ਵਿਸ਼ਾ-ਸੂਚੀ
15 ਜੁਲਾਈ 2013
© 2013 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਸਤੰਬਰ 2-8 2013
“ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”
ਸਤੰਬਰ 9-15 2013
‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’
ਸਤੰਬਰ 16-22 2013
ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ
ਸਤੰਬਰ 23-29 2013
ਅਧਿਐਨ ਲੇਖ
▪ “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”
▪ ‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’
ਇਹ ਲੇਖ ਮੱਤੀ 24 ਤੇ 25 ਵਿਚ ਦੱਸੀਆਂ ਕੁਝ ਗੱਲਾਂ ਬਾਰੇ ਹਨ। ਇਨ੍ਹਾਂ ਲੇਖਾਂ ਵਿਚ ਸਮਝਾਇਆ ਗਿਆ ਹੈ ਕਿ ਆਖ਼ਰੀ ਦਿਨਾਂ ਬਾਰੇ ਯਿਸੂ ਦੀ ਭਵਿੱਖਬਾਣੀ ਦੀਆਂ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਕਣਕ ਤੇ ਜੰਗਲੀ ਬੂਟੀ ਦੀ ਮਿਸਾਲ ਬਾਰੇ ਸਾਡੀ ਸਮਝ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਇਨ੍ਹਾਂ ਤਬਦੀਲੀਆਂ ਨੂੰ ਜਾਣ ਕੇ ਸਾਨੂੰ ਕੀ ਫ਼ਾਇਦੇ ਹੋਣਗੇ।
▪ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ
▪ “ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?”
ਜਦ ਯਿਸੂ ਚਮਤਕਾਰ ਕਰ ਕੇ ਲੋਕਾਂ ਦੀਆਂ ਭੀੜਾਂ ਨੂੰ ਭੋਜਨ ਜਾਂ ਆਪਣੇ ਚੇਲਿਆਂ ਨੂੰ ਗਿਆਨ ਦਿੰਦਾ ਹੁੰਦਾ ਸੀ, ਤਾਂ ਉਹ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਵੰਡਦਾ ਹੁੰਦਾ ਸੀ। ਪਹਿਲਾ ਲੇਖ ਦੱਸਦਾ ਹੈ ਕਿ ਉਸ ਨੇ ਪਹਿਲੀ ਸਦੀ ਵਿਚ ਆਪਣੇ ਚੁਣੇ ਹੋਏ ਚੇਲਿਆਂ ਨੂੰ ਥੋੜ੍ਹਿਆਂ ਦੇ ਹੱਥੋਂ ਭੋਜਨ ਦਿੱਤਾ। ਦੂਜਾ ਲੇਖ ਇਸ ਜ਼ਰੂਰੀ ਸਵਾਲ ਦਾ ਜਵਾਬ ਦਿੰਦਾ ਹੈ: ਉਹ ਥੋੜ੍ਹੇ ਕੌਣ ਹਨ ਜਿਨ੍ਹਾਂ ਰਾਹੀਂ ਯਿਸੂ ਸਾਨੂੰ ਅੱਜ ਗਿਆਨ ਦੇ ਰਿਹਾ ਹੈ?
ਪਹਿਲਾ ਸਫ਼ਾ: ਰਵਾਂਡਾ ਦੇ ਰੁੰਡਾ ਇਲਾਕੇ ਦੇ ਬੁਕਿੰਬਾ ਪਿੰਡ ਵਿਚ ਘਰ-ਘਰ ਪ੍ਰਚਾਰ ਕਰਦਿਆਂ
ਰਵਾਂਡਾ
ਇਸ ਦੇਸ਼ ਵਿਚ 25% ਭੈਣ-ਭਰਾ ਪਾਇਨੀਅਰ ਸੇਵਾ ਕਰਦੇ ਹਨ ਅਤੇ ਬਾਕੀ ਭੈਣ-ਭਰਾ ਹਰ ਮਹੀਨੇ ਪ੍ਰਚਾਰ ਵਿਚ ਲਗਭਗ 20 ਘੰਟੇ ਬਿਤਾਉਂਦੇ ਹਨ
ਗਵਾਹ
22,734
ਬਾਈਬਲ ਸਟੱਡੀਆਂ
52,123
2012 ਵਿਚ ਮੈਮੋਰੀਅਲ ਵਿਚ ਹਾਜ਼ਰੀ
69,582