ਵਿਸ਼ਾ-ਸੂਚੀ
15 ਫਰਵਰੀ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਪ੍ਰੈਲ 2-8 2012
ਯਿਸੂ ਦੀ ਰੀਸ ਕਰੋ ਜੋ ਹਮੇਸ਼ਾ ਜਾਗਦਾ ਰਿਹਾ
ਸਫ਼ਾ 3 • ਗੀਤ: 6 (43), 8 (51)
ਅਪ੍ਰੈਲ 9-15 2012
ਸਫ਼ਾ 10 • ਗੀਤ: 20 (162), 28 (221)
ਅਪ੍ਰੈਲ 16-22 2012
ਸਫ਼ਾ 18 • ਗੀਤ: 17 (127), 18 (130)
ਅਪ੍ਰੈਲ 23-29 2012
ਅਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਨਾਲ ਖ਼ੁਸ਼ੀ ਨਾਲ ਰਹਿਣਾ ਮੁਮਕਿਨ
ਸਫ਼ਾ 26 • ਗੀਤ: 15 (124), 5 (45)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 3-7
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਉਂ ਜਾਗਦੇ ਰਹਿਣ ਲਈ ਕਿਹਾ ਸੀ? ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਧਰਤੀ ਉੱਤੇ ਰਹਿੰਦਿਆਂ ਯਿਸੂ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਜਾਗਦਾ ਰਿਹਾ ਅਤੇ ਅਸੀਂ ਦੇਖਾਂਗੇ ਕਿ ਅਸੀਂ ਵੀ ਯਿਸੂ ਦੀ ਨਕਲ ਕਰਦੇ ਹੋਏ ਹਰ ਰੋਜ਼ ਜਾਗਦੇ ਰਹਿ ਸਕਦੇ ਹਾਂ।
ਅਧਿਐਨ ਲੇਖ 2 ਸਫ਼ੇ 10-14
ਬਾਈਬਲ ਵਿਚ ਯਹੋਵਾਹ ਦੇ ਕਈ ਸੇਵਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਦਲੇਰੀ ਦਿਖਾਈ। ਉਨ੍ਹਾਂ ਦੀ ਮਿਸਾਲ ਉੱਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਅਸੀਂ ਕਿਵੇਂ ਦਲੇਰ ਬਣ ਸਕਦੇ ਹਾਂ।
ਅਧਿਐਨ ਲੇਖ 3 ਸਫ਼ੇ 18-22
ਸਾਡਾ ਸਾਰਿਆਂ ਦਾ ਆਪੋ-ਆਪਣਾ ਰਵੱਈਆ ਹੁੰਦਾ ਹੈ। ਇਹ ਲੇਖ ਦੱਸੇਗਾ ਕਿ ਅਸੀਂ ਮੰਡਲੀ ਦਾ ਸਹੀ ਰਵੱਈਆ ਕਿਵੇਂ ਕਾਇਮ ਰੱਖ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 26-30
ਉਨ੍ਹਾਂ ਮਸੀਹੀਆਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੱਚਾਈ ਵਿਚ ਨਹੀਂ ਹਨ। ਇਹ ਲੇਖ ਦੱਸੇਗਾ ਕਿ ਇਹ ਮਸੀਹੀ ਆਪਣੇ ਘਰ ਵਿਚ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਨ ਅਤੇ ਅਜਿਹਾ ਮਾਹੌਲ ਕਿਵੇਂ ਪੈਦਾ ਕਰ ਸਕਦੇ ਹਨ ਜਿਸ ਵਿਚ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸੱਚਾਈ ਨੂੰ ਕਬੂਲ ਕਰਨ ਵਿਚ ਮਦਦ ਕਰ ਸਕਦੇ ਹਨ।
ਹੋਰ ਲੇਖ
8 ਉਨ੍ਹਾਂ ਨੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕੀਤਾ!
15 ਈਰਖਾ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਸਕਦੀ ਹੈ
23 ਨਾਥਾਨ—ਯਹੋਵਾਹ ਦਾ ਵਫ਼ਾਦਾਰ ਸੇਵਕ
ਪਹਿਲਾ ਸਫ਼ਾ: ਭਾਰਤ ਵਿਚ ਨਵੀਂ ਦਿੱਲੀ ਦਾ ਰੇਲਵੇ ਸਟੇਸ਼ਨ। ਇੱਥੋਂ ਹਰ ਰੋਜ਼ 300 ਤੋਂ ਜ਼ਿਆਦਾ ਗੱਡੀਆਂ ਲੰਘਦੀਆਂ ਹਨ। ਭੈਣ-ਭਰਾ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੂੰ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਆਏ ਮੁਸਾਫ਼ਰਾਂ ਨੂੰ ਪ੍ਰਚਾਰ ਕਰਦੇ ਹਨ
ਭਾਰਤ
ਜਨਸੰਖਿਆ
1,22,46,14,000
ਪ੍ਰਕਾਸ਼ਕ
33,182
ਪ੍ਰਕਾਸ਼ਕਾਂ ਦੀ ਗਿਣਤੀ ਵਿਚ ਵਾਧਾ
5 ਪ੍ਰਤਿਸ਼ਤ