ਨਵੇਂ ਪ੍ਰਕਾਸ਼ਨ ਉਪਲਬਧ
ਤਮਾਮ ਲੋਕਾਂ ਲਈ ਇਕ ਪੁਸਤਕ—ਉਰਦੂ, ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਮਰਾਠੀ, ਮਲਿਆਲਮ
ਇਹ ਨਵੀਂ ਵੱਡੀ ਪੁਸਤਿਕਾ ਜੋ “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਜਾਰੀ ਕੀਤੀ ਗਈ ਸੀ, ਦੀ ਕੀਮਤ ਪਾਇਨੀਅਰਾਂ ਲਈ 4 ਰੁਪਏ ਅਤੇ ਪ੍ਰਕਾਸ਼ਕਾਂ ਤੇ ਪਬਲਿਕ ਲਈ 6 ਰੁਪਏ ਹੈ।
‘ਪੂਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’—ਮਲਿਆਲਮ
ਇਸ ਪੁਸਤਕ ਦੀ ਕੀਮਤ ਪਾਇਨੀਅਰਾਂ ਲਈ 40 ਰੁਪਏ ਅਤੇ ਪ੍ਰਕਾਸ਼ਕਾਂ ਤੇ ਪਬਲਿਕ ਲਈ 50 ਰੁਪਏ ਹੈ।
ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ (ਛੋਟੀ)—ਕੰਨੜ, ਤੇਲਗੂ, ਮਰਾਠੀ
▪ ਨਵੇਂ ਵਿਡਿਓ-ਕੈਸਟ ਉਪਲਬਧ:
ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ—ਅੰਗ੍ਰੇਜ਼ੀ
ਇਹ 78 ਮਿੰਟਾਂ ਦਾ ਵਿਡਿਓ ਹਿੰਮਤ ਅਤੇ ਜਿੱਤ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੱਸਦਾ ਹੈ, ਜਦੋਂ ਯਹੋਵਾਹ ਦੇ ਗਵਾਹ ਨਾਜ਼ੀਆਂ ਦੇ ਹੱਥੋਂ ਬੇਰਹਿਮ ਸਤਾਹਟ ਦੇ ਬਾਵਜੂਦ ਆਪਣੇ ਵਿਸ਼ਵਾਸ ਵਿਚ ਦ੍ਰਿੜ੍ਹ ਰਹੇ। ਇਹ ਆਮ ਸਾਹਿੱਤ ਦਰਖ਼ਾਸਤ ਫਾਰਮ (S-AB-14) ਉੱਤੇ ਆਰਡਰ ਕੀਤਾ ਜਾ ਸਕਦਾ ਹੈ; ਕਿਰਪਾ ਕਰ ਕੇ ਯਾਦ ਰੱਖੋ ਕਿ ਵਿਡਿਓ-ਕੈਸਟ ਖ਼ਾਸ ਦਰਖ਼ਾਸਤ ਸਾਮੱਗਰੀ ਹਨ। ਹਰ ਵਿਡਿਓ-ਕੈਸਟ ਦੀ ਕੀਮਤ ਪਾਇਨੀਅਰਾਂ ਲਈ 150 ਰੁਪਏ ਅਤੇ ਪ੍ਰਕਾਸ਼ਕਾਂ ਤੇ ਪਬਲਿਕ ਲਈ 200 ਰੁਪਏ ਹੈ।