ਵਿਸ਼ਾ-ਸੂਚੀ
15 ਫਰਵਰੀ 2014
© 2014 Watch Tower Bible and Tract Society of Pennsylvania.
ਅਧਿਐਨ ਲੇਖ
7-13 ਅਪ੍ਰੈਲ 2014
ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ!
14-20 ਅਪ੍ਰੈਲ 2014
ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!
21-27 ਅਪ੍ਰੈਲ 2014
28 ਅਪ੍ਰੈਲ 2014–4 ਮਈ 2014
ਅਧਿਐਨ ਲੇਖ
▪ ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ!
▪ ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!
ਪਰਮੇਸ਼ੁਰ ਦਾ ਚੁਣਿਆ ਰਾਜਾ ਯਿਸੂ ਮਸੀਹ ਆਪਣੀ ਤਲਵਾਰ ਲੱਕ ਨਾਲ ਬੰਨ੍ਹ ਕੇ ਆਪਣੇ ਦੁਸ਼ਮਣਾਂ ਉੱਤੇ ਜਿੱਤ ਹਾਸਲ ਕਰਨ ਲਈ ਨਿਕਲਦਾ ਹੈ। ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਇਕ ਖ਼ੂਬਸੂਰਤ ਲਾੜੀ ਨਾਲ ਵਿਆਹ ਕਰਾਉਂਦਾ ਹੈ ਜਿਸ ਦੀਆਂ ਕੁਆਰੀਆਂ ਸਹੇਲੀਆਂ ਉਸ ਦੇ ਨਾਲ ਹਨ। ਇਨ੍ਹਾਂ ਦਿਲਚਸਪ ਘਟਨਾਵਾਂ ਬਾਰੇ 45ਵੇਂ ਜ਼ਬੂਰ ਵਿਚ ਦੱਸਿਆ ਗਿਆ ਹੈ। ਜਾਣੋ ਕਿ ਇਹ ਗੱਲਾਂ ਤੁਹਾਡੇ ਲਈ ਕੀ ਮਾਅਨੇ ਰੱਖਦੀਆਂ ਹਨ।
▪ ਯਹੋਵਾਹ—ਸਾਡਾ ਦਾਤਾ ਅਤੇ ਰਖਵਾਲਾ
▪ ਯਹੋਵਾਹ—ਸਾਡਾ ਜਿਗਰੀ ਦੋਸਤ
ਕਿਹੜੀ ਗੱਲ ਸਾਨੂੰ ਆਪਣੇ ਸਵਰਗੀ ਪਿਤਾ ਨਾਲ ਪਿਆਰ ਗੂੜ੍ਹਾ ਕਰਨ ਵਿਚ ਮਦਦ ਕਰੇਗੀ? ਇਹ ਲੇਖ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਨਗੇ ਕਿ ਉਹ ਸਾਡਾ ਦਾਤਾ, ਰਖਵਾਲਾ ਅਤੇ ਜਿਗਰੀ ਦੋਸਤ ਹੈ। ਇਹ ਸਾਡਾ ਹੌਸਲਾ ਵਧਾਉਣਗੇ ਕਿ ਅਸੀਂ ਦੂਜਿਆਂ ਦੀ ਮਦਦ ਕਰੀਏ ਤਾਂਕਿ ਉਹ ਵੀ ਯਹੋਵਾਹ ਦੀ ਵਡਿਆਈ ਕਰਨ।
ਪਹਿਲਾ ਸਫ਼ਾ: ਵੀਐਨਾ ਵਿਚ ਮਿਖਾਇਲਰਪਲਾਟਜ਼ ਨਾਂ ਦਾ ਚੌਂਕ ਲੋਕਾਂ ਨਾਲ ਬਾਈਬਲ ਬਾਰੇ ਗੱਲਬਾਤ ਕਰਨ ਦੀ ਵਧੀਆ ਜਗ੍ਹਾ ਹੈ। ਇਹ ਭੈਣ ਚੀਨੀ ਭਾਸ਼ਾ ਵਿਚ ਪ੍ਰਚਾਰ ਕਰ ਰਹੀ ਹੈ ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰ ਰਹੀ ਹੈ
ਆਸਟ੍ਰੀਆ
ਪਬਲੀਸ਼ਰ
20,923
ਪਾਇਨੀਅਰ
2,201
ਬਾਈਬਲ ਸਟੱਡੀਆਂ
10,987
ਵੀਐਨਾ ਸ਼ਹਿਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ 25 ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਹੈ