ਵਿਸ਼ਾ-ਸੂਚੀ
15 ਮਾਰਚ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਪ੍ਰੈਲ 30 2012–ਮਈ 6 2012
“ਨੀਂਦ ਤੋਂ ਜਾਗਣ” ਵਿਚ ਲੋਕਾਂ ਦੀ ਮਦਦ ਕਰੋ
ਸਫ਼ਾ 10 • ਗੀਤ: 25 (191), 3 (32)
ਮਈ 7-13 2012
ਸਫ਼ਾ 15 • ਗੀਤ: 20 (162), 9 (53)
ਮਈ 14-20 2012
ਸਫ਼ਾ 20 • ਗੀਤ: 2 (15), 23 (187)
ਮਈ 21-27 2012
“ਪਿੱਛੇ ਛੱਡੀਆਂ ਚੀਜ਼ਾਂ” ਨੂੰ ਨਾ ਦੇਖੋ
ਸਫ਼ਾ 25 • ਗੀਤ: 16 (224), 13 (113)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 10-19
ਧਰਮਾਂ ਦੀਆਂ ਗ਼ਲਤ ਸਿੱਖਿਆਵਾਂ ਕਰਕੇ ਅੱਜ ਲੱਖਾਂ ਲੋਕ ਇਕ ਤਰ੍ਹਾਂ ਨਾਲ ਸੁੱਤੇ ਪਏ ਹਨ ਯਾਨੀ ਉਨ੍ਹਾਂ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਲਈ ਕੋਈ ਥਾਂ ਨਹੀਂ ਹੈ। ਇਨ੍ਹਾਂ ਦੋ ਲੇਖਾਂ ਵਿਚ ਚਰਚਾ ਕੀਤੀ ਜਾਵੇਗੀ ਕਿ ਲੋਕਾਂ ਨੂੰ ਕਿਵੇਂ ਜਗਾਇਆ ਜਾ ਸਕਦਾ ਹੈ ਅਤੇ ਸਾਡੇ ਲਈ ਇਹ ਕੰਮ ਕਰਨਾ ਕਿਉਂ ਜ਼ਰੂਰੀ ਹੈ। ਨਾਲੇ ਅਸੀਂ ਪ੍ਰਚਾਰ ਦੇ ਕੰਮ ਵਿਚ ਆਪਣੇ ਜੋਸ਼ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹਾਂ?
ਅਧਿਐਨ ਲੇਖ 3 ਸਫ਼ੇ 20-24
ਪਤਰਸ ਰਸੂਲ ਨੇ ਲਿਖਿਆ ਕਿ ਚੁਣੇ ਹੋਏ ਮਸੀਹੀਆਂ ਨੂੰ “ਪੱਕੀ ਉਮੀਦ” ਦਿੱਤੀ ਗਈ ਹੈ। (1 ਪਤ. 1:3) ਉਨ੍ਹਾਂ ਦੀ ਉਮੀਦ ਕਿਵੇਂ ਪੂਰੀ ਹੋਵੇਗੀ ਅਤੇ ਇਸ ਉਮੀਦ ਦਾ “ਹੋਰ ਭੇਡਾਂ” ਦੀ ਉਮੀਦ ਨਾਲ ਕੀ ਸੰਬੰਧ ਹੈ? (ਯੂਹੰ. 10:16) ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਆਪਣੀ ਉਮੀਦ ਕਰਕੇ ਕਿਉਂ ਖ਼ੁਸ਼ ਹੋ ਸਕਦੇ ਹੋ ਅਤੇ ਇਸ ਦੇ ਪੂਰਾ ਹੋਣ ਦੀ ਉਡੀਕ ਕਿਉਂ ਕਰ ਸਕਦੇ ਹੋ।
ਅਧਿਐਨ ਲੇਖ 4 ਸਫ਼ੇ 25-29
ਯਿਸੂ ਨੇ ਇਹ ਚੇਤਾਵਨੀ ਦਿੱਤੀ ਸੀ: “ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!” (ਲੂਕਾ 17:32) ਯਿਸੂ ਨੇ ਇਹ ਚੇਤਾਵਨੀ ਕਿਉਂ ਦਿੱਤੀ ਸੀ? ਇਸ ਲੇਖ ਵਿਚ ਤਿੰਨ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਦੇ ਸੰਬੰਧ ਵਿਚ ਸਾਨੂੰ ਇਹ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ। ਦੇਖੋ ਕਿ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਤਿੰਨਾਂ ਵਿੱਚੋਂ ਕਿਹੜੀ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ।
ਹੋਰ ਲੇਖ
3 “ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ”
32 “ਕੀ ਤੁਸੀਂ ਸਾਡੀ ਫੋਟੋ ਖਿੱਚੋਗੇ?”
ਪਹਿਲਾ ਸਫ਼ਾ: ਮਲਾਵੀ ਵਿਚ ਬਹੁਤ ਸਾਰੇ ਨੌਜਵਾਨ ਗਵਾਹ ਆਪਣੇ ਸਹਿਪਾਠੀਆਂ ਨੂੰ ਨੌਜਵਾਨ ਪੁੱਛਦੇ ਹਨ ਕਿਤਾਬ ਵਿੱਚੋਂ ਦਿਲਚਸਪ ਤੇ ਫ਼ਾਇਦੇਮੰਦ ਜਾਣਕਾਰੀ ਦਿੰਦੇ ਹਨ
ਮਲਾਵੀ
ਜਨਸੰਖਿਆ
1,30,77,160
ਪ੍ਰਕਾਸ਼ਕ
79,157
ਕਿੰਗਡਮ ਹਾਲ ਨਿਰਮਾਣ
1998 ਤੋਂ 1,031