ਵਿਸ਼ਾ-ਸੂਚੀ
15 ਫਰਵਰੀ 2013
© 2013 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਪ੍ਰੈਲ 1-7 2013
ਅਪ੍ਰੈਲ 8-14 2013
ਕੀ ਤੁਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹੋ?
ਅਪ੍ਰੈਲ 15-21 2013
ਅਪ੍ਰੈਲ 22-28 2013
ਅਧਿਐਨ ਲੇਖ
▪ ਸਾਡੀ ਅਨਮੋਲ ਵਿਰਾਸਤ
▪ ਕੀ ਤੁਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹੋ?
ਇਨ੍ਹਾਂ ਲੇਖਾਂ ਵਿਚ ਅਸੀਂ ਯਹੋਵਾਹ ਦੇ ਲੋਕਾਂ ਦੀ ਅਨਮੋਲ ਵਿਰਾਸਤ ਦੀਆਂ ਅਹਿਮ ਗੱਲਾਂ ʼਤੇ ਗੌਰ ਕਰਾਂਗੇ। ਇਸ ਵਿਚ ਅਸੀਂ ਦੇਖਾਂਗੇ ਕਿ ਪਰਮੇਸ਼ੁਰ ਨੇ ਆਪਣੇ ਬਚਨ ਨੂੰ ਤਬਾਹ ਹੋਣ ਤੋਂ ਕਿਵੇਂ ਬਚਾਇਆ ਅਤੇ ਉਸ ਨੇ ਕਿਵੇਂ ਮੁਮਕਿਨ ਬਣਾਇਆ ਕਿ ਅੱਜ ਲੋਕਾਂ ਨੂੰ ਸੱਚਾਈ ਪਤਾ ਲੱਗੇ ਤਾਂਕਿ ਉਹ ਝੂਠੀਆਂ ਸਿੱਖਿਆਵਾਂ ਦੇ ਅਸਰ ਤੋਂ ਬਚੇ ਰਹਿਣ। ਇਸ ਦੇ ਨਾਲ-ਨਾਲ ਉਸ ਨੇ ਸਾਨੂੰ ਆਪਣੇ ਨਾਂ ਤੋਂ ਜਾਣੇ ਜਾਣ ਦਾ ਸਨਮਾਨ ਬਖ਼ਸ਼ਿਆ ਹੈ।
▪ ਯਹੋਵਾਹ ਦੀ ਵਾਦੀ ਵਿਚ ਰਹੋ!
ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਜ਼ਕਰਯਾਹ 14:4 ਵਿਚ ਦੱਸੀ “ਦੂਣ” ਯਾਨੀ ਵਾਦੀ ਕੀ ਹੈ ਤੇ ਸਾਨੂੰ ਇਸ ਵਾਦੀ ਵਿਚ ਕਿਉਂ ਰਹਿਣਾ ਚਾਹੀਦਾ ਹੈ। ਇਸ ਵਿਚ ਜ਼ਕਰਯਾਹ 14:8 ਵਿਚ ਦੱਸੇ ਅੰਮ੍ਰਿਤ ਜਲ ਬਾਰੇ ਗੱਲ ਕੀਤੀ ਗਈ ਹੈ ਤੇ ਸਮਝਾਇਆ ਗਿਆ ਹੈ ਕਿ ਸਾਡੇ ਲਈ ਇਹ ਜਲ ਪੀਣਾ ਜ਼ਰੂਰੀ ਕਿਉਂ ਹੈ।
▪ ਕੋਈ ਵੀ ਗੱਲ ਤੁਹਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਨਾ ਰੋਕੇ
ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਅਸੀਂ ਪਰਮੇਸ਼ੁਰ ਤੋਂ ਮਹਿਮਾ ਕਿਵੇਂ ਪਾ ਸਕਦੇ ਹਾਂ ਜੋ ਉਹ ਇਨਸਾਨਾਂ ਨੂੰ ਦੇਣੀ ਚਾਹੁੰਦਾ ਹੈ। ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਕਿਹੜੀਆਂ ਗੱਲਾਂ ਸਾਨੂੰ ਇਹ ਮਹਿਮਾ ਪਾਉਣ ਤੋਂ ਰੋਕ ਸਕਦੀਆਂ ਹਨ ਤੇ ਮਹਿਮਾ ਪਾਉਣ ਲਈ ਜਤਨ ਕਰਦੇ ਰਹਿਣ ਨਾਲ ਅਸੀਂ ਦੂਸਰਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ।
ਹੋਰ ਲੇਖ
13 ਰੋਮੀ ਸਮਰਾਟ ਦੇ ਅੰਗ-ਰੱਖਿਅਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਗੲੀ
30 ਉਹ ਕਾਇਫ਼ਾ ਦੇ ਪਰਿਵਾਰ ਵਿੱਚੋਂ ਸੀ
ਪਹਿਲਾ ਸਫ਼ਾ: ਨਮੀਬੀਆ ਦੇ ਉੱਤਰ-ਪੱਛਮ ਵਿਚ ਇਕ ਭੈਣ ਹਿੰਬਾ ਔਰਤ ਨੂੰ ਪ੍ਰਚਾਰ ਕਰਦੀ ਹੋਈ। ਹਿੰਬਾ ਕਬੀਲੇ ਦੇ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਗਾਵਾਂ-ਮੱਝਾਂ ਚਾਰਦੇ ਹਨ। ਇਸ ਕਬੀਲੇ ਦੀਆਂ ਔਰਤਾਂ ਆਪਣੀ ਚਮੜੀ ਤੇ ਵਾਲ਼ਾਂ ʼਤੇ ਲਾਲ ਮਿੱਟੀ ਤੇ ਹੋਰ ਚੀਜ਼ਾਂ ਦਾ ਬਣਿਆ ਲੇਪ ਲਾਉਂਦੀਆਂ ਹਨ
ਨਮੀਬੀਆ
ਜਨਸੰਖਿਆ
23,73,000
ਪਬਲੀਸ਼ਰ
2,040
ਬਾਈਬਲ ਸਟੱਡੀਆਂ
4,192