ਵਿਸ਼ਾ-ਸੂਚੀ
15 ਅਪ੍ਰੈਲ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਮਈ 30–ਜੂਨ 5
ਗੰਭੀਰਤਾ ਨਾਲ ਯਹੋਵਾਹ ਦੀ ਸੇਵਾ ਕਰੋ
ਸਫ਼ਾ 9
ਗੀਤ: 8 (51), 13 (113)
ਜੂਨ 6-12
ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ
ਸਫ਼ਾ 13
ਗੀਤ: 27 (212), 1 (13)
ਜੂਨ 13-19
‘ਪਵਿੱਤਰ ਸ਼ਕਤੀ ਦੇ ਫਲ’ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ
ਸਫ਼ਾ 18
ਗੀਤ: 24 (200), 19 (143)
ਜੂਨ 20-26
ਕੀ ਤੁਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਆਪਣੀ ਅਗਵਾਈ ਕਰਨ ਦਿੰਦੇ ਹੋ?
ਸਫ਼ਾ 23
ਗੀਤ: 4 (37), 5 (45)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 9-13
ਦੁਨੀਆਂ ਵਿਚ ਬਹੁਤ ਸਾਰੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਮਸੀਹੀਆਂ ਨੂੰ ਜ਼ਿੰਦਗੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਯਹੋਵਾਹ ਦੀ ਭਗਤੀ ਕਰਨ ਲਈ ਇਸ ਤਰ੍ਹਾਂ ਕਰਨਾ ਖ਼ਾਸਕਰ ਜ਼ਰੂਰੀ ਹੈ। ਇਸ ਲੇਖ ਤੋਂ ਅਸੀਂ ਦੇਖਾਂਗੇ ਕਿ ਸਾਨੂੰ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਪ੍ਰਤਿ ਸਹੀ ਨਜ਼ਰੀਆ ਰੱਖਦੇ ਹੋਏ ਇਨ੍ਹਾਂ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਅਧਿਐਨ ਲੇਖ 2 ਸਫ਼ੇ 13-17
ਕਈਆਂ ਨੂੰ ਫ਼ੈਸਲੇ ਕਰਨੇ ਔਖੇ ਲੱਗਦੇ ਹਨ। ਇਸ ਲੇਖ ਦੀ ਮਦਦ ਨਾਲ ਅਸੀਂ ਦੇਖਾਂਗੇ ਕਿ ਸਾਡੇ ਲਈ ਕਿਉਂ ਜ਼ਰੂਰੀ ਹੈ ਕਿ ਅਸੀਂ ਚੰਗੇ ਫ਼ੈਸਲੇ ਕਰਨੇ ਸਿੱਖੀਏ। ਇਸ ਵਿਚ ਇਹ ਚਰਚਾ ਕੀਤੀ ਜਾਵੇਗੀ ਕਿ ਅਸੀਂ ਅਜਿਹੇ ਫ਼ੈਸਲੇ ਕਰਨ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ।
ਅਧਿਐਨ ਲੇਖ 3, 4 ਸਫ਼ੇ 18-27
“[ਸ਼ਕਤੀ] ਦਾ ਫਲ” ਕੀ ਹੈ? ਅਸੀਂ ਇਹ ਕਿਵੇਂ ਪੈਦਾ ਕਰ ਸਕਦੇ ਹਾਂ? ਸਾਨੂੰ ਇਵੇਂ ਕਿਉਂ ਕਰਨਾ ਚਾਹੀਦਾ ਹੈ? ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ ਜਿਉਂ-ਜਿਉਂ ਅਸੀਂ ਸ਼ਕਤੀ ਦੇ ਫਲ ਦੇ ਨੌਂ ਪਹਿਲੂਆਂ ਉੱਤੇ ਗੌਰ ਕਰਾਂਗੇ। ਇਨ੍ਹਾਂ ਲੇਖਾਂ ਵਿਚ ਚੰਗੇ ਸੁਝਾਅ ਵੀ ਦਿੱਤੇ ਗਏ ਹਨ ਜੋ ਕਈਆਂ ਲਈ ਮਦਦਗਾਰ ਸਾਬਤ ਹੋਣਗੇ।
ਹੋਰ ਲੇਖ
3 ਕੀ ਤੁਸੀਂ ਪਰਮੇਸ਼ੁਰ ਦੀ ਸੇਧ ਦਾ ਸਬੂਤ ਦੇਖਦੇ ਹੋ?
6 ਬੇਈਮਾਨ ਦੁਨੀਆਂ ਵਿਚ ਈਮਾਨਦਾਰ ਕਿਵੇਂ ਰਹੀਏ
29 ਮੈਨੂੰ ਬੇਸ਼ੁਮਾਰ ਚੰਗੀਆਂ ਚੀਜ਼ਾਂ ਮਿਲੀਆਂ