ਹੈ। ਇਹ ਵੀ ਸੋਚੋ ਕਿ ਕਿਨ੍ਹਾਂ ਤਰੀਕਿਆਂ ਨਾਲ ਅਸੀਂ ਆਪਣੀ ਬੋਲ-ਬਾਣੀ ਵਿਚ ਇਹ ਪਰਮੇਸ਼ੁਰੀ ਗੁਣ ਦਿਖਾ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 28-32
ਜ਼ਬੂਰ 72 ਵਿਚ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਝਲਕ ਦਿੱਤੀ ਗਈ ਹੈ। ਤੁਹਾਨੂੰ ਦਿਲਾਸਾ ਮਿਲੇਗਾ ਜਦੋਂ ਤੁਸੀਂ ਇਸ ਲੇਖ ਦਾ ਅਧਿਐਨ ਕਰੋਗੇ ਅਤੇ ਸੋਚ-ਵਿਚਾਰ ਕਰੋਗੇ ਕਿ ਯਹੋਵਾਹ ਪਰਮੇਸ਼ੁਰ ਸੁਲੇਮਾਨ ਤੋਂ ਵੱਡੇ ਯਿਸੂ ਨੂੰ ਕਿਵੇਂ ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਵਰਤੇਗਾ ਜੋ ਮਦਦ ਲਈ ਦੁਹਾਈ ਦਿੰਦੇ ਹਨ।
ਹੋਰ ਲੇਖ
ਲੋਕਾਂ ਦੇ ਵਿਚਾਰਾਂ ਅੱਗੇ ਝੁਕੋ ਨਾ 3
ਆਦਮ ਨੂੰ ਕਿਸ ਅਰਥ ਵਿਚ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਸੀ? 20