ਵਿਸ਼ਾ-ਸੂਚੀ
15 ਜੂਨ 2014
© 2014 Watch Tower Bible and Tract Society of Pennsylvania
ਅਧਿਐਨ ਲੇਖ
4-10 ਅਗਸਤ 2014
“ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”
11-17 ਅਗਸਤ 2014
“ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ”
18-24 ਅਗਸਤ 2014
ਕੀ ਤੁਸੀਂ ਇਨਸਾਨੀ ਕਮਜ਼ੋਰੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹੋ?
25-31 ਅਗਸਤ 2014
ਅਧਿਐਨ ਲੇਖ
▪ “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”
▪ “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ”
ਇਨ੍ਹਾਂ ਦੋ ਲੇਖਾਂ ਵਿਚ ਅਸੀਂ ਮੂਸਾ ਦੇ ਕਾਨੂੰਨ ਵਿਚ ਦਿੱਤੇ ਦੋ ਹੁਕਮਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਯਿਸੂ ਨੇ ਸਭ ਤੋਂ ਵੱਡੇ ਹੁਕਮ ਕਿਹਾ ਸੀ। ਸਿੱਖੋ ਕਿ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ ਸਾਨੂੰ ਯਹੋਵਾਹ ਨੂੰ ਆਪਣੇ ਪੂਰੇ ਦਿਲ, ਜਾਨ ਤੇ ਸਮਝ ਨਾਲ ਪਿਆਰ ਕਰਨਾ ਚਾਹੀਦਾ ਹੈ। ਜਾਣੋ ਕਿ ਕਿਵੇਂ ਅਸੀਂ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਸਕਦੇ ਹਾਂ ਜਿਵੇਂ ਅਸੀਂ ਆਪਣੇ ਆਪ ਨੂੰ ਕਰਦੇ ਹਾਂ।
▪ ਕੀ ਤੁਸੀਂ ਇਨਸਾਨੀ ਕਮਜ਼ੋਰੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹੋ?
▪ ਦੂਜਿਆਂ ਦੀ ਤਰੱਕੀ ਕਰਨ ਵਿਚ ਮਦਦ ਕਰੋ
ਆਪਣੇ ਆਪ ਨੂੰ ਕਮਜ਼ੋਰ ਸਮਝਣ ਵਾਲੇ ਲੋਕਾਂ ਦੀ ਅਸੀਂ ਮਦਦ ਕਿਵੇਂ ਕਰ ਸਕਦੇ ਹਾਂ? ਇਸ ਵਿਸ਼ੇ ਬਾਰੇ ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ। ਇਨ੍ਹਾਂ ਲੇਖਾਂ ਵਿਚ ਇਸ ਗੱਲ ʼਤੇ ਵੀ ਚਰਚਾ ਕੀਤੀ ਗਈ ਹੈ ਕਿ ਅਸੀਂ ਨੌਜਵਾਨ ਜਾਂ ਨਵੇਂ ਬਪਤਿਸਮਾ-ਪ੍ਰਾਪਤ ਭਰਾਵਾਂ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ।
ਹੋਰ ਲੇਖ
3 ਤਰੱਕੀ ਕਰਨ ਲਈ “ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ”
ਪਹਿਲਾ ਸਫ਼ਾ: ਬਾਤਸਵਾਨਾ ਦੀ ਓਕਾਵਾਂਗੋ ਨਦੀ ਕੰਢੇ ਯਹੋਵਾਹ ਦੇ ਗਵਾਹ ਇਕ ਮਛੇਰੇ ਨੂੰ ਖ਼ੁਸ਼ੀ ਖ਼ਬਰੀ ਸੁਣਾਉਂਦੇ ਹੋਏ ਜੋ ਮਬੁਕੁਸ਼ੂ ਭਾਸ਼ਾ ਬੋਲਦਾ ਹੈ
ਬਾਤਸਵਾਨਾ
ਜਨਸੰਖਿਆ
20,21,000
ਪਬਲੀਸ਼ਰ
2,096
ਮੰਡਲੀਆਂ
47
2013 ਵਿਚ ਮੈਮੋਰੀਅਲ ਦੀ ਹਾਜ਼ਰੀ
5,735