ਵਿਸ਼ਾ ਸੂਚੀ
3 ਜੀਵਨੀ—ਯਹੋਵਾਹ ਦਾ ਕਹਿਣਾ ਮੰਨ ਕੇ ਮਿਲੀਆਂ ਬਰਕਤਾਂ
27 ਨਵੰਬਰ 2017–3 ਦਸੰਬਰ 2017
7 ‘ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦਿਓ’
ਸੱਚਾ ਪਿਆਰ ਮਸੀਹੀਆਂ ਦੀ ਨਿਸ਼ਾਨੀ ਹੈ। ਇਸ ਲੇਖ ਵਿਚ ਅਸੀਂ “ਦਿਲੋਂ ਪਿਆਰ” ਦਿਖਾਉਣ ਦੇ ਨੌਂ ਤਰੀਕਿਆਂ ʼਤੇ ਗੌਰ ਕਰਾਂਗੇ।—2 ਕੁਰਿੰ. 6:6.
4-10 ਦਸੰਬਰ 2017
12 ਸੱਚਾਈ ਕਰਕੇ ਘਰ ਵਿਚ “ਤਲਵਾਰ” ਚੱਲੇਗੀ
ਯਹੋਵਾਹ ਦੀ ਸੇਵਾ ਕਰਨ ਕਰਕੇ ਸ਼ਾਇਦ ਸਾਡੇ ਰਿਸ਼ਤੇਦਾਰ ਸਾਡਾ ਵਿਰੋਧ ਕਰਨ। ਵਿਰੋਧ ਕਰਕੇ ਸਾਡੀ ਜ਼ਿੰਦਗੀ ਬਹੁਤ ਔਖੀ ਹੋ ਸਕਦੀ ਹੈ। ਅਸੀਂ ਇਸ ਲੇਖ ਵਿਚ ਸਿੱਖਾਂਗੇ ਕਿ ਅਸੀਂ ਪਰਿਵਾਰ ਵੱਲੋਂ ਆਉਂਦੇ ਵਿਰੋਧ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।
17 ਅਰਿਮਥੀਆ ਦੇ ਯੂਸੁਫ਼ ਨੇ ਕਦਮ ਚੁੱਕਿਆ
11-17 ਦਸੰਬਰ 2017
21 ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋ
18-24 ਦਸੰਬਰ 2017
26 ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ
ਇਨ੍ਹਾਂ ਲੇਖਾਂ ਵਿਚ ਜ਼ਕਰਯਾਹ ਦੇ ਛੇਵੇਂ, ਸੱਤਵੇਂ ਅਤੇ ਅੱਠਵੇਂ ਦਰਸ਼ਣ ਬਾਰੇ ਦੱਸਿਆ ਗਿਆ ਹੈ। ਛੇਵੇਂ ਅਤੇ ਸੱਤਵੇਂ ਦਰਸ਼ਣ ਤੋਂ ਅਸੀਂ ਸਿੱਖਾਂਗੇ ਕਿ ਯਹੋਵਾਹ ਦੇ ਸ਼ੁੱਧ ਸੰਗਠਨ ਵਿਚ ਸੇਵਾ ਕਰਨ ਦੇ ਆਪਣੇ ਸਨਮਾਨ ਲਈ ਅਸੀਂ ਕਦਰਦਾਨੀ ਕਿਵੇਂ ਵਧਾ ਸਕਦੇ ਹਾਂ। ਅੱਠਵੇਂ ਦਰਸ਼ਣ ਤੋਂ ਅਸੀਂ ਸਿੱਖਾਂਗੇ ਕਿ ਯਹੋਵਾਹ ਆਪਣੇ ਸੇਵਕਾਂ ਦੀ ਰਾਖੀ ਕਿਵੇਂ ਕਰਦਾ ਹੈ ਤਾਂਕਿ ਉਹ ਉਸ ਦੀ ਸ਼ੁੱਧ ਭਗਤੀ ਕਰ ਸਕਣ।