ਵਿਸ਼ਾ-ਸੂਚੀ
15 ਸਤੰਬਰ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਕਤੂਬਰ 24-30
ਸਫ਼ਾ 7
ਗੀਤ: 11 (85), 27 (212)
ਅਕਤੂਬਰ 31–ਨਵੰਬਰ 6
ਕੀ ਤੁਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ ਹੋ?
ਸਫ਼ਾ 11
ਗੀਤ: 19 (143), 8 (51)
ਨਵੰਬਰ 7-13
ਸਫ਼ਾ 16
ਗੀਤ: 3 (32), 29 (222)
ਨਵੰਬਰ 14-20
‘ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਇਨਾਮ ਲੈ ਜਾਓ’
ਸਫ਼ਾ 20
ਗੀਤ: 6 (43), 17 (127)
ਨਵੰਬਰ 21-27
ਸਫ਼ਾ 25
ਗੀਤ: 9 (53), 4 (37)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 7-15
ਜਦੋਂ ਯਹੋਵਾਹ ਨੇ ਲੇਵੀਆਂ ਨੂੰ ਕਿਹਾ: ‘ਤੇਰਾ ਹਿੱਸਾ ਮੈਂ ਹਾਂ,’ ਤਾਂ ਉਸ ਦਾ ਕੀ ਮਤਲਬ ਸੀ? (ਗਿਣ. 18:20) ਕੀ ਸਿਰਫ਼ ਲੇਵੀਆਂ ਕੋਲ ਹੀ ਇਹ ਖ਼ਾਸ ਸਨਮਾਨ ਸੀ? ਕੀ ਅੱਜ ਅਸੀਂ ਯਹੋਵਾਹ ਨੂੰ ਆਪਣਾ ਹਿੱਸਾ ਬਣਾ ਸਕਦੇ ਹਾਂ? ਜੇ ਹਾਂ, ਤਾਂ ਕਿਵੇਂ? ਇਹ ਦੋ ਲੇਖ ਇਸ ਗੱਲ ਉੱਤੇ ਚਰਚਾ ਕਰਨਗੇ ਕਿ ਇਨਸਾਨ ਯਹੋਵਾਹ ਨੂੰ ਆਪਣਾ ਹਿੱਸਾ ਕਿਵੇਂ ਬਣਾ ਸਕਦੇ ਹਨ।
ਅਧਿਐਨ ਲੇਖ 3, 4 ਸਫ਼ੇ 16-24
ਇਹ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਉਣ ਲਈ ਦੌੜ ਕਿਵੇਂ ਜਿੱਤ ਸਕਦੇ ਹਾਂ। ਸਾਨੂੰ ਹੌਸਲਾ ਕਿੱਥੋਂ ਮਿਲ ਸਕਦਾ ਹੈ? ਸਾਨੂੰ ਕਿਹੜੇ ਖ਼ਤਰਿਆਂ ਅਤੇ ਫੰਦਿਆਂ ਤੋਂ ਬਚਣ ਦੀ ਲੋੜ ਹੈ? ਨਾਲੇ ਕਿਹੜੀ ਗੱਲ ਸਾਨੂੰ ਆਪਣੀ ਮੰਜ਼ਲ ਤਕ ਪਹੁੰਚਣ ਵਿਚ ਮਦਦ ਕਰੇਗੀ?
ਅਧਿਐਨ ਲੇਖ 5 ਸਫ਼ੇ 25-29
ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਜਾਣਦਾ ਹੈ ਅਤੇ ਉਸ ਦੀ ਮਿਹਰ ਉਨ੍ਹਾਂ ਉੱਤੇ ਹੈ। ਯਹੋਵਾਹ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਲਈ ਕਿਹੜੇ ਗੁਣ ਸਾਡੀ ਮਦਦ ਕਰ ਸਕਦੇ ਹਨ? ਇਸ ਲੇਖ ਦੀ ਮਦਦ ਨਾਲ ਅਸੀਂ ਆਪਣੇ ਦਿਲਾਂ ਦੀ ਜਾਂਚ ਕਰ ਸਕਾਂਗੇ।
ਹੋਰ ਲੇਖ
3 ਬਾਈਬਲ ਪੜ੍ਹਨ ਨਾਲ ਮੈਨੂੰ ਹਮੇਸ਼ਾ ਤਾਕਤ ਮਿਲੀ ਹੈ
30 ਚੁਣੌਤੀਆਂ ਦਾ ਸਾਮ੍ਹਣਾ ਕਰਨ ਵੇਲੇ ਕੀ ਤੁਸੀਂ ਫ਼ੀਨਹਾਸ ਵਾਂਗ ਬਣ ਸਕਦੇ ਹੋ?