ਵਿਸ਼ਾ-ਸੂਚੀ
ਜੁਲਾਈ-ਸਤੰਬਰ 2011
ਸਾਡੀ ਜੋੜੀ ਹਮੇਸ਼ਾ ਕਿਵੇਂ ਬਣੀ ਰਹੇ?
ਮੁੱਖ ਲੇਖ
4 ਪਤੀ-ਪਤਨੀਆਂ ਦੀਆਂ ਕੁਝ ਸ਼ਿਕਾਇਤਾਂ ਦੇ ਹੱਲ
• “ਅਸੀਂ ਇਕ-ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਾਂ”
• “ਮੇਰਾ ਸਾਥੀ ਸਿਰਫ਼ ਆਪਣੇ ਬਾਰੇ ਸੋਚਦਾ ਹੈ”
• “ਮੇਰਾ ਸਾਥੀ ਆਪਣਾ ਫ਼ਰਜ਼ ਨਹੀਂ ਨਿਭਾਉਂਦਾ”
• “ਮੇਰੀ ਤੀਵੀਂ ਮੇਰੀ ਗੱਲ ਨਹੀਂ ਸੁਣਦੀ”
• “ਮੇਰਾ ਪਤੀ ਘਰ ਵਿਚ ਕੋਈ ਕੰਮ ਨਹੀਂ ਕਰਦਾ”
• “ਬਸ, ਹੋਰ ਨਹੀਂ ਸਹਾਰ ਹੁੰਦਾ। ਮੈਨੂੰ ਉਸ ਦੀਆਂ ਆਦਤਾਂ ਤੋਂ ਬਹੁਤ ਖਿਝ ਆਉਂਦੀ ਹੈ”
ਇਸ ਰਸਾਲੇ ਵਿਚ
10 ਪਰਮੇਸ਼ੁਰ ਨੂੰ ਜਾਣੋ—“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ”
14 ਪਰਮੇਸ਼ੁਰ ਦੇ ਬਚਨ ਤੋਂ ਸਿੱਖੋ—ਪਰਮੇਸ਼ੁਰ ਤੋਂ ਕਿਉਂ ਸਿੱਖੀਏ?
16 ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਨਿਰਾਸ਼ਾ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ
22 ਪਰਮੇਸ਼ੁਰ ਦੇ ਬਚਨ ਤੋਂ ਸਿੱਖੋ—ਰੱਬ ਕੌਣ ਹੈ?
24 ਪਰਮੇਸ਼ੁਰ ਨੂੰ ਜਾਣੋ—‘ਉਹ ਨੇ ਯਹੋਵਾਹ ਪਰਮੇਸ਼ੁਰ ਦੀ ਮਿੰਨਤ ਕੀਤੀ’
25 ਪਰਿਵਾਰ ਵਿਚ ਖ਼ੁਸ਼ੀਆਂ ਲਿਆਓ—ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਓ
28 ਪਰਮੇਸ਼ੁਰ ਦੇ ਬਚਨ ਤੋਂ ਸਿੱਖੋ—ਯਿਸੂ ਮਸੀਹ ਕੌਣ ਹੈ?
ਇਸ ਅੰਕ ਵਿਚ
11 ਕੀ ਰੱਬ ਜਾਣਦਾ ਸੀ ਕਿ ਆਦਮ ਅਤੇ ਹੱਵਾਹ ਪਾਪ ਕਰਨਗੇ?
30 ਕੀ ਬਾਈਬਲ ਮੁਤਾਬਕ ਜੂਆ ਖੇਡਣਾ ਗ਼ਲਤ ਹੈ?