ਵਿਸ਼ਾ-ਸੂਚੀ
15 ਅਕਤੂਬਰ 2015
© 2015 Watch Tower Bible and Tract Society of Pennsylvania
ਅਧਿਐਨ ਲੇਖ
30 ਨਵੰਬਰ 2015-6 ਦਸੰਬਰ 2015
ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਦੇ ਹੋ?
ਸਫ਼ਾ 4
7-13 ਦਸੰਬਰ 2015
ਸਫ਼ਾ 9
14-20 ਦਸੰਬਰ 2015
ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ
ਸਫ਼ਾ 18
21-27 ਦਸੰਬਰ 2015
ਪਰਮੇਸ਼ੁਰੀ ਗੱਲਾਂ ʼਤੇ ਸੋਚ-ਵਿਚਾਰ ਕਰਦੇ ਰਹੋ
ਸਫ਼ਾ 23
ਅਧਿਐਨ ਲੇਖ
▪ ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਦੇ ਹੋ?
▪ “ਸਾਨੂੰ ਹੋਰ ਨਿਹਚਾ ਦੇ”
ਪਹਿਲੇ ਲੇਖ ਵਿਚ ਅਸੀਂ ਸਿੱਖਿਆ ਸੀ ਕਿ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਪਰਵਾਹ ਕਰਦਾ ਹੈ ਤੇ ਸਾਡੀ ਜ਼ਿੰਦਗੀ ਵਿਚ ਉਸ ਦਾ ਹੱਥ ਹੈ। ਅਸੀਂ ਇਹ ਵੀ ਸਿੱਖਿਆ ਸੀ ਕਿ ਜਿਨ੍ਹਾਂ ਨੇ ਪਰਮੇਸ਼ੁਰ ਦਾ ਹੱਥ ਦੇਖਣ ਤੋਂ ਇਨਕਾਰ ਕੀਤਾ ਸੀ ਅਸੀਂ ਉਨ੍ਹਾਂ ਵਰਗੀਆਂ ਗ਼ਲਤੀਆਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ। ਦੂਜੇ ਲੇਖ ਵਿਚ ਨਿਹਚਾ ਦੀ ਅਹਿਮੀਅਤ ਬਾਰੇ ਗੱਲ ਕੀਤੀ ਗਈ ਹੈ। ਉਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਆਪਣੀ ਨਿਹਚਾ ਦਾ ਸਬੂਤ ਕਿਵੇਂ ਦੇ ਸਕਦੇ ਹਾਂ ਤੇ ਇਸ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹਾਂ।—ਇਬ. 11:6.
▪ ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ
▪ ਪਰਮੇਸ਼ੁਰੀ ਗੱਲਾਂ ʼਤੇ ਸੋਚ-ਵਿਚਾਰ ਕਰਦੇ ਰਹੋ
ਅੱਜ ਬਹੁਤ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਯਹੋਵਾਹ ਦੀ ਸੇਵਾ ਕਰਨ ਵਿਚ ਸਾਡਾ ਧਿਆਨ ਭਟਕਾ ਸਕਦੀਆਂ ਹਨ। ਅਸੀਂ ਜ਼ਿਆਦਾ ਜ਼ਰੂਰੀ ਚੀਜ਼ਾਂ ʼਤੇ ਆਪਣਾ ਧਿਆਨ ਕਿਵੇਂ ਲਾ ਸਕਦੇ ਹਾਂ? ਇਕ ਤਰੀਕਾ ਹੈ, ਪਰਮੇਸ਼ੁਰ ਦਾ ਬਚਨ ਪੜ੍ਹ ਕੇ। ਅਸੀਂ ਆਪਣੀ ਬਾਈਬਲ ਸਟੱਡੀ ਤੋਂ ਹੋਰ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਇਨ੍ਹਾਂ ਲੇਖਾਂ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਹੋਰ ਲੇਖ
3 ‘ਉਨ੍ਹਾਂ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ’
14 ਜਵਾਨੀ ਵਿਚ ਕੀਤੇ ਫ਼ੈਸਲੇ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ
ਪਹਿਲਾ ਸਫ਼ਾ: ਇਕ ਭਰਾ ਤਸਮਾਨੀਆ ਟਾਪੂ ਦੇ ਕੰਢੇ ʼਤੇ ਸੈਂਟ ਹੈਲਨਜ਼ ਕਸਬੇ ਵਿਚ ਪ੍ਰਚਾਰ ਲਈ ਰੱਖੀ ਮੀਟਿੰਗ ਲੈਂਦਾ ਹੋਇਆ
ਤਸਮਾਨੀਆ, ਆਸਟ੍ਰੇਲੀਆ
ਜਨਸੰਖਿਆ
5,14,800
ਮੰਡਲੀਆਂ
24
ਪਬਲੀਸ਼ਰ
1,779
ਆਬਾਦੀ ਵਿੱਚੋਂ ਜਿੰਨੇ ਲੋਕ ਯਹੋਵਾਹ ਦੇ ਗਵਾਹ ਹਨ