ਵਿਸ਼ਾ-ਸੂਚੀ
15 ਜੁਲਾਈ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਗਸਤ 27 2012–ਸਤੰਬਰ 2 2012
ਸੱਚੀ ਆਜ਼ਾਦੀ ਪਾਉਣ ਲਈ ਯਹੋਵਾਹ ਦੇ ਰਾਹਾਂ ʼਤੇ ਚੱਲੋ
ਸਤੰਬਰ 3-9 2012
ਆਜ਼ਾਦੀ ਦੇ ਪਰਮੇਸ਼ੁਰ ਦੀ ਸੇਵਾ ਕਰੋ
ਸਤੰਬਰ 10-16 2012
ਸਤੰਬਰ 17-23 2012
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 7-16
ਯਹੋਵਾਹ ਚਾਹੁੰਦਾ ਹੈ ਕਿ ਇਨਸਾਨ ਆਜ਼ਾਦੀ ਦਾ ਮਜ਼ਾ ਲੈਣ। ਇਨ੍ਹਾਂ ਲੇਖਾਂ ਵਿਚ ਦੇਖੋ ਕਿ ਸੱਚੀ ਆਜ਼ਾਦੀ ਕਿਵੇਂ ਪਾਈ ਜਾ ਸਕਦੀ ਹੈ। ਇਹ ਵੀ ਦੇਖੋ ਕਿ ਸ਼ੈਤਾਨ ਕਿਵੇਂ ਧੋਖੇ ਨਾਲ ਸਾਡੀ ਆਜ਼ਾਦੀ ਖੋਹਣੀ ਚਾਹੁੰਦਾ ਹੈ ਅਤੇ ਸਾਡੇ ਮਨ ਵਿਚ ਦੁਨੀਆਂ ਦੀ ਆਜ਼ਾਦੀ ਲਈ ਲਾਲਸਾ ਪੈਦਾ ਕਰਦਾ ਹੈ।
ਅਧਿਐਨ ਲੇਖ 3 ਸਫ਼ੇ 22-26
ਅਸੀਂ ਵਿਰੋਧ ਤੇ ਦੁਨੀਆਂ ਦੀ ਖ਼ਰਾਬ ਮਾਲੀ ਹਾਲਤ ਦੇ ਬਾਵਜੂਦ ਵੀ ਕਿਉਂ ਪ੍ਰਚਾਰ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਾਂ? ਜ਼ਬੂਰ 27 ਵਿਚ ਇਸ ਦੇ ਬਹੁਤ ਸਾਰੇ ਕਾਰਨ ਦੱਸੇ ਗਏ ਹਨ ਜਿਸ ʼਤੇ ਇਹ ਸਾਰਾ ਲੇਖ ਆਧਾਰਿਤ ਹੈ।
ਅਧਿਐਨ ਲੇਖ 4 ਸਫ਼ੇ 27-31
ਪਰਮੇਸ਼ੁਰ ਅੱਜ ਆਪਣੇ ਖ਼ਾਸ ਪ੍ਰਬੰਧ ਅਨੁਸਾਰ ਕੰਮ ਕਰ ਰਿਹਾ ਹੈ। ਪੌਲੁਸ ਦੀ ਅਫ਼ਸੀਆਂ ਨੂੰ ਲਿਖੀ ਚਿੱਠੀ ਪੜ੍ਹ ਕੇ ਅਸੀਂ ਇਸ ਪ੍ਰਬੰਧ ਦਾ ਮਕਸਦ ਸਮਝ ਸਕਾਂਗੇ ਤੇ ਇਹ ਵੀ ਜਾਣ ਸਕਾਂਗੇ ਕਿ ਅਸੀਂ ਇਸ ਪ੍ਰਬੰਧ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ।
ਹੋਰ ਲੇਖ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਇਕਵੇਡਾਰ
17 ਮੈਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਿੱਖੀ
ਪਹਿਲਾ ਸਫ਼ਾ: ਬ੍ਰਾਜ਼ੀਲ ਦੇ ਸ਼ਹਿਰ ਰੀਓ ਡੇ ਜਨੇਰੋ ਦੇ ਇਕ ਇਲਾਕੇ ਵਿਚ ਦੋ ਭਰਾ ਬ੍ਰਾਜ਼ੀਲੀ ਸੈਨਤ ਭਾਸ਼ਾ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ
ਬ੍ਰਾਜ਼ੀਲੀ ਸੈਨਤ ਭਾਸ਼ਾ ਵਿਚ ਵਾਧਾ
ਮੰਡਲੀਆਂ
358
ਗਰੁੱਪ
460
ਸਰਕਟ
18