ਵਿਸ਼ਾ-ਸੂਚੀ
15 ਦਸੰਬਰ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਜਨਵਰੀ 30 2012–ਫਰਵਰੀ 5 2012
ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?
ਸਫ਼ਾ 8
ਗੀਤ: 28 (221), 4 (37)
ਫਰਵਰੀ 6-12 2012
ਸਾਨੂੰ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਕਿਉਂ ਚੱਲਣਾ ਚਾਹੀਦਾ ਹੈ?
ਸਫ਼ਾ 13
ਗੀਤ: 19 (143), 8 (51)
ਫਰਵਰੀ 13-19 2012
ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ
ਸਫ਼ਾ 18
ਗੀਤ: 5 (45), 11 (85)
ਫਰਵਰੀ 20-26 2012
ਪਹਿਲੀ ਸਦੀ ਵਿਚ ਅਤੇ ਅੱਜ ਪਵਿੱਤਰ ਸ਼ਕਤੀ ਦੀ ਅਗਵਾਈ
ਸਫ਼ਾ 22
ਗੀਤ: 25 (191), 17 (127)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 8-12
ਬਾਈਬਲ ਵਿਚ ਕੁਝ ਲੋਕਾਂ ਬਾਰੇ ਦੱਸਿਆ ਗਿਆ ਹੈ ਜੋ ਸਾਡੇ ਲਈ ਚੰਗੀ ਮਿਸਾਲ ਹਨ, ਪਰ ਸਾਨੂੰ ਉਨ੍ਹਾਂ ਤੋਂ ਚੇਤਾਵਨੀ ਵੀ ਮਿਲਦੀ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸੁਲੇਮਾਨ ਕਿਵੇਂ ਸਾਡੇ ਲਈ ਚੰਗੀ ਮਿਸਾਲ ਅਤੇ ਚੇਤਾਵਨੀ ਹੈ। ਮਸੀਹੀ ਹੋਣ ਦੇ ਨਾਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?
ਅਧਿਐਨ ਲੇਖ 2 ਸਫ਼ੇ 13-17
ਇਕ ਅਜਿਹੀ ਸ਼ਕਤੀ ਹੈ ਜੋ ਇਸ ਦੁਸ਼ਟ ਦੁਨੀਆਂ ਵਿਚ ਸਾਡੀ ਅਗਵਾਈ ਕਰ ਸਕਦੀ ਹੈ। ਇਹ ਸ਼ਕਤੀ ਕੀ ਹੈ, ਸਾਨੂੰ ਇਸ ਦੀ ਅਗਵਾਈ ਵਿਚ ਕਿਉਂ ਚੱਲਣਾ ਚਾਹੀਦਾ ਹੈ ਅਤੇ ਇਸ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
ਅਧਿਐਨ ਲੇਖ 3, 4 ਸਫ਼ੇ 18-26
ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਕਈ ਸੇਵਕਾਂ ਨੂੰ ਪਵਿੱਤਰ ਸ਼ਕਤੀ ਦਿੱਤੀ ਗਈ ਸੀ। ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਉਹ ਕੀ-ਕੀ ਕਰ ਸਕੇ? ਯਹੋਵਾਹ ਨੇ ਜਿਸ ਤਰੀਕੇ ਨਾਲ ਉਨ੍ਹਾਂ ਦੀ ਅਗਵਾਈ ਕੀਤੀ ਸੀ, ਉਸ ਬਾਰੇ ਪੜ੍ਹ ਕੇ ਸਾਨੂੰ ਉਸ ਦੀ ਸੇਵਾ ਵਿਚ ਲੱਗੇ ਰਹਿਣ ਦਾ ਹੌਸਲਾ ਮਿਲੇਗਾ।
ਹੋਰ ਲੇਖ
3 ਤਬਦੀਲੀਆਂ ਕਰਨ ਨਾਲ ਬਰਕਤਾਂ ਮਿਲੀਆਂ
27 ਬੀਮਾਰੀ ਕਰਕੇ ਆਪਣੀ ਖ਼ੁਸ਼ੀ ਨਾ ਗੁਆਓ
32 ਪਹਿਰਾਬੁਰਜ 2011 ਲਈ ਵਿਸ਼ਾ ਇੰਡੈਕਸ