ਵਿਸ਼ਾ-ਸੂਚੀ
15 ਮਈ 2015
© 2015 Watch Tower Bible and Tract Society of Pennsylvania
ਅਧਿਐਨ ਲੇਖ
29 ਜੂਨ 2015–5 ਜੁਲਾਈ 2015
ਖ਼ਬਰਦਾਰ ਰਹੋ—ਸ਼ੈਤਾਨ ਤੁਹਾਨੂੰ ਨਿਗਲ਼ ਜਾਣਾ ਚਾਹੁੰਦਾ!
6-12 ਜੁਲਾਈ 2015
ਤੁਸੀਂ ਸ਼ੈਤਾਨ ਨਾਲ ਲੜ ਕੇ ਜਿੱਤ ਸਕਦੇ ਹੋ!
13-19 ਜੁਲਾਈ 2015
ਉਨ੍ਹਾਂ ਨੇ ਵਾਅਦੇ ਮੁਤਾਬਕ ਗੱਲਾਂ ਪੂਰੀਆਂ ਹੁੰਦੀਆਂ ‘ਦੇਖੀਆਂ’
20-26 ਜੁਲਾਈ 2015
ਅਧਿਐਨ ਲੇਖ
▪ ਖ਼ਬਰਦਾਰ ਰਹੋ—ਸ਼ੈਤਾਨ ਤੁਹਾਨੂੰ ਨਿਗਲ਼ ਜਾਣਾ ਚਾਹੁੰਦਾ!
▪ ਤੁਸੀਂ ਸ਼ੈਤਾਨ ਨਾਲ ਲੜ ਕੇ ਜਿੱਤ ਸਕਦੇ ਹੋ!
ਬਾਈਬਲ ਸ਼ੈਤਾਨ ਦੀ ਤੁਲਨਾ ਇਕ ਗਰਜਦੇ ਸ਼ੇਰ ਨਾਲ ਕਰਦੀ ਹੈ ਜੋ ਸ਼ਿਕਾਰ ਦੀ ਭਾਲ ਵਿਚ ਇੱਧਰ-ਉੱਧਰ ਘੁੰਮਦਾ-ਫਿਰਦਾ ਹੈ। ਉਹ ਤਾਕਤਵਰ, ਜ਼ਾਲਮ ਤੇ ਧੋਖੇਬਾਜ਼ ਹੈ। ਇਹ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਸਾਨੂੰ ਆਪਣੇ ਖ਼ਤਰਨਾਕ ਦੁਸ਼ਮਣ ਦਾ ਡੱਟ ਕੇ ਮੁਕਾਬਲਾ ਕਿਉਂ ਕਰਨਾ ਚਾਹੀਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਉਸ ਦੀਆਂ ਚਾਲਾਂ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ।
▪ ਉਨ੍ਹਾਂ ਨੇ ਵਾਅਦੇ ਮੁਤਾਬਕ ਗੱਲਾਂ ਪੂਰੀਆਂ ਹੁੰਦੀਆਂ ‘ਦੇਖੀਆਂ’
▪ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਨ ਵਾਲੇ ਦੀ ਰੀਸ ਕਰੋ
ਦਿਸਣ ਜਾਂ ਨਾ ਦਿਸਣ ਵਾਲੀਆਂ ਚੀਜ਼ਾਂ ਦੀ ਕਲਪਨਾ ਕਰਨ ਦੀ ਕਾਬਲੀਅਤ ਦੀ ਵਰਤੋਂ ਸਮਝਦਾਰੀ ਜਾਂ ਨਾਸਮਝੀ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਲੇਖਾਂ ਵਿਚ ਅਸੀਂ ਬਾਈਬਲ ਦੇ ਬਹੁਤ ਸਾਰੇ ਪਾਤਰਾਂ ਦੀ ਗੱਲ ਕਰਾਂਗੇ। ਅਸੀਂ ਜਾਣਾਂਗੇ ਕਿ ਨਾ ਦਿਸਣ ਵਾਲੀਆਂ ਚੀਜ਼ਾਂ ਨੂੰ ਮਨ ਦੀਆਂ ਅੱਖਾਂ ਨਾਲ ਦੇਖ ਕੇ ਅਸੀਂ ਯਹੋਵਾਹ ਵਰਗਾ ਪਿਆਰ, ਦਇਆ, ਬੁੱਧ ਤੇ ਖ਼ੁਸ਼ੀ ਜ਼ਾਹਰ ਕਰ ਸਕਦੇ ਹਾਂ।
ਪਹਿਲਾ ਸਫ਼ਾ: ਦੋ ਭਰਾ ਆਪਣੇ ਇਲਾਕੇ ਦੇ ਇਕ ਆਦਮੀ ਨੂੰ ਬਾਈਬਲ ਸਟੱਡੀ ਕਰਾਉਂਦੇ ਹੋਏ
ਆਰਮੀਨੀਆ
ਜਨਸੰਖਿਆ
30,26,900
ਪਬਲੀਸ਼ਰ
11,143
ਰੈਗੂਲਰ ਪਾਇਨੀਅਰ
2,205
23,844
14 ਅਪ੍ਰੈਲ 2014 ਨੂੰ ਮੈਮੋਰੀਅਲ ਵਿਚ ਆਉਣ ਵਾਲਿਆਂ ਦੀ ਗਿਣਤੀ ਪਬਲੀਸ਼ਰਾਂ ਨਾਲੋਂ ਦੁਗਣੀ ਸੀ