ਵਿਸ਼ਾ-ਸੂਚੀ
15 ਜੂਨ 2013
© 2013 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਗਸਤ 5-11 2013
ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ
ਅਗਸਤ 12-18 2013
ਯਹੋਵਾਹ ਦਰਿਆ-ਦਿਲ ਹੈ ਅਤੇ ਉਹ ਅੜਬ ਨਹੀਂ ਹੈ
ਅਗਸਤ 19-25 2013
ਯਹੋਵਾਹ ਵਫ਼ਾਦਾਰ ਤੇ ਮਾਫ਼ ਕਰਨ ਵਾਲਾ ਹੈ
ਅਗਸਤ 26 2013–ਸਤੰਬਰ 1 2013
ਅਧਿਐਨ ਲੇਖ
▪ ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ
▪ ਯਹੋਵਾਹ ਦਰਿਆ-ਦਿਲ ਹੈ ਅਤੇ ਉਹ ਅੜਬ ਨਹੀਂ ਹੈ
▪ ਯਹੋਵਾਹ ਵਫ਼ਾਦਾਰ ਤੇ ਮਾਫ਼ ਕਰਨ ਵਾਲਾ ਹੈ
ਕਈ ਮਸੀਹੀ ਸ਼ਾਇਦ ਸੋਚਣ ਕਿ ਯਹੋਵਾਹ ਦੇ ਚਾਰ ਖ਼ਾਸ ਗੁਣ ਹਨ। ਪਰ ਇਹ ਤਿੰਨ ਲੇਖ ਯਹੋਵਾਹ ਦੇ ਕਈ ਹੋਰ ਗੁਣਾਂ ਲਈ ਸਾਡੀ ਕਦਰ ਵਧਾਉਣਗੇ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਘੱਟ ਸੋਚਦੇ ਹਾਂ। ਅਸੀਂ ਦੇਖਾਂਗੇ ਕਿ ਹਰ ਗੁਣ ਦਿਖਾਉਣ ਵਿਚ ਕੀ ਸ਼ਾਮਲ ਹੈ, ਯਹੋਵਾਹ ਇਹ ਗੁਣ ਕਿਵੇਂ ਦਿਖਾਉਂਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।
▪ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!
ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ ਕਿ ਉਹ ‘ਘੁਮਿਆਰ ਹੈ’ ਕਿਉਂਕਿ ਉਹ ਲੋਕਾਂ ਉੱਤੇ ਅਧਿਕਾਰ ਰੱਖਦਾ ਹੈ। (ਯਸਾ. 64:8) ਇਹ ਲੇਖ ਦਿਖਾਉਂਦਾ ਹੈ ਕਿ ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਲੋਕਾਂ ਅਤੇ ਕੌਮਾਂ ਨੂੰ ਕਿਵੇਂ ਢਾਲ਼ਿਆ ਸੀ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਦੇ ਹੱਥਾਂ ਵਿਚ ਢਲ਼ਣ ਦੇ ਸਾਨੂੰ ਕੀ ਫ਼ਾਇਦੇ ਹਨ।
ਹੋਰ ਲੇਖ
3 ਯਹੋਵਾਹ ਦਾ ਕਹਿਣਾ ਮੰਨ ਕੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ
29 ਬਜ਼ੁਰਗੋ, ਕੀ ਤੁਸੀਂ “ਥੱਕੇ ਹੋਏ ਦੀ ਜਾਨ” ਨੂੰ ਤਾਜ਼ਗੀ ਦਿੰਦੇ ਹੋ?
ਪਹਿਲਾ ਸਫ਼ਾ: ਜਰਮਨੀ ਦੇ ਫ੍ਰੈਂਕਫਰਟ ਸ਼ਹਿਰ ਦੇ ਚੌਂਕ ਵਿਚ ਦੋ ਗਵਾਹ ਪ੍ਰਚਾਰ ਕਰਦੇ ਹੋਏ
ਜਰਮਨੀ
ਜਨਸੰਖਿਆ
8,17,51,600
ਗਵਾਹ
1,62,705
ਬਾਈਬਲ ਸਟੱਡੀਆਂ
74,466
2012 ਵਿਚ ਮੈਮੋਰੀਅਲ ਵਿਚ ਹਾਜ਼ਰੀ
2,65,407