ਵਿਸ਼ਾ-ਸੂਚੀ
15 ਫਰਵਰੀ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਪ੍ਰੈਲ 4-10
ਸ੍ਰਿਸ਼ਟੀ ਤੋਂ ਪਵਿੱਤਰ ਸ਼ਕਤੀ ਦਾ ਸਬੂਤ!
ਸਫ਼ਾ 6
ਗੀਤ: 5 (45), 27 (212)
ਅਪ੍ਰੈਲ 11-17
ਪਰਮੇਸ਼ੁਰ ਦੀ ਕਿਰਪਾ ਨਾਲ ਸਦਾ ਦੀ ਜ਼ਿੰਦਗੀ ਪਾਓ
ਸਫ਼ਾ 13
ਗੀਤ: 12 (93), 19 (143)
ਅਪ੍ਰੈਲ 18-24
ਪੂਰੇ ਦਿਲੋਂ ਧਾਰਮਿਕਤਾ ਨਾਲ ਪਿਆਰ ਕਰੋ
ਸਫ਼ਾ 24
ਗੀਤ: 11 (85), 3 (32)
ਅਪ੍ਰੈਲ 25–ਮਈ 1
ਕੀ ਤੁਸੀਂ ਕੁਧਰਮ ਨਾਲ ਨਫ਼ਰਤ ਕਰਦੇ ਹੋ?
ਸਫ਼ਾ 28
ਗੀਤ: 8 (51), 4 (37)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 6-10
ਇਸ ਲੇਖ ਵਿਚ ਦੱਸੀਆਂ ਗੱਲਾਂ ਪੜ੍ਹ ਕੇ ਸਾਡੀ ਸਮਝ ਵਧੇਗੀ ਕਿ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਰਚਣ ਲਈ ਆਪਣੀ ਪਵਿੱਤਰ ਸ਼ਕਤੀ ਕਿਵੇਂ ਵਰਤੀ। ਇਸ ਦੇ ਨਾਲ-ਨਾਲ ਸਾਡਾ ਵਿਸ਼ਵਾਸ ਪੱਕਾ ਹੋਵੇਗਾ ਕਿ ਯਹੋਵਾਹ ਸਾਡਾ ਬੁੱਧੀਮਾਨ ਅਤੇ ਸ਼ਕਤੀਸ਼ਾਲੀ ਸਿਰਜਣਹਾਰ ਹੈ।
ਅਧਿਐਨ ਲੇਖ 2 ਸਫ਼ੇ 13-17
ਲੋਕੀ ਜ਼ਿਆਦਾਤਰ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਕੋਲ ਧਨ-ਦੌਲਤ ਹੋਵੇ। ਪਰ ਬਾਈਬਲ ਦੱਸਦੀ ਹੈ ਕਿ ਸਾਨੂੰ ਪਰਮੇਸ਼ੁਰ ਦੀ ਕਿਰਪਾ ਪਾਉਣ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੈ। ਇਹ ਲੇਖ ਯਹੋਵਾਹ ਉੱਤੇ ਭਰੋਸਾ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ ਅਤੇ ਦਿਖਾਉਂਦਾ ਹੈ ਕਿ ਉਸ ਦੀ ਮਿਹਰ ਪਾਉਣ ਲਈ ਅਸੀਂ ਕਿਹੜੇ ਕਦਮ ਉਠਾ ਸਕਦੇ ਹਾਂ।
ਅਧਿਐਨ ਲੇਖ 3, 4 ਸਫ਼ੇ 24-32
‘ਯਿਸੂ ਨੇ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ।’ (ਇਬ. 1:9) ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ। ਇਨ੍ਹਾਂ ਵਿਚ ਦੱਸਿਆ ਹੈ ਕਿ ਧਾਰਮਿਕਤਾ ਨਾਲ ਪਿਆਰ ਕਰਨਾ ਅਤੇ ਕੁਧਰਮ ਲਈ ਨਫ਼ਰਤ ਪੈਦਾ ਕਰਨੀ ਕਿਉਂ ਜ਼ਰੂਰੀ ਹੈ।
ਹੋਰ ਲੇਖ
3 ਆਪਣੇ ਬੱਚਿਆਂ ਨੂੰ ਆਦਰ ਕਰਨਾ ਸਿਖਾਓ
11 ਇੱਦਾਂ ਕਰਨ ਦਾ ਬਹੁਤ ਫ਼ਾਇਦਾ ਹੈ!
18 ਕੀ ਤੁਸੀਂ ਮਿਲੀਆਂ ਬਰਕਤਾਂ ਦੀ ਸੱਚ-ਮੁੱਚ ਕਦਰ ਕਰਦੇ ਹੋ?
21 ‘ਭੇਟਾਂ ਚੜ੍ਹਾਉਣ ਨਾਲੋਂ ਮੰਨਣਾ ਚੰਗਾ ਹੈ’