ਵਿਸ਼ਾ-ਸੂਚੀ
15 ਮਾਰਚ 2014
© 2014 Watch Tower Bible and Tract Society of Pennsylvania.
ਅਧਿਐਨ ਲੇਖ
5-11 ਮਈ 2014
ਕੀ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ?
12-18 ਮਈ 2014
19-25 ਮਈ 2014
26 ਮਈ 2014–1 ਜੂਨ 2014
ਅਧਿਐਨ ਲੇਖ
▪ ਕੀ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ?
ਸਾਨੂੰ ਇਕ ਅਜਿਹੇ ਦੁਸ਼ਮਣ ਨਾਲ ਲੜਨਾ ਪੈਂਦਾ ਹੈ ਜੋ ਸਾਨੂੰ ਆਪਣੇ ਆਪ ਦਾ ਤਿਆਗ ਕਰਨ ਤੋਂ ਰੋਕਦਾ ਹੈ। ਇਹ ਲੇਖ ਸਾਨੂੰ ਸਮਝਾਵੇਗਾ ਕਿ ਇਹ ਦੁਸ਼ਮਣ ਕੌਣ ਹੈ ਅਤੇ ਅਸੀਂ ਬਾਈਬਲ ਦੀ ਮਦਦ ਨਾਲ ਇਸ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ।
▪ ਸਹੀ ਨਜ਼ਰੀਆ ਕਿਵੇਂ ਬਣਾਈ ਰੱਖੀਏ?
ਸਹੀ ਨਜ਼ਰੀਆ ਬਣਾਈ ਰੱਖਣ ਨਾਲ ਅਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿ ਸਕਦੇ ਹਾਂ। ਕੁਝ ਭੈਣ-ਭਰਾ ਆਪਣੇ ਆਪ ਨੂੰ ਨਿਕੰਮਾ ਕਿਉਂ ਮਹਿਸੂਸ ਕਰਦੇ ਹਨ? ਇਹ ਲੇਖ ਸਾਨੂੰ ਸਮਝਾਵੇਗਾ ਕਿ ਅਸੀਂ ਬਾਈਬਲ ਦੀ ਮਦਦ ਨਾਲ ਆਪਣੇ ਬਾਰੇ ਸਹੀ ਨਜ਼ਰੀਆ ਕਿਵੇਂ ਬਣਾਈ ਰੱਖ ਸਕਦੇ ਹਾਂ।
▪ ਸਿਆਣਿਆਂ ਦਾ ਆਦਰ ਕਰੋ
▪ ਸਿਆਣਿਆਂ ਦੀ ਦੇਖ-ਭਾਲ ਕਿਵੇਂ ਕਰੀਏ?
ਇਹ ਲੇਖ ਸਮਝਾਉਂਦੇ ਹਨ ਕਿ ਸਿਆਣੇ ਭੈਣਾਂ-ਭਰਾਵਾਂ ਅਤੇ ਰਿਸ਼ਤੇਦਾਰਾਂ ਦੀ ਦੇਖ-ਭਾਲ ਕਰਨ ਲਈ ਮਸੀਹੀਆਂ ਵਜੋਂ ਤੁਹਾਡੀ ਅਤੇ ਮੰਡਲੀ ਦੀ ਕੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਕੁਝ ਸੁਝਾਵਾਂ ʼਤੇ ਵੀ ਗੌਰ ਕਰਾਂਗੇ ਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਕਿਵੇਂ ਨਿਭਾ ਸਕਦੇ ਹੋ।
ਹੋਰ ਲੇਖ
3 ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋ
ਪਹਿਲਾ ਸਫ਼ਾ: ਆਸਟ੍ਰੇਲੀਆ ਵਿਚ ਕੁਝ ਭੈਣ-ਭਰਾ ਲੰਬਾ ਸਫ਼ਰ ਤੈਅ ਕਰ ਕੇ ਵੱਡੇ-ਵੱਡੇ ਪਸ਼ੂ ਫਾਰਮਾਂ ਵਿਚ ਕੰਮ ਕਰਦੇ ਲੋਕਾਂ ਨੂੰ ਪ੍ਰਚਾਰ ਕਰਨ ਜਾਂਦੇ ਹਨ
ਆਸਟ੍ਰੇਲੀਆ
ਜਨਸੰਖਿਆ
2,31,92,500
ਪਬਲੀਸ਼ਰ
66,967