ਵਿਸ਼ਾ-ਸੂਚੀ
15 ਅਕਤੂਬਰ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਨਵੰਬਰ 26 2012–ਦਸੰਬਰ 2 2012
ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰੋ
ਦਸੰਬਰ 3-9 2012
ਦਸੰਬਰ 10-16 2012
ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਦੇ ਵਾਅਦੇ ਪੂਰੇ ਹੁੰਦੇ ਦੇਖੋ
ਦਸੰਬਰ 17-23 2012
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 7-11
ਅਸੀਂ ਮੁਸ਼ਕਲਾਂ ਭਰੇ ਸਮੇਂ ਵਿਚ ਜੀ ਰਹੇ ਹਾਂ। ਇਸ ਲੇਖ ਵਿਚ ਅਸੀਂ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਦੇਖਾਂਗੇ ਜਿਨ੍ਹਾਂ ਨੇ ਪੁਰਾਣੇ ਤੇ ਅੱਜ ਦੇ ਸਮੇਂ ਵਿਚ ਮੁਸ਼ਕਲਾਂ ਦਾ ਹਿੰਮਤ ਨਾਲ ਸਾਮ੍ਹਣਾ ਕੀਤਾ ਹੈ। ਇਸ ਵਿਚ ਦੱਸਿਆ ਹੈ ਕਿ ਅਸੀਂ ਕਿਸੇ ਵੀ ਮੁਸੀਬਤ ਦਾ ਸਾਮ੍ਹਣਾ ਹਿੰਮਤ ਨਾਲ ਕਿਵੇਂ ਕਰ ਸਕਦੇ ਹਾਂ ਅਤੇ ਚੰਗੀਆਂ ਗੱਲਾਂ ʼਤੇ ਆਪਣਾ ਧਿਆਨ ਕਿਵੇਂ ਲਾ ਸਕਦੇ ਹਾਂ।
ਅਧਿਐਨ ਲੇਖ 2 ਸਫ਼ੇ 12-16
ਅੱਜ ਦੁਨੀਆਂ ਦੇ ਲੋਕ ਇਕ-ਦੂਜੇ ਦਾ ਹੌਸਲਾ ਵਧਾਉਣ ਦੀ ਬਜਾਇ ਹੌਸਲਾ ਢਾਹੁੰਦੇ ਹਨ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਅਜਿਹੇ ਰਵੱਈਏ ਤੋਂ ਕਿਵੇਂ ਬਚ ਸਕਦੇ ਹਾਂ ਤਾਂਕਿ ਮੰਡਲੀ ਨੂੰ ਨੁਕਸਾਨ ਨਾ ਹੋਵੇ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਆਪਣੇ ਅੰਦਰ ਚੰਗਾ ਰਵੱਈਆ ਕਿਵੇਂ ਪੈਦਾ ਕਰ ਸਕਦੇ ਹਾਂ ਤਾਂਕਿ ਦੂਜਿਆਂ ਨਾਲ ਸਾਡੇ ਚੰਗੇ ਸੰਬੰਧ ਬਣਨ।
ਅਧਿਐਨ ਲੇਖ 3, 4 ਸਫ਼ੇ 22-31
ਪਹਿਲੇ ਲੇਖ ਵਿਚ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਪੂਰਾ ਕਰਨ ਦੀ ਉਸ ਨੇ ਸਹੁੰ ਖਾਧੀ ਹੈ। ਜੇ ਅਸੀਂ ਉਸ ਦੇ ਵਾਅਦੇ ਪੂਰੇ ਹੁੰਦੇ ਦੇਖਣੇ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦਾ ਕਹਿਣਾ ਮੰਨਣਾ ਪਵੇਗਾ ਅਤੇ ਆਪਣੀ ਗੱਲ ʼਤੇ ਵੀ ਪੱਕੇ ਰਹਿਣਾ ਪਵੇਗਾ। ਦੂਸਰੇ ਲੇਖ ਵਿਚ ਉਨ੍ਹਾਂ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਹੜੇ ਆਪਣੀ ਗੱਲ ʼਤੇ ਪੱਕੇ ਰਹੇ ਅਤੇ ਬਪਤਿਸਮਾ ਲੈ ਚੁੱਕੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਉਹ ਆਪਣੇ ਸਭ ਤੋਂ ਜ਼ਰੂਰੀ ਵਾਅਦੇ ਨੂੰ ਨਿਭਾਉਣ।—ਮੱਤੀ 5:37.
ਹੋਰ ਲੇਖ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਬ੍ਰਾਜ਼ੀਲ
17 60 ਸਾਲ ਪਹਿਲਾਂ ਦੋਸਤੀ ਦੇ ਲੰਬੇ ਸਫ਼ਰ ਦੀ ਸ਼ੁਰੂਆਤ
32 ਨਿਆਣਿਆਂ ਦੇ ਮੂੰਹੋਂ ਹੌਸਲਾ ਦੇਣ ਵਾਲੀਆਂ ਗੱਲਾਂ
ਪਹਿਲਾ ਸਫ਼ਾ: ਸ਼ਹਿਰ ਦੇ ਬਿਜ਼ੀ ਥਾਂ ਵਿਚ ਪਾਇਨੀਅਰ ਜੋੜਾ ਸਟੈਂਡ ʼਤੇ ਪ੍ਰਕਾਸ਼ਨ ਵਰਤਦੇ ਹੋਏ ਲੋਕਾਂ ਨੂੰ ਪ੍ਰਚਾਰ ਕਰਦੇ ਹਨ
ਟਾਈਮਜ਼ ਸਕੁਏਰ, ਮੈਨਹੈਟਨ, ਨਿਊਯਾਰਕ ਸਿਟੀ
600
ਪਾਇਨੀਅਰ ਮੈਨਹੈਟਨ ਦੀਆਂ
12
ਥਾਵਾਂ ਵਿਚ ਪ੍ਰਚਾਰ ਕਰਦੇ ਹਨ
55
ਮੈਨਹੈਟਨ ਵਿਚ ਕੁੱਲ ਮੰਡਲੀਆਂ