ਵਿਸ਼ਾ-ਸੂਚੀ
15 ਦਸੰਬਰ 2015
© 2015 Watch Tower Bible and Tract Society of Pennsylvania
ਅਧਿਐਨ ਲੇਖ
1-7 ਫਰਵਰੀ 2016
ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਰਦਾ ਹੈ
ਸਫ਼ਾ 4
8-14 ਫਰਵਰੀ 2016
ਪਰਮੇਸ਼ੁਰ ਦੇ ਬਚਨ ਦਾ ਇਕ ਜੀਉਂਦਾ ਅਨੁਵਾਦ
ਸਫ਼ਾ 9
15-21 ਫਰਵਰੀ 2016
ਸਫ਼ਾ 18
22-28 ਫਰਵਰੀ 2016
ਸਫ਼ਾ 23
ਅਧਿਐਨ ਲੇਖ
▪ ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਰਦਾ ਹੈ
▪ ਪਰਮੇਸ਼ੁਰ ਦੇ ਬਚਨ ਦਾ ਇਕ ਜੀਉਂਦਾ ਅਨੁਵਾਦ
ਹਜ਼ਾਰਾਂ ਹੀ ਸਾਲਾਂ ਤੋਂ ਯਹੋਵਾਹ ਆਪਣੇ ਸੇਵਕਾਂ ਨਾਲ ਵੱਖ-ਵੱਖ ਭਾਸ਼ਾਵਾਂ ਵਿਚ ਖੁੱਲ੍ਹ ਕੇ ਆਪਣੇ ਖ਼ਿਆਲ ਸਾਂਝੇ ਕਰਦਾ ਆਇਆ ਹੈ। ਅਸੀਂ ਇਨ੍ਹਾਂ ਦੋ ਲੇਖਾਂ ਵਿਚ ਇਸ ਗੱਲ ਬਾਰੇ ਸਿੱਖਣ ਦੇ ਨਾਲ-ਨਾਲ ਇਹ ਵੀ ਦੇਖਾਂਗੇ ਕਿ 2013 ਦੇ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਨੇ ਯਹੋਵਾਹ ਦੇ ਨਾਂ ਦਾ ਆਦਰ ਕਿਵੇਂ ਕੀਤਾ ਹੈ ਅਤੇ ਉਸ ਦੇ ਮਕਸਦ ਬਾਰੇ ਕੀ ਦੱਸਿਆ ਹੈ।
▪ ਜ਼ਬਾਨ ਦੀ ਸਹੀ ਵਰਤੋਂ ਕਰੋ
ਬੋਲਣ ਦੀ ਕਾਬਲੀਅਤ ਪਰਮੇਸ਼ੁਰ ਵੱਲੋਂ ਇਕ ਵਧੀਆ ਤੋਹਫ਼ਾ ਹੈ। ਇਸ ਲੇਖ ਵਿਚ ਇਸ ਗੱਲ ਦੀ ਅਹਿਮੀਅਤ ਸਮਝਾਈ ਗਈ ਹੈ ਕਿ ਕਦੋਂ ਬੋਲਣਾ ਹੈ, ਕੀ ਕਹਿਣਾ ਹੈ ਅਤੇ ਕਿਵੇਂ ਕਹਿਣਾ ਹੈ। ਨਾਲੇ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ਯਿਸੂ ਦੀ ਰੀਸ ਕਰਦੇ ਹੋਏ ਇਸ ਤੋਹਫ਼ੇ ਦਾ ਇਸਤੇਮਾਲ ਕਰੀਏ ਜਿਸ ਨਾਲ ਯਹੋਵਾਹ ਦੀ ਮਹਿਮਾ ਹੋਵੇ ਅਤੇ ਦੂਜਿਆਂ ਨੂੰ ਫ਼ਾਇਦਾ ਹੋਵੇ।
▪ ਯਹੋਵਾਹ ਤੁਹਾਨੂੰ ਸੰਭਾਲੇਗਾ
ਅਸੀਂ ਸਾਰੇ ਬੀਮਾਰ ਹੁੰਦੇ ਹਾਂ। ਕੀ ਅਸੀਂ ਇਹ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਵੀ ਠੀਕ ਕਰੇਗਾ ਜਿੱਦਾਂ ਉਸ ਨੇ ਬਾਈਬਲ ਜ਼ਮਾਨੇ ਵਿਚ ਕੀਤਾ ਸੀ? ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਜਦੋਂ ਕੋਈ ਸਾਨੂੰ ਸਿਹਤ ਸੰਬੰਧੀ ਸਲਾਹ ਦਿੰਦਾ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਇਹ ਲੇਖ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗਾ।
ਪਹਿਲਾ ਸਫ਼ਾ: ਇਕ ਸਪੈਸ਼ਲ ਪਾਇਨੀਅਰ ਭੈਣ ਇਕ ਮਾਂ ਤੇ ਉਸ ਦੇ ਛੋਟੇ ਬੱਚਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੀ ਹੋਈ। ਇਸ ਦੇਸ਼ ਦੀਆਂ ਮੁੱਖ ਭਾਸ਼ਾਵਾਂ ਸਪੇਨੀ ਤੇ ਗੁਆਰਨੀ ਹੈ ਅਤੇ ਇਨ੍ਹਾਂ ਦੋਵੇਂ ਭਾਸ਼ਾਵਾਂ ਵਿਚ ਸੱਚਾਈ ਦਾ ਪ੍ਰਚਾਰ ਕੀਤਾ ਜਾਂਦਾ ਹੈ
ਪੈਰਾਗੂਵਾਏ
ਜਨਸੰਖਿਆ
68,00,236
ਪ੍ਰਚਾਰਕ