ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w15 1/15 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਸਿਰਲੇਖ
  • ਅਧਿਐਨ ਲੇਖ
  • ਅਧਿਐਨ ਲੇਖ
  • ਹੋਰ ਲੇਖ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
w15 1/15 ਸਫ਼ੇ 1-2

ਵਿਸ਼ਾ-ਸੂਚੀ

15 ਜਨਵਰੀ 2015

© 2015 Watch Tower Bible and Tract Society of Pennsylvania

ਅਧਿਐਨ ਲੇਖ

2-8 ਮਾਰਚ 2015

ਯਹੋਵਾਹ ਦਾ ਧੰਨਵਾਦ ਕਰੋ ਤੇ ਬਰਕਤਾਂ ਪਾਓ

ਸਫ਼ਾ 8 • ਗੀਤ: 2, 28

9-15 ਮਾਰਚ 2015

ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਂਦੇ ਹਾਂ?

ਸਫ਼ਾ 13 • ਗੀਤ: 8, 5

16-22 ਮਾਰਚ 2015

ਵਿਆਹੁਤਾ ਬੰਧਨ ਨੂੰ ਖ਼ੁਸ਼ਹਾਲ ਅਤੇ ਮਜ਼ਬੂਤ ਬਣਾਓ

ਸਫ਼ਾ 18 • ਗੀਤ: 36, 51

23-29 ਮਾਰਚ 2015

ਯਹੋਵਾਹ ਨੂੰ ਆਪਣੇ ਬੰਧਨ ਦੀ ਰਾਖੀ ਤੇ ਇਸ ਨੂੰ ਮਜ਼ਬੂਤ ਕਰਨ ਦਿਓ

ਸਫ਼ਾ 23 • ਗੀਤ: 26, 50

30 ਮਾਰਚ 2015–5 ਅਪ੍ਰੈਲ 2015

ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?

ਸਫ਼ਾ 28 • ਗੀਤ: 3, 18

ਅਧਿਐਨ ਲੇਖ

▪ ਯਹੋਵਾਹ ਦਾ ਧੰਨਵਾਦ ਕਰੋ ਤੇ ਬਰਕਤਾਂ ਪਾਓ

ਅਸੀਂ ਆਪਣੀਆਂ ਬਰਕਤਾਂ ਉੱਤੇ ਸੋਚ-ਵਿਚਾਰ ਕਰਨ ਅਤੇ ਉਨ੍ਹਾਂ ਲਈ ਯਹੋਵਾਹ ਦਾ ਸ਼ੁਕਰ ਕਰ ਕੇ ਧੰਨਵਾਦ ਕਰਦੇ ਰਹਿ ਸਕਦੇ ਹਾਂ। ਦਿਲੋਂ ਧੰਨਵਾਦ ਕਰਨ ਨਾਲ ਅਸੀਂ ਨਾਸ਼ੁਕਰੇ ਨਹੀਂ ਬਣਾਂਗੇ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਾਂਗੇ। ਇਹ ਗੱਲ 2015 ਦਾ ਹਵਾਲਾ ਸਾਨੂੰ ਸਾਰਾ ਸਾਲ ਯਾਦ ਕਰਾਉਂਦਾ ਰਹੇਗਾ।

▪ ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਂਦੇ ਹਾਂ?

ਇਹ ਲੇਖ ਸਾਫ਼ ਦੱਸਦਾ ਹੈ ਕਿ ਸਾਨੂੰ ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਣੀ ਚਾਹੀਦੀ ਹੈ। ਇਹ ਲੇਖ ਸਮਝਾਉਂਦਾ ਹੈ ਕਿ ਰੋਟੀ ਅਤੇ ਦਾਖਰਸ ਕਿਸ ਚੀਜ਼ ਨੂੰ ਦਰਸਾਉਂਦੇ ਹਨ ਅਤੇ ਦੱਸਦਾ ਹੈ ਕਿ ਇਕ ਮਸੀਹੀ ਨੂੰ ਕਿਵੇਂ ਪਤਾ ਹੈ ਕਿ ਉਸ ਨੂੰ ਰੋਟੀ ਖਾਣੀ ਤੇ ਦਾਖਰਸ ਪੀਣਾ ਚਾਹੀਦਾ ਹੈ ਕਿ ਨਹੀਂ। ਇਹ ਲੇਖ ਸਾਡੀ ਇਹ ਵੀ ਦੇਖਣ ਵਿਚ ਮਦਦ ਕਰਦਾ ਹੈ ਕਿ ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਆਪ ਕਿਵੇਂ ਤਿਆਰੀ ਕਰ ਸਕਦੇ ਹਾਂ।

▪ ਵਿਆਹੁਤਾ ਬੰਧਨ ਨੂੰ ਖ਼ੁਸ਼ਹਾਲ ਅਤੇ ਮਜ਼ਬੂਤ ਬਣਾਓ

▪ ਯਹੋਵਾਹ ਨੂੰ ਆਪਣੇ ਬੰਧਨ ਦੀ ਰਾਖੀ ਤੇ ਇਸ ਨੂੰ ਮਜ਼ਬੂਤ ਕਰਨ ਦਿਓ

ਵਿਆਹੇ ਜੋੜਿਆਂ ʼਤੇ ਦਬਾਅ ਵਧਦੇ ਹੀ ਜਾ ਰਹੇ ਹਨ ਤੇ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਦੇ ਝੁਕਾਅ ਨਾਲ ਲੜਨਾ ਪੈਂਦਾ ਹੈ। ਫਿਰ ਵੀ ਯਹੋਵਾਹ ਦੀ ਮਦਦ ਨਾਲ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਖ਼ੁਸ਼ਹਾਲ ਤੇ ਮਜ਼ਬੂਤ ਬਣ ਸਕਦਾ ਹੈ। ਪਹਿਲੇ ਲੇਖ ਵਿਚ ਪੰਜ ਗੱਲਾਂ ʼਤੇ ਚਰਚਾ ਕੀਤੀ ਜਾਵੇਗੀ ਜੋ ਉਨ੍ਹਾਂ ਦੇ ਬੰਧਨ ਦੀ ਡੋਰ ਨੂੰ ਮਜ਼ਬੂਤ ਬਣਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਏਕਤਾ ਵਿਚ ਬੰਨ੍ਹ ਸਕਦੀਆਂ ਹਨ। ਦੂਜੇ ਲੇਖ ਵਿਚ ਦੱਸਿਆ ਜਾਵੇਗਾ ਕਿ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲ ਕੇ ਵਿਆਹੁਤਾ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।

▪ ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?

ਤੀਵੀਂ-ਆਦਮੀ ਵਿਚ ਸੱਚਾ ਪਿਆਰ ਕਿਹੋ ਜਿਹਾ ਹੁੰਦਾ ਹੈ? ਕੀ ਇਸ ਤਰ੍ਹਾਂ ਦਾ ਪਿਆਰ ਬਣਿਆ ਰਹਿ ਸਕਦਾ ਹੈ? ਇਸ ਪਿਆਰ ਦਾ ਇਜ਼ਹਾਰ ਕਿਵੇਂ ਕੀਤਾ ਜਾਂਦਾ ਹੈ? ਜਾਣੋ ਕਿ ਸਰੇਸ਼ਟ ਗੀਤ ਵਿਚ ਸਾਨੂੰ ਸੱਚੇ ਪਿਆਰ ਬਾਰੇ ਕੀ ਸਿਖਾਇਆ ਗਿਆ ਹੈ।

ਹੋਰ ਲੇਖ

3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—ਨਿਊਯਾਰਕ

ਪਹਿਲਾ ਸਫ਼ਾ: ਬਰਨ ਪਹਾੜਾਂ ਵਿਚ ਸਥਿਤ ਖੂਬਸੂਰਤ ਗ੍ਰਿਨਡਲਵੌਲਡ ਪਿੰਡ ਵਿਚ ਹੱਥ ਵਿਚ ਬਾਈਬਲ ਫੜੀ ਪ੍ਰਚਾਰ ਕਰਦੇ ਹੋਏ

ਸਵਿਟਜ਼ਰਲੈਂਡ

ਜਨਸੰਖਿਆ

78,76,000

ਪਬਲੀਸ਼ਰ

18,646

ਮੈਮੋਰੀਅਲ ਦੀ ਹਾਜ਼ਰੀ (2013)

31,980

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ