ਵਿਸ਼ਾ-ਸੂਚੀ
15 ਅਕਤੂਬਰ 2013
© 2013 Watch Tower Bible and Tract Society of Pennsylvania.
ਸਟੱਡੀ ਐਡੀਸ਼ਨ
ਦਸੰਬਰ 2-8 2013
ਸ੍ਰਿਸ਼ਟੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ
ਦਸੰਬਰ 9-15 2013
“ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ”
ਦਸੰਬਰ 16-22 2013
ਸੋਚ-ਸਮਝ ਕੇ ਦਿਲੋਂ ਕੀਤੀ ਗਈ ਪ੍ਰਾਰਥਨਾ ਤੋਂ ਸਾਡੇ ਲਈ ਸਬਕ
ਦਸੰਬਰ 23-29 2013
ਅਧਿਐਨ ਲੇਖ
▪ ਸ੍ਰਿਸ਼ਟੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ
ਪਰਮੇਸ਼ੁਰ ਨੂੰ ਅਸੀਂ ਦੇਖ ਨਹੀਂ ਸਕਦੇ, ਪਰ ਉਸ ਨੇ ਪੂਰੀ ਕਾਇਨਾਤ ਬਣਾਈ ਹੈ। ਕੀ ਤੁਸੀਂ ਇਸ ਗੱਲ ʼਤੇ ਪੂਰਾ ਯਕੀਨ ਕਰਦੇ ਹੋ? ਸਾਰੇ ਲੋਕ ਨਹੀਂ ਕਰਦੇ। ਫਿਰ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਕਿ ਉਹ ਸਿਰਜਣਹਾਰ ਬਾਰੇ ਸੱਚਾਈ ਜਾਣਨ? ਅਤੇ ਅਸੀਂ ਪਰਮੇਸ਼ੁਰ ਵਿਚ ਆਪਣੀ ਨਿਹਚਾ ਕਿਵੇਂ ਮਜ਼ਬੂਤ ਰੱਖ ਸਕਦੇ ਹਾਂ? ਇਹ ਲੇਖ ਪੜ੍ਹੋ ਤੇ ਜਵਾਬ ਜਾਣੋ।
▪ “ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ”
ਮਸੀਹੀਆਂ ਨੂੰ ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ ਹੈ। ਇਸ ਲੇਖ ਤੋਂ ਅਸੀਂ ਸਿੱਖਾਂਗੇ ਕਿ ਮੂਸਾ ਦੇ ਕਾਨੂੰਨ ਵਿਚ ਗ਼ੁਲਾਮਾਂ ਲਈ ਕੀ ਇੰਤਜ਼ਾਮ ਕੀਤਾ ਗਿਆ ਸੀ, ਅਸੀਂ ਸ਼ੈਤਾਨ ਤੇ ਇਸ ਦੁਨੀਆਂ ਦੇ ਗ਼ੁਲਾਮ ਬਣਨ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਪਰਮੇਸ਼ੁਰ ਦੇ ਵਫ਼ਾਦਾਰ ਦਾਸਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ।
▪ ਸੋਚ-ਸਮਝ ਕੇ ਦਿਲੋਂ ਕੀਤੀ ਗਈ ਪ੍ਰਾਰਥਨਾ ਤੋਂ ਸਾਡੇ ਲਈ ਸਬਕ
▪ ਯਿਸੂ ਦੀ ਦਿਲੋਂ ਕੀਤੀ ਪ੍ਰਾਰਥਨਾ ਮੁਤਾਬਕ ਚੱਲੋ
ਜੇ ਅਸੀਂ ਰੋਜ਼ ਪਰਮੇਸ਼ੁਰ ਦੇ ਬਚਨ ਉੱਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਦਿਲੋਂ ਪ੍ਰਾਰਥਨਾ ਕਰ ਸਕਾਂਗੇ। ਪਹਿਲਾ ਲੇਖ ਦਿਖਾਉਂਦਾ ਹੈ ਕਿ ਇੱਦਾਂ ਕਰਨ ਨਾਲ ਲੇਵੀ ਪਰਮੇਸ਼ੁਰ ਦੇ ਲੋਕਾਂ ਵੱਲੋਂ ਸੋਚ-ਸਮਝ ਕੇ ਪ੍ਰਾਰਥਨਾ ਕਰ ਸਕੇ। ਦੂਜਾ ਲੇਖ ਦਿਖਾਉਂਦਾ ਹੈ ਕਿ ਅਸੀਂ ਯਿਸੂ ਦੀ ਦਿਲੋਂ ਕੀਤੀ ਗਈ ਪ੍ਰਾਰਥਨਾ ਮੁਤਾਬਕ ਕਿਵੇਂ ਚੱਲ ਸਕਦੇ ਹਾਂ। ਇਨ੍ਹਾਂ ਦੋਹਾਂ ਪ੍ਰਾਰਥਨਾਵਾਂ ਤੋਂ ਅਸੀਂ ਸਿੱਖਦੇ ਹਾਂ ਕਿ ਆਪਣੀਆਂ ਖ਼ਾਹਸ਼ਾਂ ਦੀ ਬਜਾਇ ਸਾਨੂੰ ਯਹੋਵਾਹ ਦੀ ਇੱਛਾ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ।
ਹੋਰ ਲੇਖ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਫ਼ਿਲਪੀਨ
ਪਹਿਲਾ ਸਫ਼ਾ: ਝੀਲ ਆਤੀਤਲਾਨ ਦੇ ਲਾਗੇ ਪਾਨਾਹਾਚੈੱਲ ਪਿੰਡ ਵਿਚ ਇਕ ਭਰਾ ਪ੍ਰਚਾਰ ਕਰਦਿਆਂ। ਸਪੈਨਿਸ਼ ਭਾਸ਼ਾ ਤੋਂ ਇਲਾਵਾ ਯਹੋਵਾਹ ਦੇ ਗਵਾਹ ਗੁਆਤੇਮਾਲਾ ਵਿਚ ਬੋਲੀਆਂ ਜਾਂਦੀਆਂ 11 ਹੋਰ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ
ਗੁਆਤੇਮਾਲਾ
ਜਨਸੰਖਿਆ:
1,51,69,000
ਪਬਲੀਸ਼ਰ:
34,693
ਬਾਈਬਲ ਸਟੱਡੀਆਂ:
47,606