ਵਿਸ਼ਾ-ਸੂਚੀ
15 ਅਪ੍ਰੈਲ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਮਈ 28 2012–ਜੂਨ 3 2012
“ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ”
ਸਫ਼ਾ 3 • ਗੀਤ: 19 (143), 27 (212)
ਜੂਨ 4-10 2012
ਧੋਖੇਬਾਜ਼ੀ—ਭੈੜੇ ਸਮਿਆਂ ਦੀ ਇਕ ਨਿਸ਼ਾਨੀ!
ਸਫ਼ਾ 8 • ਗੀਤ: 6 (43), 17 (127)
ਜੂਨ 11-17 2012
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
ਸਫ਼ਾ 13 • ਗੀਤ: 8 (51), 4 (37)
ਜੂਨ 18-24 2012
ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣਾ ਜਾਣਦਾ ਹੈ
ਸਫ਼ਾ 22 • ਗੀਤ: 27 (212), 19 (143)
ਜੂਨ 25 2012–ਜੁਲਾਈ 1 2012
ਯਹੋਵਾਹ ਸਾਨੂੰ ਮੁਕਤੀ ਲਈ ਸੁਰੱਖਿਅਤ ਰੱਖਦਾ ਹੈ
ਸਫ਼ਾ 27 • ਗੀਤ: 5 (45), 25 (191)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 3-7
ਯਿਸੂ ਨੇ ਕਿਨ੍ਹਾਂ ਦੋ ਤਰੀਕਿਆਂ ਨਾਲ ਆਪਣੇ ਚੇਲਿਆਂ ਤੇ ਦੂਜਿਆਂ ਨੂੰ ਆਪਣੇ ਪਿਤਾ ਬਾਰੇ ਦੱਸਿਆ ਸੀ? ਅਸੀਂ ਹੋਰਾਂ ਨੂੰ ਪਿਤਾ ਬਾਰੇ ਦੱਸਣ ਵਿਚ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹਾਂ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਅਧਿਐਨ ਲੇਖ 2 ਸਫ਼ੇ 8-12
ਕਿਸੇ ਨੂੰ ਧੋਖਾ ਦੇਣਾ ਨੀਚ ਕੰਮ ਹੈ ਜੋ ਪਰਿਵਾਰ ਅਤੇ ਮੰਡਲੀ ਦੀ ਸ਼ਾਂਤੀ ਤੇ ਏਕਤਾ ਨੂੰ ਭੰਗ ਕਰ ਸਕਦਾ ਹੈ। ਇਸ ਲਈ ਸਾਨੂੰ ਇਸ ਕੰਮ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਹ ਲੇਖ ਦਿਖਾਵੇਗਾ ਕਿ ਅਸੀਂ ਪਰਮੇਸ਼ੁਰ ਅਤੇ ਇਕ-ਦੂਜੇ ਪ੍ਰਤੀ ਕਿਵੇਂ ਵਫ਼ਾਦਾਰ ਰਹਿ ਸਕਦੇ ਹਾਂ।
ਅਧਿਐਨ ਲੇਖ 3 ਸਫ਼ੇ 13-17
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ? ਸਾਨੂੰ ਆਪਣੇ ਦਿਲ ਨੂੰ ਕਿਹੜੇ ਖ਼ਤਰੇ ਤੋਂ ਬਚਾਉਣ ਦੀ ਲੋੜ ਹੈ? ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਇਹ ਲੇਖ ਪੜ੍ਹੋ।
ਅਧਿਐਨ ਲੇਖ 4, 5 ਸਫ਼ੇ 22-31
“ਮਹਾਂਕਸ਼ਟ” ਦੌਰਾਨ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕੀਤਾ ਜਾਵੇਗਾ। (ਮੱਤੀ 24:21) ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਬਚਾਵੇਗਾ? ਅੰਤ ਤਕ ਆਪਣੀ ਵਫ਼ਾਦਾਰੀ ਬਣਾਈ ਰੱਖਣ ਵਿਚ ਉਹ ਸਾਡੀ ਕਿਵੇਂ ਮਦਦ ਕਰਦਾ ਹੈ? ਤੁਹਾਨੂੰ ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ।
ਹੋਰ ਲੇਖ
18 ਮੈਂ ਸੱਤਰ ਸਾਲਾਂ ਤੋਂ ਇਕ ਯਹੂਦੀ ਦਾ ਪੱਲਾ ਫੜਿਆ ਹੋਇਆ ਹੈ
ਪਹਿਲਾ ਸਫ਼ਾ: ਕੈਨੇਡਾ ਦੇ ਨੂਨਵੂਟ ਇਲਾਕੇ ਵਿਚ ਪੈਂਦੀ ਫ੍ਰੋਬਿਸ਼ਰ ਖਾੜੀ ਦਾ ਬਰਫ਼ ਨਾਲ ਜੰਮਿਆ ਹੋਇਆ ਕੰਢਾ। ਇੱਥੇ ਇਕ ਭੈਣ ਇਨੂਕਟਿਟੂਟ ਭਾਸ਼ਾ ਵਿਚ ਇਕ ਤੀਵੀਂ ਨੂੰ ਬ੍ਰੋਸ਼ਰ ਪੇਸ਼ ਕਰ ਰਹੀ ਹੈ
ਕੈਨੇਡਾ
ਜਨਸੰਖਿਆ
3,40,17,000
ਪ੍ਰਕਾਸ਼ਕ
1,13,989
ਅਨੁਵਾਦ ਦਾ ਕੰਮ
ਕੈਨੇਡਾ ਬ੍ਰਾਂਚ ਦੀ ਨਿਗਰਾਨੀ ਅਧੀਨ ਕੈਨੇਡਾ ਵਿਚ ਬੋਲੀਆਂ ਜਾਂਦੀਆਂ 12 ਸਥਾਨਕ ਭਾਸ਼ਾਵਾਂ ਵਿਚ ਅਨੁਵਾਦ ਦਾ ਕੰਮ ਕੀਤਾ ਜਾਂਦਾ ਹੈ