ਸਟੱਡੀ ਐਡੀਸ਼ਨ
ਨਵੰਬਰ 2017
ਅਧਿਐਨ ਲੇਖ: 25 ਦਸੰਬਰ 2017–28 ਜਨਵਰੀ 2018
© 2017 Watch Tower Bible and Tract Society of Pennsylvania
ਪਹਿਲਾ ਸਫ਼ਾ:
ਨਿਕਾਰਾਗੁਆ
ਟੀਪੀਟਾਪਾ ਕਸਬੇ ਵਿਚ ਦੋ ਭੈਣਾਂ ਇਕ ਦੁਕਾਨ ਵਾਲੀ ਨਾਲ ਬਾਈਬਲ ਦਾ ਸੰਦੇਸ਼ ਸਾਂਝਾ ਕਰਦੀਆਂ ਹੋਈਆਂ
ਪ੍ਰਚਾਰਕ
28,642
ਬਾਈਬਲ ਸਟੱਡੀਆਂ
42,298
ਮੈਮੋਰੀਅਲ ਦੀ ਹਾਜ਼ਰੀ (2016)
88,308
ਇਹ ਪ੍ਰਕਾਸ਼ਨ ਮੁਫ਼ਤ ਵੰਡਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਹਨ ਅਤੇ ਉਹ ਇਸ ਪ੍ਰਕਾਸ਼ਨ ਨੂੰ ਵੀ ਇਸ ਕੰਮ ਲਈ ਵਰਤਦੇ ਹਨ। ਸਿੱਖਿਆ ਦੇਣ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ।
ਦਾਨ ਦੇਣ ਲਈ ਕਿਰਪਾ ਕਰ ਕੇ www.jw.org/pa ʼਤੇ ਜਾਓ।
ਇਸ ਪ੍ਰਕਾਸ਼ਨ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ ਦੇ ਹਵਾਲੇ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ (OV) ਵਿੱਚੋਂ ਅਤੇ ਮੱਤੀ ਤੋਂ ਲੈ ਕੇ ਪ੍ਰਕਾਸ਼ ਦੀ ਕਿਤਾਬ ਤਕ ਦੇ ਹਵਾਲੇ ਨਵੀਂ ਦੁਨੀਆਂ ਅਨੁਵਾਦ ਵਿੱਚੋਂ ਦਿੱਤੇ ਗਏ ਹਨ। ਕਿਤੇ-ਕਿਤੇ ਇਸ ਵਿਚ ਪਵਿੱਤਰ ਬਾਈਬਲ ਨਵਾਂ ਅਨੁਵਾਦ (CL), ਈਜ਼ੀ ਟੂ ਰੀਡ ਵਰਯਨ (ERV) ਅਤੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ (NW) ਵੀ ਵਰਤਿਆ ਗਿਆ ਹੈ।