ਵਿਸ਼ਾ-ਸੂਚੀ
15 ਅਗਸਤ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਸਤੰਬਰ 26–ਅਕਤੂਬਰ 2
ਸਫ਼ਾ 8
ਗੀਤ: 9 (53), 23 (187)
ਅਕਤੂਬਰ 3-9
ਸਫ਼ਾ 12
ਗੀਤ: 3 (32), 1 (13)
ਅਕਤੂਬਰ 10-16
ਯਹੋਵਾਹ “ਸ਼ਾਂਤੀ” ਦੇਣ ਵਾਲਾ ਪਰਮੇਸ਼ੁਰ ਹੈ
ਸਫ਼ਾ 23
ਗੀਤ: 27 (212), 5 (45)
ਅਕਤੂਬਰ 17-23
ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ
ਸਫ਼ਾ 27
ਗੀਤ: 18 (130), 17 (127)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 8-16
ਇਬਰਾਨੀ ਸ਼ਾਸਤਰ ਵਿਚ ਮਸੀਹਾ ਬਾਰੇ ਕਈ ਭਵਿੱਖਬਾਣੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਦੀ ਜਾਂਚ ਕਰਨ ਨਾਲ ਅਸੀਂ ਵਾਅਦਾ ਕੀਤੇ ਹੋਏ ਮਸੀਹਾ ਦੀ ਪਛਾਣ ਕਰ ਸਕਾਂਗੇ। ਇਹ ਲੇਖ ਪ੍ਰਚਾਰ ਵਿਚ ਫ਼ਾਇਦੇਮੰਦ ਸਾਬਤ ਹੋਣਗੇ। ਬਿਨਾਂ ਸ਼ੱਕ ਇਹ ਜਾਣਕਾਰੀ ਯਹੋਵਾਹ ਦੇ ਬਚਨ ਵਿਚ ਸਾਡੇ ਵਿਸ਼ਵਾਸ ਨੂੰ ਪੱਕਾ ਕਰੇਗੀ।
ਅਧਿਐਨ ਲੇਖ 3, 4 ਸਫ਼ੇ 23-31
ਯਹੋਵਾਹ ਦੇ ਗਵਾਹਾਂ ਵਿਚ ਏਕਤਾ ਅਨੋਖੀ ਗੱਲ ਹੈ ਅਤੇ ਸਾਨੂੰ ਕਦੇ ਵੀ ਇਸ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਤੀਜੇ ਲੇਖ ਵਿਚ ਬਾਈਬਲ ਦੀਆਂ ਮਿਸਾਲਾਂ ਹਨ ਜੋ ਸਾਨੂੰ ਸ਼ਾਂਤੀ ਬਣਾਉਣ ਲਈ ਉਤਸ਼ਾਹਿਤ ਕਰਦੀਆਂ ਹਨ। ਚੌਥੇ ਲੇਖ ਵਿਚ ਦੱਸਿਆ ਹੈ ਕਿ ਅਸੀਂ ਸ਼ਾਂਤੀ ਕਿਵੇਂ ਬਣਾ ਸਕਦੇ ਹਾਂ।
ਹੋਰ ਲੇਖ
3 ਇੰਟਰਨੈੱਟ—ਵਿਸ਼ਵ-ਵਿਆਪੀ ਔਜ਼ਾਰ ਦੀ ਸਮਝਦਾਰੀ ਨਾਲ ਵਰਤੋ
6 ਪਰਿਵਾਰਕ ਅਤੇ ਨਿੱਜੀ ਸਟੱਡੀ ਲਈ ਸੁਝਾਅ
18 ਅਜਿਹੀ ਮੀਟਿੰਗ ਜਿਸ ਨੇ ਇਤਿਹਾਸ ਰਚਿਆ
32 ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਅਤੇ ਸਿਖਾਉਣਾ