ਵਿਸ਼ਾ ਇੰਡੈਕਸ ਪਹਿਰਾਬੁਰਜ 2016
ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ
ਅਧਿਐਨ ਲੇਖ
ਉਹ ਝੂਠੇ ਧਰਮਾਂ ਤੋਂ ਆਜ਼ਾਦ ਹੋ ਗਏ, ਨਵੰ.
ਅਪਾਰ ਕਿਰਪਾ ਰਾਹੀਂ ਤੁਹਾਨੂੰ ਆਜ਼ਾਦ ਕੀਤਾ ਗਿਆ, ਦਸੰ.
ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਗਵਾਹੀ ਦਿਓ, ਜੁਲ.
“ਅਸੀਂ ਤੁਹਾਡੇ ਨਾਲ ਚੱਲਾਂਗੇ,” ਜਨ.
ਅਜਨਬੀਆਂ ਨੂੰ ਪਿਆਰ ਦਿਖਾਉਣਾ ਨਾ ਭੁੱਲੋ, ਅਕ.
ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਯਹੋਵਾਹ ʼਤੇ ਪਾ ਦਿਓ, ਦਸੰ.
ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ, ਜੂਨ
ਆਪਣੀ ਵਿਆਹੁਤਾ ਜ਼ਿੰਦਗੀ ਸਫ਼ਲ ਬਣਾਓ, ਅਗ.
“ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ”! ਜਨ.
“ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ,” ਨਵੰ.
ਸਾਨੂੰ ਭਗਤੀ ਕਰਨ ਲਈ ਕਿਉਂ ਇਕੱਠੇ ਹੋਣਾ ਚਾਹੀਦਾ ਹੈ? ਅਪ੍ਰੈ.
ਸਾਨੂੰ “ਖ਼ਬਰਦਾਰ” ਕਿਉਂ ਰਹਿਣਾ ਚਾਹੀਦਾ ਹੈ? ਜੁਲ.
ਹਨੇਰੇ ਵਿੱਚੋਂ ਕੱਢਿਆ, ਨਵੰ.
ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਿਆਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋ, ਅਕ.
ਕੀ ਤੁਸੀਂ ਯਹੋਵਾਹ ਦੀ ਕਿਤਾਬ ਨੂੰ ਅਨਮੋਲ ਸਮਝਦੇ ਹੋ? ਨਵੰ.
ਕੀ ਤੁਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਹੋ? ਜੂਨ
ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸੱਚਾਈ ਵਿਚ ਤਰੱਕੀ ਕਰਨ ਦੀ ਲੋੜ ਹੈ? ਅਗ.
ਕੀ ਤੁਹਾਨੂੰ ਲੱਗਦਾ ਹੈ ਕਿ ਹੋਰਨਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ? ਅਗ.
ਕੀ ਤੁਹਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ? ਸਤੰ.
ਕੀ ਬਾਈਬਲ ਹਾਲੇ ਵੀ ਤੁਹਾਡੀ ਜ਼ਿੰਦਗੀ ਵਿਚ ਸੁਧਾਰ ਕਰ ਰਹੀ ਹੈ? ਮਈ
ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ, ਜੁਲ.
“ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ,” ਮਈ
ਤੁਸੀਂ ਮੰਡਲੀ ਦੀ ਏਕਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ? ਮਾਰ.
ਤੁਸੀਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਿਵੇਂ ਕਰਦੇ ਹੋ? ਮਈ
“ਤੇਰੇ ਹੱਥ ਢਿੱਲੇ ਨਾ ਪੈ ਜਾਣ,” ਸਤੰ.
ਦੂਜਿਆਂ ਦੀਆਂ ਗ਼ਲਤੀਆਂ ਕਰਕੇ ਆਪਣੀ ਨਿਹਚਾ ਕਮਜ਼ੋਰ ਨਾ ਹੋਣ ਦਿਓ, ਜੂਨ
“ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ,” ਅਪ੍ਰੈ.
ਨੌਜਵਾਨੋ, ਆਪਣੀ ਨਿਹਚਾ ਮਜ਼ਬੂਤ ਕਰੋ, ਸਤੰ.
ਨੌਜਵਾਨੋ, ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ? ਮਾਰ.
ਨੌਜਵਾਨੋ, ਤੁਸੀਂ ਬਪਤਿਸਮੇ ਲਈ ਤਿਆਰੀ ਕਿਵੇਂ ਕਰ ਸਕਦੇ ਹੋ? ਮਾਰ.
ਪਰਮੇਸ਼ੁਰ ਦੇ ਵਰਦਾਨ ਲਈ ਕਦਰ ਦਿਖਾਓ, ਜਨ.
ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਓ, ਜੁਲ.
ਪਰਮੇਸ਼ੁਰ ਦੀ ਕਿਤਾਬ ਅਨੁਸਾਰ ਸੰਗਠਿਤ ਕੀਤੇ ਲੋਕ, ਨਵੰ.
‘ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ,’ ਦਸੰ.
ਪਰਮੇਸ਼ੁਰ ਨਾਲ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ, ਜਨ.
ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਗਵਾਹੀ ਦਿੰਦੀ ਹੈ, ਜਨ.
ਪਿਆਰ ਨਾਲ ਗਿਲੇ-ਸ਼ਿਕਵੇ ਸੁਲਝਾਓ, ਮਈ
ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ, ਅਪ੍ਰੈ.
ਮਾਪਿਓ, ਆਪਣੇ ਬੱਚਿਆਂ ਦੇ ਦਿਲਾਂ ਵਿਚ ਨਿਹਚਾ ਪੈਦਾ ਕਰੋ, ਸਤੰ.
ਯਹੋਵਾਹ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ, ਮਾਰ.
“ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ,” ਜੂਨ
ਯਹੋਵਾਹ ਜੀ-ਜਾਨ ਨਾਲ ਸੇਵਾ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ, ਦਸੰ.
ਯਹੋਵਾਹ ਤੋਂ ਬਰਕਤਾਂ ਪਾਉਣ ਲਈ ਘੋਲ ਕਰਦੇ ਰਹੋ, ਸਤੰ.
ਯਹੋਵਾਹ ਦੇ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲਓ, ਮਈ
ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ, ਫਰ.
ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦਿਓ, ਅਕ.
ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ, ਫਰ.
ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ, ਫਰ.
ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕਿਉਂ ਕੀਤੀ? ਅਗ.
ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਓ, ਫਰ.
ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ, ਅਕ.
ਵਫ਼ਾਦਾਰ ਸੇਵਕਾਂ ʼਤੇ ਯਹੋਵਾਹ ਦੀ ਮਿਹਰ, ਅਪ੍ਰੈ.
ਹੋਰ ਲੇਖ
ਇਨਸਾਨ ਦੇ ਮਰਨ ਤੋਂ ਬਾਅਦ ਕੀ ਹੁੰਦਾ ਹੈ? ਨੰ. 1
ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ? ਨੰ. 3
ਕੀ ਕੋਈ ਕਿਸੇ ਹੋਰ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੰਦਾ ਸੀ? ਅਕ.
ਚੇਤਾਵਨੀ ਵੱਲ ਕੰਨ ਲਾਓ, ਨੰ. 2
ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ, ਨੰ. 3
“ਜੁੱਧ ਦਾ ਸੁਆਮੀ ਯਹੋਵਾਹ ਹੈ” (ਦਾਊਦ), ਨੰ. 4
ਦਾਊਦ ਅਤੇ ਗੋਲਿਅਥ—ਕੀ ਇਹ ਕਹਾਣੀ ਸੱਚੀ ਹੈ? ਨੰ. 4
ਦਿਲਾਂ ਨੂੰ ਛੂੰਹਣ ਵਾਲਾ ਸ਼ਬਦ (“ਧੀਏ”), ਨਵੰ.
ਯਹੂਦੀ ਧਾਰਮਿਕ ਆਗੂ ਕਿਸ ਆਧਾਰ ʼਤੇ ਤਲਾਕ ਦਿੰਦੇ ਸਨ? ਨੰ. 3
ਰੋਮੀ ਸਰਕਾਰ ਵੱਲੋਂ ਯਹੂਦੀ ਅਧਿਕਾਰੀਆਂ ਨੂੰ ਇਖ਼ਤਿਆਰ, ਅਕ.
ਫ਼ਾਇਦੇਮੰਦ ਤੁਲਨਾ (ਬਾਈਬਲ ਨਾਲ ਆਪਣੇ ਵਿਸ਼ਵਾਸਾਂ ਦੀ), ਨੰ. 3
ਜੀਵਨੀਆਂ
ਚਰਚ ਦੀਆਂ ਨਨਾਂ ਸੱਚਾਈ ਵਿਚ ਕਿੱਦਾਂ ਆਈਆਂ? (ਐੱਫ਼. ਅਤੇ ਏ. ਫਰਨਾਂਡੇਜ਼) ਅਪ੍ਰੈ.
ਦੇਣ ਵਿਚ ਮੈਨੂੰ ਖ਼ੁਸ਼ੀ ਮਿਲੀ (ਆਰ ਪਾਰਕਿਨ), ਅਗ.
“ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ” (ਡੀ. ਹੌਪਕਿਨਸਨ), ਦਸੰ.
ਮੈਂ ਵਧੀਆ ਮਿਸਾਲਾਂ ਦੀ ਰੀਸ ਕੀਤੀ (ਟੀ. ਮਕਲੇਨ), ਅਕ.
ਯਹੋਵਾਹ ਨੇ ਮੇਰੀ ਸੇਵਾ ʼਤੇ ਬਰਕਤ ਪਾਈ (ਸੀ. ਰੋਬਿਸਨ), ਫਰ.
ਪਾਠਕਾਂ ਵੱਲੋਂ ਸਵਾਲ
ਉਹ ਆਦਮੀ ਜਿਸ ਕੋਲ ਲਿਖਣ ਵਾਲੀ ਦਵਾਤ ਸੀ ਅਤੇ ਛੇ ਆਦਮੀ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ (ਹਿਜ਼ 9:2), ਜੂਨ
ਸਰਕਾਰੀ ਕਰਮਚਾਰੀਆਂ ਨੂੰ ਤੋਹਫ਼ੇ ਜਾਂ ਪੈਸੇ ਦੇਣੇ ਸਹੀ ਹਨ ਜਾਂ ਨਹੀਂ?, ਮਈ
ਚੁਣੇ ਹੋਏ ਮਸੀਹੀਆਂ ਨੂੰ ‘ਬਿਆਨਾ’ ਅਤੇ “ਮੁਹਰ” ਮਿਲਦੀ ਹੈ (2 ਕੁਰਿੰ 1:21, 22), ਅਪ੍ਰੈ.
ਛੇਕੇ ਗਏ ਵਿਅਕਤੀ ਦੇ ਵਾਪਸ ਆਉਣ ਦੀ ਘੋਸ਼ਣਾ ʼਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ, ਮਈ
ਪਰਮੇਸ਼ੁਰ ਦੇ ਲੋਕ ਕਦੋਂ ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ? ਮਾਰ.
ਸ਼ੈਤਾਨ ਯਿਸੂ ਨੂੰ ਸੱਚੀਂ-ਮੁੱਚੀ ਮੰਦਰ ਵਿਚ ਲੈ ਕੇ ਗਿਆ ਸੀ ਜਾਂ ਸਿਰਫ਼ ਦਰਸ਼ਨ ਵਿਚ? (ਮੱਤੀ 4:5; ਲੂਕਾ 4:9), ਮਾਰ.
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਹੁਣ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ (ਐੱਚ ਕੋਰੀਓ), ਨੰ. 1
ਕਈ ਨਾਕਾਮੀਆਂ ਤੋਂ ਬਾਅਦ ਹੋਇਆ ਕਾਮਯਾਬ (ਜੇ. ਮੁਤਕੇ), ਨੰ. 4
ਮੈਂ ਔਰਤਾਂ ਦੀ ਤੇ ਆਪਣੀ ਇੱਜ਼ਤ ਕਰਨੀ ਸਿੱਖੀ (ਜੇ. ਏਰਨਬੋਗਨ), ਨੰ. 3
ਮਸੀਹੀ ਜ਼ਿੰਦਗੀ ਅਤੇ ਗੁਣ
ਉੱਚ ਅਧਿਕਾਰੀਆਂ ਸਾਮ੍ਹਣੇ ਖ਼ੁਸ਼ ਖ਼ਬਰੀ ਦਾ ਪੱਖ ਲਓ, ਸਤੰ.
ਆਪਣੀ ਹੀ ਮੰਡਲੀ ਵਿਚ ਹੋਰ ਸੇਵਾ ਕਰੋ, ਮਾਰ.
ਸੋਨੇ ਨਾਲੋਂ ਵੀ ਕੀਮਤੀ ਚੀਜ਼ (ਪਰਮੇਸ਼ੁਰੀ ਬੁੱਧ), ਅਗ.
ਕਲਪਨਾ ਕਰਨ ਦੀ ਕਾਬਲੀਅਤ ਨੂੰ ਸਹੀ ਤਰੀਕੇ ਨਾਲ ਵਰਤੋ, ਅਪ੍ਰੈ.
ਕੀ ਤੁਸੀਂ ਬੁੱਧ ਨੂੰ ਸਾਂਭ ਕੇ ਰੱਖਦੇ ਹੋ? ਅਕ.
ਕੀ ਤੁਹਾਡਾ ਪ੍ਰਚਾਰ ਦਾ ਕੰਮ ਤ੍ਰੇਲ ਵਾਂਗ ਹੈ? ਅਪ੍ਰੈ.
ਚਿੰਤਾ ਨਾ ਕਰੋ, ਨੰ. 2
ਡਰ ʼਤੇ ਕਾਬੂ, ਨੰ. 2
ਦੁਆ ਕਰਨ ਦਾ ਕੋਈ ਫ਼ਾਇਦਾ ਹੈ? ਨੰ. 1
ਦਿਲੋਂ ਮਾਫ਼ ਕਰੋ, ਨੰ. 1
ਨਿਮਰ ਸੁਭਾਅ—ਬੁੱਧੀਮਾਨੀ ਦਾ ਰਾਹ, ਦਸੰ.
ਪਰਮੇਸ਼ੁਰ ਦਾ ਗੁਣ ਹੀਰੇ-ਮੋਤੀਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ (ਈਮਾਨਦਾਰੀ), ਜੂਨ
ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੇ ਰਹੋ, ਫਰ.
ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਨਬੀਆਂ ਦੀ ਰੀਸ ਕਰੋ, ਮਾਰ.
ਯਹੋਵਾਹ
ਕੀ ਅਸੀਂ ਸੱਚੀਂ ਰੱਬ ਨੂੰ ਪਾ ਸਕਦੇ ਹਾਂ? ਨੰ. 1
ਨਾਂ, ਨੰ. 3
“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ,” ਜੁਲ.
ਯਹੋਵਾਹ ਨੂੰ “ਤੁਹਾਡਾ ਫ਼ਿਕਰ ਹੈ,” ਜੂਨ
ਯਹੋਵਾਹ ਦੇ ਗਵਾਹ
ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਓਸ਼ਨੀਆ, ਜਨ.
ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਘਾਨਾ, ਜੁਲ.
“ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ” (ਸੀਡਰ ਪਾਇੰਟ, ਓਹੀਓ, ਅਮਰੀਕਾ ਵਿਚ ਵੱਡਾ ਸੰਮੇਲਨ), ਮਈ
ਇਕ ਬਹੁਤ ਹੀ ਮਸ਼ਹੂਰ ਗੱਡੀ (ਬ੍ਰਾਜ਼ੀਲ), ਫਰ.
“ਇੰਗਲੈਂਡ ਦੇ ਪ੍ਰਚਾਰਕੋ—ਜਾਗੋ!!” (1937), ਨਵੰ.
“ਕੰਮ ਬਹੁਤ ਵੱਡਾ ਹੈ” (ਦਾਨ), ਨਵੰ.
ਯਹੋਵਾਹ ਦੀ ਅਗਵਾਈ ਵਿਚ ਚੱਲ ਕੇ ਬਰਕਤਾਂ ਪਾਓ (ਤਜਰਬੇ), ਸਤੰ.
“ਯਹੋਵਾਹ ਦੀ ਮਹਿਮਾ ਕਰ ਕੇ ਮੈਨੂੰ ਬਰਕਤਾਂ ਮਿਲੀਆਂ” (ਜਰਮਨੀ, ਪਹਿਲਾਂ ਵਿਸ਼ਵ ਯੁੱਧ), ਅਗ.