ਵਿਸ਼ਾ-ਸੂਚੀ
15 ਜੁਲਾਈ 2014
© 2014 Watch Tower Bible and Tract Society of Pennsylvania
ਅਧਿਐਨ ਲੇਖ
1-7 ਸਤੰਬਰ 2014
“ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”
8-14 ਸਤੰਬਰ 2014
ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨ
15-21 ਸਤੰਬਰ 2014
22-28 ਸਤੰਬਰ 2014
ਅਧਿਐਨ ਲੇਖ
▪ “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”
▪ ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨ
ਇਨ੍ਹਾਂ ਲੇਖਾਂ ਵਿਚ 2 ਤਿਮੋਥਿਉਸ 2:19 ਦੇ ਸ਼ਬਦਾਂ ਦਾ ਮਤਲਬ ਸਮਝਾਇਆ ਗਿਆ ਹੈ। ਨਾਲੇ ਇਹ ਵੀ ਦੱਸਿਆ ਹੈ ਕਿ ਇਹ ਸ਼ਬਦ ਮੂਸਾ ਦੇ ਦਿਨਾਂ ਦੀਆਂ ਘਟਨਾਵਾਂ ਨਾਲ ਕਿਵੇਂ ਸੰਬੰਧ ਰੱਖਦੇ ਹਨ। ਸਿੱਖੋ ਕਿ ਅੱਜ ਮਸੀਹੀ ਕਿਵੇਂ ਦਿਖਾ ਸਕਦੇ ਹਨ ਕਿ ਉਹ ‘ਯਹੋਵਾਹ ਦੇ ਆਪਣੇ ਹਨ’ ਤੇ ਉਹ ‘ਬੁਰਾਈ ਨੂੰ ਤਿਆਗਦੇ’ ਹਨ।
▪ “ਤੁਸੀਂ ਮੇਰੇ ਗਵਾਹ ਹੋ”
▪ ‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ’
ਇਨ੍ਹਾਂ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੇ ਗਵਾਹ ਕਹਾਏ ਜਾਣ ਦਾ ਕੀ ਮਤਲਬ ਹੈ। ਦੇਖੋ ਕਿ ਯਹੋਵਾਹ ਅਤੇ ਯਿਸੂ ਬਾਰੇ ਗਵਾਹੀ ਦੇਣ ਵਿਚ ਮਾਣ ਮਹਿਸੂਸ ਕਰਨ ਨਾਲ ਅਸੀਂ ਕਿਵੇਂ ਜੋਸ਼ ਨਾਲ ਗਵਾਹੀ ਦੇ ਸਕਦੇ ਹਾਂ ਅਤੇ ਆਪਣੇ ਸ਼ੁੱਧ ਚਾਲ-ਚਲਣ ਰਾਹੀਂ ਯਹੋਵਾਹ ਤੇ ਮਸੀਹ ਦੀ ਮਹਿਮਾ ਕਰ ਸਕਦੇ ਹਾਂ।
ਪਹਿਲਾ ਸਫ਼ਾ: ਦੋ ਭੈਣਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਦੋ ਨਡੇਬੇਲੇ ਔਰਤਾਂ ਨੂੰ ਗਵਾਹੀ ਦਿੰਦੀਆਂ ਹੋਈਆਂ ਜਿਨ੍ਹਾਂ ਨੇ ਰਵਾਇਤੀ ਕੱਪੜੇ ਪਾਏ ਹੋਏ ਹਨ। ਨਡੇਬੇਲੇ ਲੋਕਾਂ ਦੇ ਘਰ ਕਾਫ਼ੀ ਰੰਗ-ਬਰੰਗੇ ਹੁੰਦੇ ਹਨ। ਪੂਰੇ ਦੇਸ਼ ਵਿਚ ਨਡੇਬੇਲੇ ਲੋਕਾਂ ਦੀ ਜਨਸੰਖਿਆ 10 ਲੱਖ ਤੋਂ ਉੱਪਰ ਹੈ
ਦੱਖਣੀ ਅਫ਼ਰੀਕਾ
ਜਨਸੰਖਿਆ
5,05,00,000
ਪਬਲੀਸ਼ਰ
94,101
ਨਡੇਬੇਲੇ ਭਾਸ਼ਾ ਬੋਲਣ ਵਾਲੇ ਪਬਲੀਸ਼ਰ
1,003