ਜਾਣ-ਪਛਾਣ
ਤੁਸੀਂ ਕੀ ਸੋਚਦੇ ਹੋ?
ਕੀ ਤੁਹਾਨੂੰ ਇਸ ਮਸ਼ਹੂਰ ਗੱਲ ਤੋਂ ਸੱਚੀਂ ਫ਼ਾਇਦਾ ਹੋ ਸਕਦਾ ਹੈ:
“ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ”?—ਯੂਹੰਨਾ 3:16.
ਪਹਿਰਾਬੁਰਜ ਦੇ ਇਸ ਅੰਕ ਵਿਚ ਦੱਸਿਆ ਹੈ ਕਿ ਯਿਸੂ ਨੇ ਜੋ ਦੁੱਖ ਸਹੇ ਅਤੇ ਕੁਰਬਾਨੀ ਦਿੱਤੀ, ਉਸ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ।