ਵਿਸ਼ਾ-ਸੂਚੀ
15 ਜੁਲਾਈ 2015
© 2015 Watch Tower Bible and Tract Society of Pennsylvania
ਅਧਿਐਨ ਲੇਖ
31 ਅਗਸਤ 2015–6 ਸਤੰਬਰ 2015
ਸਫ਼ਾ 7
7-13 ਸਤੰਬਰ 2015
ਸਫ਼ਾ 14
14-20 ਸਤੰਬਰ 2015
ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਰਹੋ
ਸਫ਼ਾ 22
21-27 ਸਤੰਬਰ 2015
ਸਫ਼ਾ 27
ਅਧਿਐਨ ਲੇਖ
▪ ਸ਼ਾਂਤੀ ਤੇ ਏਕਤਾ ਬਣਾਈ ਰੱਖੋ
ਯਹੋਵਾਹ ਦੇ ਲੋਕ ਪਰਮੇਸ਼ੁਰ ਦੇ ਸੰਗਠਨ ਵਿਚ ਸ਼ਾਂਤੀ ਤੇ ਏਕਤਾ ਦਾ ਆਨੰਦ ਮਾਣਦੇ ਹਨ। ਅਸੀਂ ਯਹੋਵਾਹ ਵੱਲੋਂ ਕੀਤੇ ਸੱਚੀ ਭਗਤੀ ਦੇ ਪ੍ਰਬੰਧ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ ਤੇ ਅਸੀਂ ਇਸ ਮਾਹੌਲ ਨੂੰ ਬਣਾਈ ਰੱਖਣ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਾਂ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
▪ “ਤੁਹਾਡਾ ਛੁਟਕਾਰਾ ਹੋਣ ਵਾਲਾ ਹੈ”!
ਇਸ ਲੇਖ ਵਿਚ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਕੁਝ ਖ਼ਾਸ ਘਟਨਾਵਾਂ ਬਾਰੇ ਦੱਸਿਆ ਜਾਵੇਗਾ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਮਹਾਂਕਸ਼ਟ ਦੌਰਾਨ ਅਸੀਂ ਯਹੋਵਾਹ ʼਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਾਂ।
▪ ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਰਹੋ
ਦੁਨੀਆਂ ਦੇ ਬਹੁਤ ਸਾਰੇ ਲੋਕ ਆਪਣੇ ਦੇਸ਼, ਸਭਿਆਚਾਰ ਜਾਂ ਨਸਲ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹਨ। ਪਰ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਵਾਅਦਾ ਕੀਤਾ ਹੈ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਦੁਨੀਆਂ ਦੇ ਲੜਾਈ-ਝਗੜਿਆਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ। ਨਾਲੇ ਅਸੀਂ ਯਹੋਵਾਹ ਤੇ ਯਿਸੂ ਵਰਗੀ ਸੋਚ ਕਿਵੇਂ ਰੱਖ ਸਕਦੇ ਹਾਂ।
▪ ਭਗਤੀ ਦੀ ਥਾਂ ਲਈ ਆਦਰ ਦਿਖਾਓ
ਦੁਨੀਆਂ ਭਰ ਵਿਚ ਲੱਖਾਂ ਹੀ ਕਿੰਗਡਮ ਹਾਲਾਂ ਅਤੇ ਹੋਰ ਥਾਵਾਂ ʼਤੇ ਯਹੋਵਾਹ ਦੇ ਲੋਕ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ। ਇਸ ਲੇਖ ਵਿਚ ਅਸੀਂ ਬਾਈਬਲ ਦੇ ਕੁਝ ਅਸੂਲਾਂ ਤੋਂ ਸਿੱਖਾਂਗੇ ਕਿ ਅਸੀਂ ਆਪਣੀਆਂ ਭਗਤੀ ਦੀਆਂ ਥਾਵਾਂ ਪ੍ਰਤੀ ਆਦਰ ਦਿਖਾ ਸਕਦੇ ਹਾਂ, ਅਸੀਂ ਦਾਨ ਦੇ ਸਕਦੇ ਹਾਂ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰ ਸਕਦੇ ਹਾਂ ਤਾਂਕਿ ਅਸੀਂ ਯਹੋਵਾਹ ਦੀ ਮਹਿਮਾ ਕਰ ਸਕੀਏ।
ਹੋਰ ਲੇਖ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਰੂਸ
12 ਯਹੋਵਾਹ ਦੀ ਸੇਵਾ ‘ਮਾੜੇ ਦਿਨਾਂ’ ਵਿਚ ਵੀ ਕਰਦੇ ਰਹੋ
ਪਹਿਲਾ ਸਫ਼ਾ: ਸਾਇਬੇਰੀਆ ਦੇ ਵਿਸ਼ਾਲ ਇਲਾਕੇ ਵਿਚ ਭੈਣ-ਭਰਾ ਪ੍ਰਚਾਰ ਕਰਦਿਆਂ ਰੁਕ ਕੇ ਦੁਪਹਿਰ ਦਾ ਖਾਣਾ ਖਾਂਦੇ ਹੋਏ
ਰੂਸ
ਜਨਸੰਖਿਆ
14,39,30,000
ਪਬਲੀਸ਼ਰ