ਵਿਸ਼ਾ-ਸੂਚੀ
15 ਮਈ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਜੁਲਾਈ 2-8 2012
ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰੋ
ਸਫ਼ਾ 3 • ਗੀਤ: 26 (204), 18 (130)
ਜੁਲਾਈ 9-15 2012
ਮੁਸ਼ਕਲਾਂ ਦੇ ਬਾਵਜੂਦ ਵਿਆਹ ਦਾ ਬੰਧਨ ਮਜ਼ਬੂਤ ਰੱਖੋ
ਸਫ਼ਾ 8 • ਗੀਤ: 14 (117), 25 (191)
ਜੁਲਾਈ 16-22 2012
“ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖੋ
ਸਫ਼ਾ 17 • ਗੀਤ: 7 (46), 29 (222)
ਜੁਲਾਈ 23-29 2012
ਕੀ ਤੁਸੀਂ ਯਹੋਵਾਹ ਦੀ ਮਹਿਮਾ ਝਲਕਾਉਂਦੇ ਹੋ?
ਸਫ਼ਾ 23 • ਗੀਤ: 9 (53), 19 (143)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-12
ਇਨ੍ਹਾਂ ਲੇਖਾਂ ਵਿਚ ਵਿਆਹ ਬਾਰੇ ਪਰਮੇਸ਼ੁਰ ਵੱਲੋਂ ਮਿਲੀ ਸਲਾਹ ਨੂੰ ਲਾਗੂ ਕਰਨ ਦੇ ਚੰਗੇ ਕਾਰਨ ਦੱਸੇ ਗਏ ਹਨ। ਇਹ ਲੇਖ ਯਹੋਵਾਹ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਲਈ ਸਾਡੀ ਕਦਰ ਵਧਾਉਣਗੇ। ਇਸ ਤੋਂ ਇਲਾਵਾ, ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਅਸੀਂ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਿਵੇਂ ਬਣਾ ਸਕਦੇ ਹਾਂ ਅਤੇ ਬਾਈਬਲ ਦੀ ਸਲਾਹ ਉੱਤੇ ਚੱਲ ਕੇ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ।
ਅਧਿਐਨ ਲੇਖ 3 ਸਫ਼ੇ 17-21
ਇਸ ਲੇਖ ਵਿਚ ਅਸੀਂ ਕੁਝ ਗੱਲਾਂ ਦੇਖਾਂਗੇ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਯਹੋਵਾਹ ਸਮੇਂ ਦਾ ਪਾਬੰਦ ਹੈ। ਇਸ ਨੂੰ ਪੜ੍ਹ ਕੇ ਉਸ ʼਤੇ ਅਤੇ ਉਸ ਦੇ ਬਚਨ ਬਾਈਬਲ ʼਤੇ ਸਾਡੀ ਨਿਹਚਾ ਵਧੇਗੀ। ਨਾਲੇ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ ਕਿ ਯਹੋਵਾਹ ਦੇ ਦਿਨ ਨੂੰ ਉਡੀਕਦੇ ਹੋਏ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੀਏ।
ਅਧਿਐਨ ਲੇਖ 4 ਸਫ਼ੇ 23-27
ਭਾਵੇਂ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਪਰ ਅਸੀਂ ਪਾਪੀ ਹਾਂ। ਫਿਰ ਵੀ ਸਾਡੀ ਇੱਛਾ ਹੈ ਕਿ ਅਸੀਂ ਯਹੋਵਾਹ ਦੀ ਮਹਿਮਾ ਝਲਕਾਈਏ। ਇਹ ਲੇਖ ਸਮਝਾਉਂਦਾ ਹੈ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਪਰਮੇਸ਼ੁਰ ਦੀ ਰੀਸ ਕਰ ਕੇ ਉਸ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ। (ਅਫ਼. 5:1) ਨਾਲੇ ਇਹ ਦੱਸਦਾ ਹੈ ਕਿ ਅਸੀਂ ਉਸ ਦੀ ਮਹਿਮਾ ਕਿਵੇਂ ਕਰਦੇ ਰਹਿ ਸਕਦੇ ਹਾਂ।
ਹੋਰ ਲੇਖ
13 ਮੈਂ ਸਿਆਣੇ ਭੈਣਾਂ-ਭਰਾਵਾਂ ਨਾਲ ਦੋਸਤੀ ਕੀਤੀ
28 ‘ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ’
ਪਹਿਲਾ ਸਫ਼ਾ: ਟੂਲੂਸ, ਫਰਾਂਸ ਵਿਚ ਟਰੱਕ ਸਟੈਂਡ ਉੱਤੇ ਇਕ ਪਾਇਨੀਅਰ ਜੋੜਾ ਟਰੱਕ ਡ੍ਰਾਈਵਰਾਂ ਨੂੰ ਪ੍ਰਚਾਰ ਕਰਦਾ ਹੋਇਆ। ਇਸ ਸ਼ਹਿਰ ਵਿੱਚੋਂ ਹਰ ਰੋਜ਼ ਯੂਰਪੀ ਦੇਸ਼ਾਂ ਤੋਂ 1,800 ਟਰੱਕ ਲੰਘਦੇ ਹਨ।
ਫਰਾਂਸ
ਜਨਸੰਖਿਆ
6,37,87,000
ਪ੍ਰਕਾਸ਼ਕ
1,22,433
ਪਿਛਲੇ 5 ਸਾਲਾਂ ਵਿਚ ਪਾਇਨੀਅਰਾਂ ਦੀ ਗਿਣਤੀ ਵਿਚ ਵਾਧਾ
119 ਪ੍ਰਤਿਸ਼ਤ