ਵਿਸ਼ਾ-ਸੂਚੀ
15 ਸਤੰਬਰ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਕਤੂਬਰ 25-31
ਯਹੋਵਾਹ ਦੀ ਅਸੀਸ ਪਾਉਣ ਲਈ ਪੂਰਾ ਜਤਨ ਕਰੋ
ਸਫ਼ਾ 7
ਗੀਤ: 19 (143), 11 (85)
ਨਵੰਬਰ 1-7
ਸਫ਼ਾ 12
ਗੀਤ: 17 (127), 12 (93)
ਨਵੰਬਰ 8-14
ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ
ਸਫ਼ਾ 16
ਗੀਤ: 7 (46), 18 (130)
ਨਵੰਬਰ 15-21
ਸਫ਼ਾ 21
ਗੀਤ: 9 (53), 24 (200)
ਨਵੰਬਰ 22-28
ਸਫ਼ਾ 25
ਗੀਤ: 23 (187), 20 (162)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 7-11
ਜੇ ਪਰਮੇਸ਼ੁਰ ਦੇ ਸੇਵਕਾਂ ਨੇ ਉਸ ਦੀਆਂ ਉਚਿਤ ਮੰਗਾਂ ਪੂਰੀਆਂ ਕਰਨੀਆਂ ਹਨ, ਤਾਂ ਉਨ੍ਹਾਂ ਨੂੰ ਉਸ ਤੋਂ ਅਸੀਸ ਦੀ ਲੋੜ ਹੈ। ਇਸ ਦੇ ਲਈ ਕਿਹੜਾ ਜਤਨ ਕਰਨ ਦੀ ਲੋੜ ਹੈ? ਯਹੋਵਾਹ ਦੀ ਪਵਿੱਤਰ ਸ਼ਕਤੀ ਕਿਸੇ ਵੀ ਰੁਕਾਵਟ ਨੂੰ ਪਾਰ ਕਰਨ ਵਿਚ ਕਿਵੇਂ ਸਾਡੀ ਮਦਦ ਕਰਦੀ ਹੈ?
ਅਧਿਐਨ ਲੇਖ 2, 3 ਸਫ਼ੇ 12-20
ਇਨ੍ਹਾਂ ਲੇਖਾਂ ਦੀ ਮਦਦ ਸਦਕਾ ਸਾਡੀ ਕਦਰ ਵਧੇਗੀ ਕਿ ਭਰਾਵਾਂ ਨਾਲ ਮਿਲ-ਜੁਲ ਕੇ ਰਹਿਣਾ ਕਿੰਨਾ ਚੰਗਾ ਤੇ ਮਨਮੋਹਣਾ ਹੈ। ਅਸੀਂ ਦੇਖਾਂਗੇ ਕਿ ਯਹੋਵਾਹ ਹੀ ਕਿਉਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹ ਸਕਦਾ ਹੈ। ਫਿਰ ਅਸੀਂ ਗੌਰ ਕਰਾਂਗੇ ਕਿ ਸਾਡੇ ਵਿੱਚੋਂ ਹਰ ਕੋਈ ਕਿਵੇਂ ਕਲੀਸਿਯਾ ਦੀ ਏਕਤਾ ਵਧਾ ਸਕਦਾ ਹੈ ਜਿਸ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ।
ਅਧਿਐਨ ਲੇਖ 4, 5 ਸਫ਼ੇ 21-29
ਇਹ ਦੋ ਲੇਖ ਹੋਰ ਚੰਗੀ ਤਰ੍ਹਾਂ ਜਾਣਨ ਵਿਚ ਸਾਡੀ ਮਦਦ ਕਰਨਗੇ ਕਿ ਸਾਡਾ ਸਵਰਗੀ ਰਾਜਾ ਮਸੀਹ ਕਿਵੇਂ ਸਾਡੀ ਅਗਵਾਈ ਕਰ ਰਿਹਾ ਹੈ। ਉਹ ਧਿਆਨ ਨਾਲ ਦੇਖਦਾ ਹੈ ਕਿ ਅੱਜ ਧਰਤੀ ਉੱਤੇ ਉਸ ਦੇ ਚੇਲਿਆਂ ਦੀ ਹਰ ਕਲੀਸਿਯਾ ਵਿਚ ਕੀ ਕੁਝ ਹੋ ਰਿਹਾ ਹੈ।
ਹੋਰ ਲੇਖ
ਬਲਗੇਰੀਆ ਵਿਚ ਖ਼ਾਸ ਮੁਹਿੰਮ ਕਾਮਯਾਬ ਰਹੀ 30