ਵਿਸ਼ਾ-ਸੂਚੀ
15 ਅਗਸਤ 2013
© 2013 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਸਤੰਬਰ 30 2013–ਅਕਤੂਬਰ 6 2013
ਅਕਤੂਬਰ 7-13 2013
ਕਦੀ ਵੀ “ਯਹੋਵਾਹ ਤੇ ਗੁੱਸੇ” ਨਾ ਹੋਵੋ
ਅਕਤੂਬਰ 14-20 2013
ਇਕ-ਦੂਜੇ ਦਾ ਧਿਆਨ ਰੱਖੋ ਤੇ ਇਕ-ਦੂਜੇ ਨੂੰ ਹੌਸਲਾ ਦਿਓ
ਅਕਤੂਬਰ 21-27 2013
ਅਧਿਐਨ ਲੇਖ
▪ ਤੁਹਾਨੂੰ ਪਵਿੱਤਰ ਕੀਤਾ ਗਿਆ ਹੈ
ਯਹੋਵਾਹ ਦੇ ਸੇਵਕਾਂ ਵਜੋਂ ਸਾਨੂੰ ਪਰਮੇਸ਼ੁਰ ਦੀ ਭਗਤੀ ਕਰਨ ਲਈ ਪਵਿੱਤਰ ਕੀਤਾ ਗਿਆ ਹੈ। ਇਸ ਲੇਖ ਵਿਚ ਅਸੀਂ ਨਹਮਯਾਹ ਦੇ 13ਵੇਂ ਅਧਿਆਇ ʼਤੇ ਗੌਰ ਕਰਾਂਗੇ। ਅਸੀਂ ਚਾਰ ਗੱਲਾਂ ਦੇਖਾਂਗੇ ਜੋ ਪਵਿੱਤਰ ਰਹਿਣ ਵਿਚ ਸਾਡੀ ਮਦਦ ਕਰਨਗੀਆਂ।
▪ ਕਦੀ ਵੀ “ਯਹੋਵਾਹ ਤੇ ਗੁੱਸੇ” ਨਾ ਹੋਵੋ
ਇਸ ਲੇਖ ਵਿਚ ਅਸੀਂ ਪੰਜ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਪਰਮੇਸ਼ੁਰ ਦਾ ਇਕ ਵਫ਼ਾਦਾਰ ਸੇਵਕ ਆਪਣੇ ਮਨ ਵਿਚ “ਯਹੋਵਾਹ ਤੇ ਗੁੱਸੇ” ਹੋ ਸਕਦਾ ਹੈ। (ਕਹਾ. 19:3) ਫਿਰ ਅਸੀਂ ਦੇਖਾਂਗੇ ਕਿ ਕਿਹੜੀਆਂ ਪੰਜ ਗੱਲਾਂ ਸਾਡੀ ਮਦਦ ਕਰਨਗੀਆਂ ਤਾਂਕਿ ਅਸੀਂ ਆਪਣੀਆਂ ਮੁਸ਼ਕਲਾਂ ਲਈ ਕਦੀ ਵੀ ਯਹੋਵਾਹ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗ਼ਲਤੀ ਨਾ ਕਰੀਏ।
▪ ਇਕ-ਦੂਜੇ ਦਾ ਧਿਆਨ ਰੱਖੋ ਤੇ ਇਕ-ਦੂਜੇ ਨੂੰ ਹੌਸਲਾ ਦਿਓ
▪ ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ
ਪਹਿਲਾ ਲੇਖ ਦੱਸਦਾ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਅਸੀਂ ਇਕ-ਦੂਜੇ ਨੂੰ ਹੌਸਲਾ ਤੇ ਸਹਾਰਾ ਕਿਵੇਂ ਦੇ ਸਕਦੇ ਹਾਂ। ਦੂਜਾ ਲੇਖ ਸਮਝਾਉਂਦਾ ਹੈ ਕਿ ਸ਼ੈਤਾਨ ਇਸ ਗੱਲ ʼਤੇ ਤੁਲਿਆ ਹੋਇਆ ਹੈ ਕਿ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਤੋੜ ਲਈਏ। ਇਸ ਲਈ ਸਾਨੂੰ ਉਸ ਦੇ ਫੰਦਿਆਂ ਤੋਂ ਬਚਣ ਦੀ ਲੋੜ ਹੈ।
ਹੋਰ ਲੇਖ
9 ਯਹੋਵਾਹ ‘ਰੋਜ ਮੇਰਾ ਭਾਰ ਚੁੱਕ ਲੈਂਦਾ ਹੈ’
15 ਮਾਪਿਓ, ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਾਓ
ਪਹਿਲਾ ਸਫ਼ਾ: ਇਰੈਪ ਪਿੰਡ ਵਿਚ ਭੈਣਾਂ ਘਰ-ਘਰ ਪ੍ਰਚਾਰ ਕਰਦੀਆਂ ਹੋਈਆਂ। ਇਹ ਮੋਰਾਬ ਰਾਜ ਦਾ ਇਕ ਛੋਟਾ ਜਿਹਾ ਪਿੰਡ ਹੈ ਜੋ ਦੂਰ-ਦੁਰਾਡੇ ਪਹਾੜੀ ਇਲਾਕੇ ਵਿਚ ਵਸਿਆ ਹੋਇਆ ਹੈ
ਪਾਪੂਆ ਨਿਊ ਗਿਨੀ
ਜਨਸੰਖਿਆ: 70,13,829
ਪਬਲੀਸ਼ਰ: 3,770
ਰੈਗੂਲਰ ਪਾਇਨੀਅਰ: 367
ਬਾਈਬਲ ਸਟੱਡੀਆਂ: 5,091
ਮੈਮੋਰੀਅਲ ਵਿਚ ਹਾਜ਼ਰੀ: 28,909
ਤਰਜਮਾ: 14 ਭਾਸ਼ਾਵਾਂ
2012 ਵਿਚ ਮੈਮੋਰੀਅਲ ਵਿਚ ਹਰ ਪਬਲੀਸ਼ਰ ਨੇ ਤਕਰੀਬਨ ਛੇ ਲੋਕਾਂ ਦਾ ਸੁਆਗਤ ਕੀਤਾ