ਵਿਸ਼ਾ-ਸੂਚੀ
15 ਨਵੰਬਰ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਦਸੰਬਰ 24-30 2012
“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ”
ਦਸੰਬਰ 31 2012–ਜਨਵਰੀ 6 2013
ਜਨਵਰੀ 7-13 2013
ਜਨਵਰੀ 14-20 2013
ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ
ਜਨਵਰੀ 21-27 2013
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 3-7
ਪ੍ਰਾਚੀਨ ਇਜ਼ਰਾਈਲ ਦੇ ਰਾਜਾ ਦਾਊਦ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਕੀਤੀ। ਇਸ ਲੇਖ ਵਿਚ ਦਿਖਾਇਆ ਗਿਆ ਹੈ ਕਿ ਉਹ ਪਰਮੇਸ਼ੁਰ ਦੇ ਅਸੂਲਾਂ ਨੂੰ ਸਮਝਦਾ ਸੀ ਜਿਨ੍ਹਾਂ ਦੇ ਆਧਾਰ ʼਤੇ ਕਾਨੂੰਨ ਬਣਾਏ ਗਏ ਸਨ। ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਆਪਣੀ ਇੱਛਾ ਪੂਰੀ ਕਰਨੀ ਸਿਖਾਵੇ। ਇਸ ਲੇਖ ਵਿਚ ਸਾਨੂੰ ਇਹ ਵੀ ਸਮਝਣ ਵਿਚ ਮਦਦ ਮਿਲੇਗੀ ਕਿ ਸਾਨੂੰ ਹਰ ਮਾਮਲੇ ਵਿਚ ਯਹੋਵਾਹ ਦਾ ਨਜ਼ਰੀਆ ਕਿਉਂ ਅਪਣਾਉਣਾ ਚਾਹੀਦਾ ਹੈ।
ਅਧਿਐਨ ਲੇਖ 2, 3 ਸਫ਼ੇ 10-19
ਯਿਸੂ ਦੇ ਚੇਲੇ ਹੋਣ ਦੇ ਨਾਤੇ ਮਸੀਹੀਆਂ ਨੂੰ ਨਿਮਰ ਬਣਨ ਦੀ ਲੋੜ ਹੈ। ਪਹਿਲੇ ਲੇਖ ਵਿਚ ਯਿਸੂ ਦੀ ਨਿਮਰਤਾ ਦੀ ਮਿਸਾਲ ʼਤੇ ਚਰਚਾ ਕੀਤੀ ਜਾਵੇਗੀ ਤਾਂਕਿ ਅਸੀਂ ਉਸ ਦੀ ਪੈੜ ʼਤੇ ਚੱਲ ਸਕੀਏ। ਦੂਜੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਛੋਟੇ ਕਿਵੇਂ ਬਣ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਵਿਚ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ।
ਅਧਿਐਨ ਲੇਖ 4, 5 ਸਫ਼ੇ 21-30
ਇਨ੍ਹਾਂ ਲੇਖਾਂ ਨਾਲ ਇਸ ਗੱਲ ਲਈ ਸਾਡੀ ਕਦਰ ਵਧੇਗੀ ਕਿ ਯਹੋਵਾਹ ਪਾਪ ਮਾਫ਼ ਕਰਨ ਲਈ ਤਿਆਰ ਹੈ, ਇੱਥੋਂ ਤਕ ਕੇ ਗੰਭੀਰ ਪਾਪ ਵੀ। ਕਈ ਹਾਲਾਤਾਂ ਵਿਚ ਸ਼ਾਇਦ ਸਾਨੂੰ ਦੂਜਿਆਂ ਨੂੰ ਮਾਫ਼ ਕਰਨਾ ਔਖਾ ਲੱਗੇ। ਪਰ ਬਾਈਬਲ ਦੇ ਅਸੂਲਾਂ ਦੀ ਮਦਦ ਨਾਲ ਅਸੀਂ ਉਨ੍ਹਾਂ ਨੂੰ ਮਾਫ਼ ਕਰ ਸਕਾਂਗੇ।
ਹੋਰ ਲੇਖ
8 ਉਨ੍ਹਾਂ ਦੇ ਵਾਧੇ ਕਰਕੇ ਘਾਟਾ ਪੂਰਾ ਹੋਇਆ
ਪਹਿਲਾ ਸਫ਼ਾ: ਸਪੇਨ ਦੇ ਐਲਬਾਰਾਸੀਨ ਨਾਂ ਦੇ ਛੋਟੇ ਸ਼ਹਿਰ ਵਿਚ ਯਹੋਵਾਹ ਦੇ ਗਵਾਹ ਪ੍ਰਚਾਰ ਕਰਦੇ ਹੋਏ। ਟੈਰੂਅਲ ਮੰਡਲੀ ਵਿਚ 78 ਪ੍ਰਕਾਸ਼ਕ ਹਨ ਤੇ ਇਹ ਭੈਣ-ਭਰਾ ਐਲਬਾਰਾਸੀਨ ਤੋਂ ਇਲਾਵਾ ਹੋਰ 188 ਕਸਬਿਆਂ ਤੇ ਪਿੰਡਾਂ ਵਿਚ ਪ੍ਰਚਾਰ ਕਰਦੇ ਹਨ
ਸਪੇਨ
ਜਨਸੰਖਿਆ
4,70,42,900
ਪ੍ਰਕਾਸ਼ਕ
1,11,101
2012 ਵਿਚ ਮੈਮੋਰੀਅਲ ਵਿਚ ਹਾਜ਼ਰੀ
1,92,942