ਵਿਸ਼ਾ-ਸੂਚੀ
3-9 ਜੁਲਾਈ 2017
3 ਯਹੋਵਾਹ ਦੀ ਸੇਵਾ ਕਰਨ ਵਿਚ ਸ਼ਰਨਾਰਥੀਆਂ ਦੀ ਮਦਦ ਕਰੋ
10-16 ਜੁਲਾਈ 2017
8 ਸ਼ਰਨਾਰਥੀ ਮਾਪਿਆਂ ਦੇ ਬੱਚਿਆਂ ਦੀ ਮਦਦ ਕਰੋ
ਪਹਿਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਸਾਡੇ ਸ਼ਰਨਾਰਥੀ ਭੈਣਾਂ-ਭਰਾਵਾਂ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹ ਵੀ ਦੇਖਾਂਗੇ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ। ਦੂਸਰੇ ਲੇਖ ਵਿਚ ਅਸੀਂ ਬਾਈਬਲ ਦੇ ਅਸੂਲਾਂ ʼਤੇ ਚਰਚਾ ਕਰਾਂਗੇ। ਇਨ੍ਹਾਂ ਦੀ ਮਦਦ ਨਾਲ ਸ਼ਰਨਾਰਥੀ ਮਾਪੇ ਆਪਣੇ ਬੱਚਿਆਂ ਦੀ ਭਲਾਈ ਲਈ ਚੰਗੇ ਫ਼ੈਸਲੇ ਲੈ ਸਕਣਗੇ।
13 ਜੀਵਨੀ—ਬੋਲ਼ੇ ਹੁੰਦਿਆਂ ਵੀ ਦੂਜਿਆਂ ਨੂੰ ਸੱਚਾਈ ਸਿਖਾਈ
17-23 ਜੁਲਾਈ 2017
24-30 ਜੁਲਾਈ 2017
22 “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”
ਸ਼ੈਤਾਨ ਦੀ ਦੁਨੀਆਂ ਵਿਚ ਯਹੋਵਾਹ ਦੇ ਕਿਸੇ ਵੀ ਸੇਵਕ ਲਈ ਰਹਿਣਾ ਸੌਖਾ ਨਹੀਂ ਹੈ। ਇਸ ਲੇਖ ਤੋਂ ਪਤਾ ਲੱਗੇਗਾ ਕਿ ਅਸੀਂ ਇਸ ਦੁਨੀਆਂ ਦੇ ਸੁਆਰਥੀ ਰਵੱਈਏ ਤੋਂ ਕਿਵੇਂ ਬਚ ਸਕਦੇ ਹਾਂ। ਨਾਲੇ ਅਸੀਂ ਯਹੋਵਾਹ, ਬਾਈਬਲ ਦੀਆਂ ਸੱਚਾਈਆਂ ਅਤੇ ਆਪਣੇ ਭੈਣਾਂ-ਭਰਾਵਾਂ ਲਈ ਆਪਣਾ ਪਿਆਰ ਬਣਾਈ ਰੱਖ ਸਕਦੇ ਹਾਂ। ਇਨ੍ਹਾਂ ਲੇਖਾਂ ਵਿਚ ਅਸੀਂ ਇਸ ਗੱਲ ʼਤੇ ਵੀ ਚਰਚਾ ਕਰਾਂਗੇ ਕਿ ਅਸੀਂ ਇਸ ਦੁਨੀਆਂ ਦੀ ਬਜਾਇ ਮਸੀਹ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ।