ਵਿਸ਼ਾ-ਸੂਚੀ
15 ਜੁਲਾਈ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਗਸਤ 29–ਸਤੰਬਰ 4
ਕੀ ਤੁਸੀਂ ਯਹੋਵਾਹ ਦੀ ਸੇਧ ਨਾਲ ਚੱਲੋਗੇ?
ਸਫ਼ਾ 10
ਗੀਤ: 8 (51), 25 (191)
ਸਤੰਬਰ 5-11
ਕੀ ਤੁਸੀਂ ਯਹੋਵਾਹ ਦੀਆਂ ਚੇਤਾਵਨੀਆਂ ਨੂੰ ਮੰਨੋਗੇ?
ਸਫ਼ਾ 15
ਗੀਤ: 19 (143), 15 (124)
ਸਤੰਬਰ 12-18
ਸਫ਼ਾ 24
ਗੀਤ: 23 (187), 20 (162)
ਸਤੰਬਰ 19-25
ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?
ਸਫ਼ਾ 28
ਗੀਤ: 2 (15), 29 (222)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 10-19
ਯਹੋਵਾਹ ਪਿਆਰ ਨਾਲ ਸਾਨੂੰ ਬੁਰੇ ਅਸਰਾਂ ਬਾਰੇ ਚੇਤਾਵਨੀ ਦਿੰਦਾ ਹੈ ਜਿਨ੍ਹਾਂ ਕਾਰਨ ਅਸੀਂ ਸਦਾ ਦੀ ਜ਼ਿੰਦਗੀ ਦੇ ਰਾਹ ਤੋਂ ਭਟਕ ਸਕਦੇ ਹਾਂ। ਇਨ੍ਹਾਂ ਦੋਵਾਂ ਲੇਖਾਂ ਵਿਚ ਛੇ ਬੁਰੇ ਅਸਰਾਂ ਬਾਰੇ ਗੱਲ ਕੀਤੀ ਗਈ ਹੈ ਅਤੇ ਦੱਸਿਆ ਹੈ ਕਿ ਅਸੀਂ ਉਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।
ਅਧਿਐਨ ਲੇਖ 3, 4 ਸਫ਼ੇ 24-32
ਬਾਈਬਲ ਕਹਿੰਦੀ ਹੈ ਕਿ ਆਦਮੀ ਨੂੰ ਸਿਰਜਣ ਤੋਂ ਬਾਅਦ ਯਹੋਵਾਹ ਨੇ ਸੱਤਵੇਂ ਦਿਨ “ਅਰਾਮ ਕੀਤਾ।” (ਇਬ. 4:4) ਤੀਜਾ ਲੇਖ ਦੱਸਦਾ ਹੈ ਕਿ ਪਰਮੇਸ਼ੁਰ ਦੇ ਆਰਾਮ ਦੇ ਦਿਨ ਦਾ ਮਕਸਦ ਕੀ ਹੈ ਅਤੇ ਇਸ ਦਾ ਸਾਡੇ ਨਾਲ ਕੀ ਤਅੱਲਕ ਹੈ। ਚੌਥੇ ਲੇਖ ਵਿਚ ਅਸੀਂ ਕੁਝ ਤਰੀਕਿਆਂ ਬਾਰੇ ਦੇਖਾਂਗੇ ਜਿਨ੍ਹਾਂ ਰਾਹੀਂ ਅਸੀਂ ਸਾਬਤ ਕਰ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਆਰਾਮ ਵਿਚ ਵੜ ਗਏ ਹਾਂ।
ਹੋਰ ਲੇਖ
3 ਸੌਖੀ ਭਾਸ਼ਾ ਵਿਚ ਅੰਗ੍ਰੇਜ਼ੀ ਐਡੀਸ਼ਨ ਦੀ ਘੋਸ਼ਣਾ
4 ਯਹੋਵਾਹ ਦੇ ਲੋਕਾਂ ਨੂੰ ਮਿਲੀ ਕਾਨੂੰਨੀ ਜਿੱਤ!
20 ਮੈਂ ਮੌਤ ਤੋਂ ਡਰਦਾ ਸੀ, ਪਰ ਹੁਣ ‘ਚੋਖੇ ਜੀਉਣ’ ਦੀ ਉਡੀਕ ਕਰਦਾ ਹਾਂ