ਵਿਸ਼ਾ-ਸੂਚੀ
15 ਫਰਵਰੀ 2015
© 2015 Watch Tower Bible and Tract Society of Pennsylvania
ਅਧਿਐਨ ਲੇਖ
6-12 ਅਪ੍ਰੈਲ 2015
13-19 ਅਪ੍ਰੈਲ 2015
20-26 ਅਪ੍ਰੈਲ 2015
ਸਾਰੀਆਂ ਕੌਮਾਂ ਲਈ ‘ਯਹੋਵਾਹ ਬਾਰੇ ਸਿੱਖਣ’ ਦਾ ਰਾਹ ਖੁੱਲ੍ਹਿਆ
27 ਅਪ੍ਰੈਲ 2015–3 ਮਈ 2015
ਅਧਿਐਨ ਲੇਖ
▪ ਯਿਸੂ ਵਾਂਗ ਨਿਮਰ ਅਤੇ ਦਇਆਵਾਨ ਬਣੋ
▪ ਯਿਸੂ ਵਾਂਗ ਦਲੇਰ ਅਤੇ ਸਮਝਦਾਰ ਬਣੋ
ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲੀਏ। (1 ਪਤ. 2:21) ਕੀ ਅਸੀਂ ਨਾਮੁਕੰਮਲ ਹੋਣ ਕਰਕੇ ਪੂਰੀ ਤਰ੍ਹਾਂ ਯਿਸੂ ਦੀ ਰੀਸ ਕਰ ਸਕਦੇ ਹਾਂ? ਇਨ੍ਹਾਂ ਦੋ ਲੇਖਾਂ ਵਿੱਚੋਂ ਪਹਿਲੇ ਲੇਖ ਵਿਚ ਗੱਲ ਕੀਤੀ ਗਈ ਹੈ ਕਿ ਅਸੀਂ ਉਸ ਵਾਂਗ ਨਿਮਰ ਅਤੇ ਦਇਆਵਾਨ ਕਿਵੇਂ ਬਣ ਸਕਦੇ ਹਾਂ। ਦੂਸਰੇ ਲੇਖ ਵਿਚ ਦੱਸਿਆ ਹੈ ਕਿ ਅਸੀਂ ਉਸ ਵਾਂਗ ਦਲੇਰ ਅਤੇ ਸਮਝਦਾਰ ਕਿਵੇਂ ਬਣ ਸਕਦੇ ਹਾਂ।
▪ ਸਾਰੀਆਂ ਕੌਮਾਂ ਲਈ ‘ਯਹੋਵਾਹ ਬਾਰੇ ਸਿੱਖਣ’ ਦਾ ਰਾਹ ਖੁੱਲ੍ਹਿਆ
▪ ਯਹੋਵਾਹ ਦੀ ਅਗਵਾਈ ਅਧੀਨ ਦੁਨੀਆਂ ਭਰ ਵਿਚ ਸਿੱਖਿਆ ਦਾ ਕੰਮ
ਪਹਿਲੇ ਲੇਖ ਵਿਚ ਦੱਸਿਆ ਹੈ ਕਿ ਯਹੋਵਾਹ ਨੇ ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕਿਵੇਂ ਮਦਦ ਕੀਤੀ। ਦੂਸਰੇ ਲੇਖ ਵਿਚ ਅਸੀਂ ਹਾਲ ਹੀ ਵਿਚ ਹੋਈਆਂ ਕੁਝ ਕਾਢਾਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਪੂਰੀ ਦੁਨੀਆਂ ਵਿਚ ਨੇਕਦਿਲ ਲੋਕਾਂ ਤਕ ਰਾਜ ਦਾ ਸੰਦੇਸ਼ ਪਹੁੰਚਾ ਸਕਦੇ ਹਾਂ।
ਪਹਿਲਾ ਸਫ਼ਾ: ਇੰਡੋਨੇਸ਼ੀਆ ਦੇ ਬਾਲੀ ਟਾਪੂ ਉੱਤੇ ਘਰ-ਘਰ ਪ੍ਰਚਾਰ ਦੌਰਾਨ ਪਰਾਹੁਣਚਾਰੀ ਦਾ ਮਜ਼ਾ ਲੈਂਦਿਆਂ ਜਾਗਰੂਕ ਬਣੋ! ਰਸਾਲਾ ਪੇਸ਼ ਕਰਦੇ ਹੋਏ ਯਹੋਵਾਹ ਦੇ ਗਵਾਹ
ਇੰਡੋਨੇਸ਼ੀਆ
ਜਨਸੰਖਿਆ
23,76,00,000
ਪਬਲੀਸ਼ਰ
24,521
ਰੈਗੂਲਰ ਪਾਇਨੀਅਰ
2,472
28 ਟਾਪੂਆਂ ਉੱਤੇ 369 ਸਪੈਸ਼ਲ ਪਾਇਨੀਅਰ ਸੇਵਾ ਕਰ ਰਹੇ ਹਨ