ਵਿਸ਼ਾ-ਸੂਚੀ
15 ਜਨਵਰੀ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਫਰਵਰੀ 28–ਮਾਰਚ 6
ਸਫ਼ਾ 3
ਗੀਤ: 11 (85), 8 (51)
ਮਾਰਚ 7-13
ਪਰਮੇਸ਼ੁਰ ਤੋਂ ਮਿਲੀ ਵਿਆਹ ਦੀ ਦਾਤ ਦੀ ਕਦਰ ਕਰੋ
ਸਫ਼ਾ 13
ਗੀਤ: 14 (117), 1 (13)
ਮਾਰਚ 14-20
ਸਫ਼ਾ 17
ਗੀਤ: 4 (37), 17 (127)
ਮਾਰਚ 21-27
ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਨਿਰਾਸ਼ਾ ਨਾਲ ਸਿੱਝਣ ਲਈ ਤਾਕਤ
ਸਫ਼ਾ 22
ਗੀਤ: 25 (191), 13 (113)
ਮਾਰਚ 28–ਅਪ੍ਰੈਲ 3
ਕਿਸੇ ਵੀ ਅਜ਼ਮਾਇਸ਼ ਨਾਲ ਸਿੱਝਣ ਲਈ ਤਾਕਤ
ਸਫ਼ਾ 26
ਗੀਤ: 23 (187), 20 (162)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 3-7
ਇਸ ਔਖੇ ਸਮੇਂ ਵਿਚ ਅਸੀਂ ਕਿੱਥੇ ਪਨਾਹ ਲੈ ਸਕਦੇ ਹਾਂ? ਪਰਮੇਸ਼ੁਰ ਦਾ ਬਚਨ ਸਮਝਾਉਂਦਾ ਹੈ ਕਿ ਅਸੀਂ ਯਹੋਵਾਹ ਦੇ ਨਾਂ ਵਿਚ ਪਨਾਹ ਲੈ ਸਕਦੇ ਹਾਂ। ਇਹ ਲੇਖ ਦੱਸਦਾ ਹੈ ਕਿ ਅਸੀਂ ਹੁਣ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ, ਉਦੋਂ ਵੀ ਜਦੋਂ “ਯਹੋਵਾਹ ਦਾ ਮਹਾਨ ਦਿਨ” ਆਵੇਗਾ। ਇਸ ਚਰਚਾ ਤੋਂ 2011 ਦਾ ਮੁੱਖ ਹਵਾਲਾ ਪਤਾ ਲੱਗਦਾ ਹੈ।
ਅਧਿਐਨ ਲੇਖ 2, 3 ਸਫ਼ੇ 13-21
ਵਿਆਹ ਅਤੇ ਕੁਆਰਾਪਣ ਪਰਮੇਸ਼ੁਰ ਵੱਲੋਂ ਦਾਤ ਹਨ ਅਤੇ ਇਨ੍ਹਾਂ ਦੋਨਾਂ ਸਥਿਤੀਆਂ ਵਿਚ ਬਰਕਤਾਂ ਮਿਲਦੀਆਂ ਹਨ। ਭਾਵੇਂ ਅਸੀਂ ਵਿਆਹੇ ਜਾਂ ਕੁਆਰੇ ਹਾਂ, ਇਨ੍ਹਾਂ ਲੇਖਾਂ ਵਿਚ ਚਰਚਾ ਕੀਤੀ ਜਾਵੇਗੀ ਕਿ ਕਿਹੜੇ ਕਾਰਨਾਂ ਕਰਕੇ ਇਨ੍ਹਾਂ ਦਾਤਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਅਸੀਂ ਇਹ ਕਦਰ ਕਿਵੇਂ ਦਿਖਾ ਸਕਦੇ ਹਾਂ।
ਅਧਿਐਨ ਲੇਖ 4, 5 ਸਫ਼ੇ 22-30
ਆਪਣੇ ਸਮਰਪਣ ਦਾ ਵਾਅਦਾ ਨਿਭਾਉਣ ਲਈ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। ਇਨ੍ਹਾਂ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਪਰਤਾਵਿਆਂ ਅਤੇ ਸਤਾਹਟਾਂ ਦਾ ਸਾਮ੍ਹਣਾ ਕਰਨ, ਨਿਰਾਸ਼ਾ ਨਾਲ ਸਿੱਝਣ, ਹਾਣੀਆਂ ਦੇ ਨੁਕਸਾਨਦੇਹ ਦਬਾਅ ਤੋਂ ਬਚਣ ਅਤੇ ਬਿਪਤਾਵਾਂ ਨੂੰ ਸਹਿਣ ਵਿਚ ਪਵਿੱਤਰ ਸ਼ਕਤੀ ਕਿਵੇਂ ਸਾਡੀ ਮਦਦ ਕਰਦੀ ਹੈ।
ਹੋਰ ਲੇਖ
9 ਅਜ਼ਮਾਇਸ਼ਾਂ ਵਿਚ ਵੀ ਯਹੋਵਾਹ ਦੀ ਸੇਵਾ ਲਈ ਸ਼ੁਕਰਗੁਜ਼ਾਰ
31 ਡੂੰਘਾਈ ਨਾਲ ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Stähli Rolf A/age fotostock