ਵਿਸ਼ਾ-ਸੂਚੀ
15 ਮਈ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਜੂਨ 27–ਜੁਲਾਈ 3
ਸਫ਼ਾ 7
ਗੀਤ: 25 (191), 4 (37)
ਜੁਲਾਈ 4-10
ਸਫ਼ਾ 11
ਗੀਤ: 17 (127), 8 (51)
ਜੁਲਾਈ 11-17
ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ?
ਸਫ਼ਾ 16
ਗੀਤ: 19 (143), 11 (85)
ਜੁਲਾਈ 18-24
‘ਵਾਹ, ਪਰਮੇਸ਼ੁਰ ਦੀ ਬੁੱਧ’ ਕਿੰਨੀ ਅਥਾਹ ਹੈ!
ਸਫ਼ਾ 21
ਗੀਤ: 18 (130), 9 (53)
ਜੁਲਾਈ 25-31
ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਨਾਲ ਹਿੰਮਤ ਵਧਦੀ ਹੈ
ਸਫ਼ਾ 28
ਗੀਤ: 1 (13), 13 (113)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 7-15
ਪਹਿਲੇ ਲੇਖ ਵਿਚ ਦੱਸਿਆ ਹੈ ਕਿ ਜਾਗਦੇ ਰਹਿਣ ਲਈ ਮਸੀਹੀ ਪਰਿਵਾਰ ਦੇ ਹਰ ਮੈਂਬਰ ਦੀ ਕੀ ਜ਼ਿੰਮੇਵਾਰੀ ਹੈ। ਦੂਜਾ ਲੇਖ ਦੱਸਦਾ ਹੈ ਕਿ ਸਾਰੇ ਪਰਿਵਾਰ ਦੀ ਨਿਹਚਾ ਮਜ਼ਬੂਤ ਕਰਨ ਲਈ ਅੱਖ ਨਿਰਮਲ ਰੱਖਣੀ, ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਹਾਸਲ ਕਰਨੇ ਅਤੇ ਪਰਿਵਾਰਕ ਸਟੱਡੀ ਕਰਦੇ ਰਹਿਣਾ ਕਿੰਨਾ ਜ਼ਰੂਰੀ ਹੈ।
ਅਧਿਐਨ ਲੇਖ 3 ਸਫ਼ੇ 16-21
ਯਹੋਵਾਹ ਆਪਣੇ ਸੇਵਕਾਂ ਦੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਹੋਣਾ ਚਾਹੀਦਾ ਹੈ। ਇਸ ਲੇਖ ਵਿਚ ਦੱਸਿਆ ਹੈ ਕਿ ਪਹਿਲੀ ਔਰਤ ਹੱਵਾਹ, ਵਫ਼ਾਦਾਰ ਆਦਮੀ ਅੱਯੂਬ ਅਤੇ ਪਰਮੇਸ਼ੁਰ ਦੇ ਮੁਕੰਮਲ ਪੁੱਤਰ ਯਿਸੂ ਮਸੀਹ ਨਾਲ ਜੋ ਹੋਇਆ, ਉਸ ਤੋਂ ਅਸੀਂ ਕਿਹੜੀਆਂ ਗੱਲਾਂ ਸਿੱਖਦੇ ਹਾਂ।
ਅਧਿਐਨ ਲੇਖ 4 ਸਫ਼ੇ 21-25
ਰੋਮੀਆਂ ਦੇ 11ਵੇਂ ਅਧਿਆਇ ਵਿਚ ਪੌਲੁਸ ਰਸੂਲ ਜ਼ੈਤੂਨ ਦੇ ਦਰਖ਼ਤ ਦੀ ਗੱਲ ਕਰਦਾ ਹੈ। ਉਸ ਦਰਖ਼ਤ ਦੇ ਵੱਖੋ-ਵੱਖਰੇ ਹਿੱਸੇ ਕਿਨ੍ਹਾਂ ਨੂੰ ਦਰਸਾਉਂਦੇ ਹਨ? ਇਸ ਲੇਖ ਵਿਚ ਇਨ੍ਹਾਂ ਦਾ ਮਤਲਬ ਦੇਖਦੇ ਹੋਏ ਅਸੀਂ ਨਾ ਸਿਰਫ਼ ਯਹੋਵਾਹ ਦੇ ਮਕਸਦ ਬਾਰੇ ਹੋਰ ਸਿੱਖਾਂਗੇ, ਸਗੋਂ ਉਸ ਦੀ ਅਥਾਹ ਬੁੱਧ ਤੋਂ ਵੀ ਹੈਰਾਨ ਹੋਵਾਂਗੇ।
ਅਧਿਐਨ ਲੇਖ 5 ਸਫ਼ੇ 28-32
ਇਸ ਲੇਖ ਵਿਚ ਰਾਜਾ ਦਾਊਦ ਦੇ ਲਿਖੇ ਤੀਸਰੇ ਤੇ ਚੌਥੇ ਜ਼ਬੂਰ ਉੱਤੇ ਚਰਚਾ ਕੀਤੀ ਗਈ ਹੈ। ਇਨ੍ਹਾਂ ਭਜਨਾਂ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੀਏ ਅਤੇ ਉਸ ਉੱਤੇ ਪੂਰਾ ਭਰੋਸਾ ਰੱਖੀਏ, ਤਾਂ ਅਸੀਂ ਹਿੰਮਤ ਨਾਲ ਕੰਮ ਕਰ ਸਕਦੇ ਹਾਂ। ਦਾਊਦ ਨੇ ਇਸੇ ਤਰ੍ਹਾਂ ਕੀਤਾ ਜਦੋਂ ਉਸ ਨੂੰ ਆਪਣੇ ਪੁੱਤਰ ਅਬਸ਼ਾਲੋਮ ਦੀ ਗੱਦਾਰੀ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ।
ਹੋਰ ਲੇਖ
3 ਪਰਮੇਸ਼ੁਰ ਦਾ ਬਚਨ ਪੜ੍ਹ ਕੇ ਤੁਹਾਨੂੰ ਸੱਚੀਂ ਮਜ਼ਾ ਆਉਂਦਾ?
6 “ਇਕ ਵਧੀਆ ਓਵਰਸੀਅਰ ਅਤੇ ਪਿਆਰਾ ਦੋਸਤ”
26 ਸਭ ਤੋਂ ਵਧੀਆ ਆਗੂ ਮਸੀਹ ਦੀ ਪੈੜ ਉੱਤੇ ਤੁਰੋ