ਵਿਸ਼ਾ-ਸੂਚੀ
15 ਸਤੰਬਰ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਕਤੂਬਰ 22-28 2012
ਇਸ ਦੁਨੀਆਂ ਦਾ ਅੰਤ ਕਿਵੇਂ ਹੋਵੇਗਾ?
ਅਕਤੂਬਰ 29 2012–ਨਵੰਬਰ 4 2012
ਹਜ਼ਾਰ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਾਂਤੀ!
ਨਵੰਬਰ 5-11 2012
ਯਹੋਵਾਹ ਤੇ ਯਿਸੂ ਤੋਂ ਧੀਰਜ ਰੱਖਣਾ ਸਿੱਖੋ
ਨਵੰਬਰ 12-18 2012
“ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ”
ਨਵੰਬਰ 19-25 2012
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-12
ਜਲਦੀ ਹੀ ਦੁਨੀਆਂ ਨੂੰ ਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਨਗੀਆਂ। ਇਨ੍ਹਾਂ ਲੇਖਾਂ ਵਿਚ ਦਸ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਪੰਜ ਘਟਨਾਵਾਂ ਸ਼ੈਤਾਨ ਦੀ ਦੁਨੀਆਂ ਦੇ ਵਿਨਾਸ਼ ਨਾਲ ਅਤੇ ਪੰਜ ਨਵੀਂ ਦੁਨੀਆਂ ਨਾਲ ਸੰਬੰਧਿਤ ਹਨ।
ਅਧਿਐਨ ਲੇਖ 3 ਸਫ਼ੇ 18-22
ਅਸੀਂ ਸਾਰੇ ਚਾਹੁੰਦੇ ਹਾਂ ਕਿ ਇਹ ਬੁਰੀ ਦੁਨੀਆਂ ਛੇਤੀ-ਛੇਤੀ ਖ਼ਤਮ ਹੋਵੇ ਅਤੇ ਨਵੀਂ ਦੁਨੀਆਂ ਆਵੇ। ਚਾਹੇ ਤੁਸੀਂ ਕਈ ਮਹੀਨਿਆਂ ਤੋਂ ਉਡੀਕ ਰਹੇ ਹੋ ਜਾਂ ਫਿਰ ਕਈ ਸਾਲਾਂ ਤੋਂ, ਧੀਰਜ ਰੱਖਣਾ ਜ਼ਰੂਰੀ ਹੈ। ਕਿਉਂ? ਇਹ ਲੇਖ ਦੱਸੇਗਾ ਕਿ ਅਸੀਂ ਧੀਰਜ ਕਿਵੇਂ ਰੱਖ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 23-27
ਪਰਮੇਸ਼ੁਰ ਦੇ ਲੋਕ ਇਸ ਬੁਰੀ ਦੁਨੀਆਂ ਦੇ ਅੰਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਅੰਤ ਦਾ ਦਿਨ ਅਤੇ ਵੇਲਾ ਨਾ ਜਾਣਨ ਦੇ ਕਿਹੜੇ ਫ਼ਾਇਦੇ ਹਨ।
ਅਧਿਐਨ ਲੇਖ 5 ਸਫ਼ੇ 28-32
ਹਜ਼ਾਰਾਂ ਸਾਲਾਂ ਤੋਂ ਸੰਮੇਲਨ ਯਹੋਵਾਹ ਦੀ ਭਗਤੀ ਕਰਨ ਦਾ ਵੱਡਾ ਹਿੱਸਾ ਰਹੇ ਹਨ। ਇਸ ਲੇਖ ਵਿਚ ਪੁਰਾਣੇ ਜ਼ਮਾਨੇ ਤੇ ਅੱਜ ਦੇ ਜ਼ਮਾਨੇ ਦੇ ਕੁਝ ਖ਼ਾਸ ਸੰਮੇਲਨਾਂ ਬਾਰੇ ਦੱਸਿਆ ਗਿਆ ਹੈ ਅਤੇ ਸੰਮੇਲਨਾਂ ਵਿਚ ਜਾਣ ਦੇ ਫ਼ਾਇਦਿਆਂ ਬਾਰੇ ਵੀ ਦੱਸਿਆ ਗਿਆ ਹੈ।
ਹੋਰ ਲੇਖ
13 ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲ—ਯਹੋਵਾਹ ਦੇ ਪਿਆਰ ਦਾ ਸਬੂਤ
ਪਹਿਲਾ ਸਫ਼ਾ: ਫ਼ਿਲਪੀਨ ਵਿਚ ਭੈਣ-ਭਰਾ ਸਾਰੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਉੱਤਰੀ ਲਿਓਜ਼ੋਨ ਟਾਪੂ ਉੱਤੇ ਆਪਣੇ ਥ੍ਰੀ-ਵੀਲ੍ਹਰ ʼਤੇ ਬੈਠੇ ਇਸ ਆਦਮੀ ਨਾਲ
ਫ਼ਿਲਪੀਨ
ਫ਼ਿਲਪੀਨ ਵਿਚ ਪਬਲੀਸ਼ਰ
1,77,635
ਰੈਗੂਲਰ ਪਾਇਨੀਅਰ
29,699
2011 ਵਿਚ ਬਪਤਿਸਮਾ ਲੈਣ ਵਾਲੇ
8,586
ਅਨੁਵਾਦ ਦਾ ਕੰਮ
21 ਭਾਸ਼ਾਵਾਂ ਵਿਚ